ਘੂਮਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਿਸੇ ਵਿਆਹ ਉੱਤੇ ਘੂਮਰ ਕਰਦੀਆਂ ਔਰਤਾਂ

ਘੂਮਰ ਰਾਜਸਥਾਨ, ਭਾਰਤ ਦਾ ਇੱਕ ਰਿਵਾਇਤੀ ਲੋਕ ਨਾਚ ਹੈ। ਘੂਮਰ ਦਾ ਵਿਕਾਸ ਭੀਲ ਕਬੀਲੇ ਨੇ ਕੀਤਾ ਸੀ ਅਤੇ ਬਾਅਦ ਵਿੱਚ ਰਾਜਸਥਾਨ ਦੇ ਬਾਕੀ ਭਾਈਚਾਰਿਆਂ ਨੇ ਇਹਨੂੰ ਅਪਣਾ ਲਿਆ। ਇਸ ਵਿੱਚ ਔਰਤਾਂ ਘੱਗਰੇ ਪਾ ਕੇ ਘੁੰਮਦੀਆਂ ਹਨ ਅਤੇ ਨਾਲ਼ ਹੀ ਮਰਦ ਅਤੇ ਤੀਵੀਆਂ ਇਕੱਠੇ ਗਾਉਂਦੇ ਹਨ।[1]

ਗੀਤ[ਸੋਧੋ]

ਹਵਾਲੇ[ਸੋਧੋ]