ਸਮੱਗਰੀ 'ਤੇ ਜਾਓ

ਬੋਫੋਰਸ ਘੁਟਾਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬੋਫੋਰਸ ਘੋਟਾਲਾ ਭਾਰਤੀ ਰਾਸ਼ਟਰੀ ਕਾਂਗਰਸ ਦੇ ਰਾਜੀਵ ਗਾਂਧੀ ਸਰਕਾਰ ਨੇ 1986 ਵਿੱਚ ਸਵੀਡਨ ਦੀ ਬੋਫੋਰਸ ਕੰਪਨੀ ਨੂੰ 400 ਹੋਵਿਤਜ਼ਰ ਤੋਪਾਂ ਦਾ ਆਰਡਰ ਦਿੱਤਾ ਸੀ ਤੇ ਬੋਫੋਰਸ ਤੋਪਾਂ ਦੀ ਖਰੀਦਦਾਰੀ ਵਿੱਚ 64 ਕਰੋੜ ਰੁਪਏ ਦੀ ਦਲਾਲੀ ਲਈ ਗਈ। ਸੀ. ਬੀ. ਆਈ. ਨੇ 1999 ਵਿੱਚ ਸਾਬਕਾ ਰੱਖਿਆ ਸਕੱਤਰ ਐੱਸ. ਕੇ. ਭਟਨਾਗਰ, ਓਟਾਵੀਓ ਕਵਾਤਰੋਚੀ, ਵਿਨ ਚੱਡਾ ਅਤੇ ਬੋਫੋਰਸ ਦੇ ਸਾਬਕਾ ਮੁਖੀ ਮਾਰਟਿਨ ਆਰਡਬੋ ਅਤੇ ਬੋਫੋਰਸ ਕੰਪਨੀ ਦੇ ਖਿਲਾਫ ਦੋਸ਼ ਦਰਜ ਕੀਤੇ ਸਨ।

ਹਵਾਲੇ

[ਸੋਧੋ]