ਘੰਟੀ
ਪਰਕਸ਼ਨ | |
---|---|
ਵਰਗੀਕਰਨ | ਸਟ੍ਰਕ ਆਈਡਿਓਫੋਨ |
Hornbostel–Sachs classification | 111.242 (Bells: Percussion vessels with the vibration weakest near the vertex) |
Playing range | |
From very high to very low | |
ਸੰਬੰਧਿਤ ਯੰਤਰ | |
ਚਿਮੇਸ, ਕਾਊਬੈੱਲ, ਹੈਂਡਬੈੱਲ, ਗੋਂਗ |
ਇੱਕ ਘੰਟੀ ਸਿੱਧੇ ਤੌਰ 'ਤੇ ਆਈਡਿਓਫੋਨ (ਸੰਗੀਤਕ ਸਾਜ਼ ਜੋ ਕਿਸੇ ਪ੍ਰਕਾਰ ਦੀ ਆਵਾਜ਼ ਪੈਦਾ ਕਰਦੀ ਹੈ) ਪਰਕਸ਼ਨ ਸਾਜ਼ ਹੈ। ਜ਼ਿਆਦਾਤਰ ਘੰਟੀਆਂ ਇੱਕ ਗੋਲਾਈਦਾਰ ਕੱਪ ਦੇ ਆਕਾਰ ਦੀਆਂ ਹੁੰਦੀਆਂ ਹਾਂ ਜਿਸ ਨਾਲ ਉਸ ਵਿੱਚ ਇੱਕ ਸ਼ਕਤੀਸ਼ਾਲੀ ਥਿੜਕਾਉਣੀ ਧੁਨ ਪੈਦਾ ਹੁੰਦੀ ਹੈ, ਜਿਸ ਵਿੱਚ ਘੰਟੀ ਦੇ ਪਾਸਿਆਂ ਨਾਲ ਇੱਕ ਪ੍ਰਭਾਵੀ ਆਵਾਜ਼ ਬਣਦੀ ਹੈ। ਸਟ੍ਰਾਇਕ ਇੱਕ ਅੰਦਰੂਨੀ "ਕਲੈਪਰ" ਜਾਂ "ਯੂਵੁਲਾ" ਨਾਲ ਬਣਿਆ ਹੁੰਦਾ ਹੈ, ਇੱਕ ਬਾਹਰੀ ਹਥੌੜਾ, ਜਾਂ-- ਛੋਟੀਆਂ ਘੰਟੀਆਂ ਵਿੱਚ - ਘੰਟੀ ਦੇ ਅੰਦਰਲੇ ਹਿੱਸੇ ਵਿੱਚ (ਜਿੰਗਲ ਘੰਟੀ) ਛੋਟੇ ਅਕਾਰ ਦੇ ਸਫ਼ੇਅਰ ਨਾਲ ਬਣਾਈ ਜਾਂਦੀ ਹੈ।
ਆਮ ਤੌਰ 'ਤੇ "ਬੈੱਲ ਮੈਟਲ" (ਪਿੱਤਲ ਦੀ ਇੱਕ ਕਿਸਮ) ਨਾਲ, ਇਸਦੇ ਗੁਣਾਤਮਕ ਸੰਪਤੀਆਂ ਲਈ ਬਣਆਈ ਹੁੰਦੀ ਹੈ, ਪਰ ਇਹ ਕਿਸੇ ਹੋਰ ਮਜ਼ਬੂਤ ਸਮਗਰੀ ਨਾਲ ਵੀ ਬਣਾਈ ਜਾ ਸਕਦੀ ਹੈ; ਇਹ ਉਸ ਘੰਟੀ ਦੇ ਕਾਰਜ ਉੱਪਰ ਨਿਰਭਰ ਕਰਦਾ ਹੈ। ਕੁਝ ਛੋਟੀਆਂ ਘੜੀਆਂ ਜਿਵੇਂ ਸਜਾਵਟੀ ਘੰਟੀਆਂ ਜਾਂ ਕਾਊ ਬੈਲਸ ਨੂੰ ਦਬਾਅ ਵਾਲੀ ਮੈਟਲ, ਕੱਚ ਜਾਂ ਵਸਰਾਵਿਕ ਨਾਲ ਬਣਾਇਆਂ ਜਾਂਦੀਆਂ ਹਨ, ਪਰ ਵੱਡੀਆਂ ਘੰਟੀਆਂ ਜਿਵੇਂ ਕਿ ਚਰਚ, ਕਲਾਕ ਅਤੇ ਟਾਵਰ ਬੈਲਸ ਆਮ ਤੌਰ 'ਤੇ ਬੈੱਲ ਮੈਟਲ ਨਾਲ ਹੀ ਬਣਦੀਆਂ ਹਨ।
ਇੱਕ ਵਿਸ਼ਾਲ ਖੇਤਰ ਉੱਤੇ ਸੁਣੀਆਂ ਜਾਣ ਵਾਲੀਆਂ ਘੰਟੀਆਂ ਨੂੰ ਇੱਕ ਬੁਰਜ ਜਾਂ ਘੰਟੀ-ਗੇਟ ਵਿੱਚ ਲਟਕਾਈ ਜਾਣ ਵਾਲੀ ਇੱਕ ਸਿੰਗਲ ਘੰਟੀ ਹੁੰਦੀ ਹੈ, ਇੱਕ ਸੰਗੀਤਕ ਰੂਪ ਵਿੱਚ ਜਿਵੇਂ ਕਿ ਅੰਗਰੇਜ਼ੀ ਦੀਆਂ ਘੰਟੀਆਂ ਵੱਜਦੀਆਂ ਹਨ, ਇੱਕ ਕੈਰੀਲੋਨ ਜਾਂ ਇੱਕ ਰੂਸੀ ਜ਼ਵੋਨ ਜੋ ਇੱਕ ਆਮ ਪੈਮਾਨੇ ਨਾਲ ਜੁੜੇ ਹੋਏ ਹਨ ਅਤੇ ਘੰਟੀ ਟਾਵਰ ਵਿੱਚ ਸਥਾਪਿਤ ਹਨ। ਬਹੁਤ ਸਾਰੇ ਜਨਤਕ ਜਾਂ ਸੰਸਥਾਗਤ ਇਮਾਰਤਾਂ ਦੀਆਂ ਘਰੇਲੂ ਬੈਲਸ, ਜ਼ਿਆਦਾਤਰ ਬਤੌਰ ਕਲਾਕ ਬੈਲਸ ਦੀਆਂ ਘੰਟਿਆਂ ਅਤੇ ਕੁਆਟਰਸ ਵਰਗੀਆਂ ਆਵਾਜ਼ਾਂ ਦਿੰਦੀਆਂ ਹਨ।
ਇਤਿਹਾਸਕ ਤੌਰ 'ਤੇ, ਘੰਟੀ ਧਾਰਮਿਕ ਰੀਤੀਆਂ ਨਾਲ ਜੁੜੀ ਹੋਈ ਹੈ, ਅਤੇ ਅਜੇ ਵੀ ਧਾਰਮਿਕ ਸੇਵਾਵਾਂ ਲਈ ਭਾਈਚਾਰਿਆਂ ਨੂੰ ਇਕੱਠੇ ਕਰਨ ਲਈ ਵਰਤਿਆ ਜਾਂਦਾ ਹੈ।[1] ਬਾਅਦ ਵਿੱਚ, ਅਹਿਮ ਘਟਨਾਵਾਂ ਜਾਂ ਲੋਕਾਂ ਨੂੰ ਯਾਦ ਕਰਨ ਲਈ ਘੰਟੀਆਂ ਤਿਆਰ ਕੀਤੀਆਂ ਗਈਆਂ ਸਨ ਅਤੇ ਸ਼ਾਂਤੀ ਅਤੇ ਆਜ਼ਾਦੀ ਦੇ ਸੰਕਲਪਾਂ ਨਾਲ ਸਬੰਧਿਤ ਹਨ। ਘੰਟੀ ਦੇ ਅਧਿਐਨ ਨੂੰ ਕੈਂਪਾਨੋਲਾਜੀ ਕਿਹਾ ਜਾਂਦਾ ਹੈ।
ਨਿਰੁਕਤੀ
[ਸੋਧੋ]ਬੈੱਲ ਸ਼ਬਦ ਹੇਠਲੀ ਜਰਮਨ ਉਪਭਾਸ਼ਾਵਾਂ ਦਾ ਇੱਕੋ ਸ਼ਬਦ ਹੈ, ਜੋ ਕਿ ਮੱਧ ਲੋ ਜਰਮਨ ਬੈਲਲ ਅਤੇ ਡਚ ਬੈਲ ਤੋਂ ਆਇਆ ਹੈ ਪਰ ਹੋਰ ਦੂਜਿਆਂ ਜਰਮੈਨਿਕ ਭਾਸ਼ਾਵਾਂ ਸ਼ਾਇਦ ਆਈਸਲੈਂਡਇਕ ਬਖਾਲਾ, ਜੋ ਪੁਰਾਣੀ ਅੰਗਰੇਜ਼ੀ ਤੋਂ ਲਿਆ ਗਿਆ ਸ਼ਬਦ ਹੈ, ਵਿੱਚ ਇਹ ਸ਼ਬਦ ਨਹੀਂ ਮਿਲਦਾ।[2] ਇਹ ਪ੍ਰਸਿੱਧ ਹੈ[3] ਪਰ ਜ਼ਰੂਰ ਨਹੀਂ ਪੁਰਾਣੀ ਭਾਵਨਾ ਨਾਲ ਸੰਬੰਧਿਤ (ਪੁਰਾਣੀ ਇੰਗਲਿਸ਼: ਬੈਲਨ, "ਗਰਜ ਕਰਨਾ, ਉੱਚੀ ਆਵਾਜ਼ ਦੇਣ ਲਈ") ਜਿਸ ਵਿੱਚ ਵਾਧਾ ਹੋਇਆ।[4]bellebjallaਫਰਮਾ:Lang-ang
ਇਤਿਹਾਸ
[ਸੋਧੋ]ਘੰਟੀਆਂ ਦਾ ਸਭ ਤੋਂ ਪੁਰਾਣਾ ਪੁਰਾਤੱਤਵ ਸਬੂਤ ਤਿੰਨ ਮਿਲੀਨਿਅਮ ਬੀ.ਸੀ. ਦੀ ਮਿਤੀ ਤੋਂ ਹੈ, ਅਤੇ ਇਹ ਨਿਉਲਿਥਿਕ ਚਾਈਨਾ ਦੇ ਯਾਂਗਸ਼ੋਵ ਸੱਭਿਆਚਾਰ ਨਾਲ ਸੰਬੰਧਿਤ ਹੈ।[5] ਪੁਰਾਤਨ ਪੁਰਾਤੱਤਵ ਸਥਾਨਾਂ ਵਿੱਚ ਮਿੱਟੀ ਦੇ ਬਣੇ ਕਲੈਪਰ-ਘੰਟੀਆਂ ਬਣਾਏ ਮਿਲਦੇ ਹਨ।[6] ਮਿੱਟੀ ਦੀਆਂ ਘੰਟੀਆਂ ਬਾਅਦ ਵਿੱਚ ਮੈਟਲ ਬੈੱਲਸ ਵਿੱਚ ਵਿਕਸਿਤ ਹੋ ਗਈਆਂ। ਪੱਛਮੀ ਏਸ਼ੀਆ ਵਿੱਚ, ਪਹਿਲੀ ਘੰਟੀ 1000 ਬੀਸੀ ਵਿੱਚ ਲਭੀ ਗਈ ਸੀ।
ਡੈੱਡ ਬੈੱਲ
[ਸੋਧੋ]ਸਕਾਟਲਡ ਵਿੱਚ, ਉਨ੍ਹੀਵੀਂ ਸਦੀ ਤੱਕ, ਕਿਸੇ ਵਿਅਕਤੀ ਦੀ ਮੌਤ ਅਤੇ ਅੰਤਿਮ-ਸੰਸਕਾਰ ਵੇਲੇ, ਇੱਕ ਮ੍ਰਿਤਕ ਘੰਟੀ, ਹੱਥ ਦੀ ਘੰਟੀ ਦਾ ਇੱਕ ਰੂਪ,ਵਜਾਉਣ ਦੀ ਪਰੰਪਰਾ ਸੀ।[7]
ਗੈਲਰੀ
[ਸੋਧੋ]-
ਮਿੰਗੁਨ ਬੈੱਲ ਦਾ ਤੋਲ 55,555 ਵੀਂ, ਜਾਂ 90 ਟਨ ਹੈ.
-
ਫਿਲਡੇਲ੍ਫਿਯਾ ਦੇ ਲਿਬਰਟੀ ਬੈੱਲ
-
ਜ਼ਾਰ ਬੈੱਲ, ਮੋਟਰਿਨਸ ਦੁਆਰਾ
-
ਜ਼ਾਇਗਮੁੰਟ (ਸਿਗਸਮੈਂਟ) ਬੈਲ (1520 ਤੋਂ) ਕ੍ਰਾਕ੍ਵ, ਪੋਲੈਂਡ ਵਿਚ.
-
ਕੇਨਟੂਕੀ ਵਿੱਚ ਵਿਸ਼ਵ ਸ਼ਾਂਤੀ ਬੈੱਲ
-
ਸੈਂਟ ਪੀਟਸਗਲਾਕ (ਪੈਮਾਨੇ ਲਈ ਵਿਅਕਤੀ ਦੇ ਨਾਲ)
-
ਸਾਲ 711 ਈ. ਵਿੱਚ ਕਾਂਸੀ ਜਿੰਗਯੂਨ ਘੰਟਿਆਂ ਦਾ ਸ਼ੀਸ਼ਾ ਸੀ.
-
ਪ੍ਰਾਚੀਨ ਵਾਰਿੰਗ ਰਾਜਾਂ, ਹੁਬੇਈ ਸੂਬਾਈ ਮਿਊਜ਼ੀਅਮ, ਵੂਹਾਨ, ਚੀਨ ਤੋਂ ਚੀਨੀ ਘੜੀਆਂ.
-
ਸੇਂਟ ਓਰਰਿਚ, ਮੈਮਿਮੇਨ
-
ਯੋਂਗਲ ਬੈੱਲ
-
ਚਾਂਗ ਚੂਨ ਮੰਦਰ, ਵੂਹਾਨ ਵਿੱਚ ਇੱਕ ਘੰਟੀ, ਜੋ ਕਿ ਇਸ ਦੇ ਪੁਲਾਓ ਉੱਤੇ ਲਟਕਦੀ ਹੈ
-
ਆਇਰਲੈਂਡ ਤੋਂ ਸੈਂਟ ਕੁਇਲੇਨ ਦੇ ਬੈੱਲ, 7 ਵੀਂ -8 ਵੀਂ ਸਦੀ ਏ.ਡੀ. (ਬ੍ਰਿਟਿਸ਼ ਮਿਊਜ਼ੀਅਮ)
-
ਫਾਇਰ ਬੈਲ, ਗਲੇਨਡੇਲ, ਅਰੀਜ਼ੋਨਾ
-
ਕਲਾਕਿਰਤ ਦੇ ਤੌਰ ਤੇ ਇੱਕ ਘੰਟੀ।
ਇਹ ਵੀ ਵੇਖੋ
[ਸੋਧੋ]- ਅਮਰੀਕੀ ਬੈੱਲ ਐਸੋਸੀਏਸ਼ਨ ਇੰਟਰਨੈਸ਼ਨਲ
- ਬੈੱਲਹੋਪ
- ਕੈਟ ਬੈੱਲ
- ਇਲੈਕਟ੍ਰਾਨਿਕ ਟਿਊਨਰਸ, ਟਿਊਨ ਬੈਲਸ ਦੀ ਵਰਤੋਂ
- ਗਲੋਕਿਨਸਪਿਲ
- ਹੈਂਡਬੈੱਲ
- ਜੋਹਨ ਟਾਇਲਰ ਬੈੱਲਫ਼ਾਉਂਡਰਸ
- ਸ਼ਿਪ'ਸ ਬੈੱਲ
ਹਵਾਲੇ
[ਸੋਧੋ]- ↑ "Bell". Encyclopædia Britannica, 11th Edition. 3. University Press. 1910. pp. 687–691. https://books.google.com/books?id=EjMEAAAAYAAJ&pg=PA687. Retrieved 2012-02-01.
- ↑ "bell, n.1", Oxford English Dictionary, 1st ed., Oxford: Oxford University Press, 1887.
- ↑
- ↑ "bell, v.4", Oxford English Dictionary, 1st ed., Oxford: Oxford University Press, 1887.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000014-QINU`"'</ref>" does not exist.
- ↑ Huang, Houming. "Prehistoric Music Culture of China," in Cultural Relics of Central China, 2002, No. 3:18–27. ISSN 1003-1731. pp. 20–27.
- ↑ Adamson, Page 189
<ref>
tag defined in <references>
has no name attribute.ਸਰੋਤ
[ਸੋਧੋ]- Adamson, Archibald (1875). Rambles ਦੌਰ Kilmarnock. Kilmarnock : T. Stevenson.
- Milham, Willis Isbister. (1944). ਵਾਰ ਅਤੇ Timekeepers: ਵੀ ਸ਼ਾਮਲ ਹੈ, ਇਤਿਹਾਸ, ਉਸਾਰੀ, ਦੇਖਭਾਲ, ਅਤੇ ਸ਼ੁੱਧਤਾ ਦੀ ਘੜੀ ਹੈ ਅਤੇ ਦੇਖਦਾ ਹੈ. ਨ੍ਯੂ ਯਾਰ੍ਕ: ਮੈਕਮਿਲਨ. OCLC 23271006
- Murdoch, ਯਾਕੂਬ. (1903). ਇੱਕ ਜਪਾਨ ਦੇ ਇਤਿਹਾਸ ਹੈ. ਲੰਡਨ: ਪੌਲੁਸ ਨੂੰ, Trech, Trubner. [ਮੁੜ-ਜਾਰੀ ਕੀਤਾ ਹੈ ਕੇ Routledge, ਲੰਡਨ, 1996. ISBN 978-0-415-15416-1978-0-415-15416-1
- Ponsonby-Fane, ਰਿਚਰਡ A. B. (1956). ਕਾਇਯੋਟੋ: ਉਮਰ ਦੀ ਰਾਜਧਾਨੀ ਜਪਾਨ, 794-1869. ਕਾਇਯੋਟੋ: Ponsonby ਮੈਮੋਰੀਅਲ ਸੁਸਾਇਟੀ.
- Titsingh, ਇਸਹਾਕ. (1834). [Siyun-ਸਾਈ Rin-siyo/Hayashi Gahō (1652)]. Nipon ਹੇ daï itsi ਭੱਜ; ou, Annales des empereurs du Japon. ਪੈਰਿਸ: Oriental ਅਨੁਵਾਦ ਫੰਡ ਦੇ ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ.
- http://www.towerbells.org/data/GBGreatBells.html
ਹੋਰ ਵੀ ਪੜ੍ਹੋ
[ਸੋਧੋ]- Fadul, ਜੋਸੇ ਏ Fadul ਦੇ ਐਨਸਾਈਕਲੋਪੀਡੀਆ ਦੇ ਘੜਿਆਲ. 2015. Lulu ਦਬਾਓ. ISBN 978-131-260-110-9978-131-260-110-9
- Willis, ਸਟੀਫਨ ਚਾਰਲਸ. ਘੜਿਆਲ ਉਮਰ ਦੇ ਜ਼ਰੀਏ: Percival ਕੀਮਤ ਭੰਡਾਰ = Les Cloches à travers les siècles: provenant du fonds Percival ਕੀਮਤਹੈ. ਔਟਵਾ: ਨੈਸ਼ਨਲ ਲਾਇਬ੍ਰੇਰੀ ਦੇ ਕੈਨੇਡਾ, 1986. 34 ਪੀ., ਬੀਮਾਰ. ਨਾਲ b&w ਫੋਟੋ. ਐਨ ਬੀ.: ਤਿਆਰ ਦੇ ਮੌਕੇ 'ਤੇ ਇੱਕ ਪ੍ਰਦਰਸ਼ਨੀ ਦੇ ਉਸੇ ਹੀ ਸਿਰਲੇਖ' ਤੇ ਆਧਾਰਿਤ ਹੈ, ਦੇ ਭੰਡਾਰ ਬੈੱਲ ਅਤੇ carillon ਸਬੰਧਤ ਸਮੱਗਰੀ ਅਤੇ ਦਸਤਾਵੇਜ਼, ਦੇ ਸਾਬਕਾ ਡੋਮੀਨੀਅਨ Carilloneur (ਦੇ ਕੈਨੇਡੀਅਨ ਸੰਸਦ, ਔਟਵਾ), Percival ਕੀਮਤ, ' ਤੇ ਆਯੋਜਿਤ ਨੈਸ਼ਨਲ ਲਾਇਬ੍ਰੇਰੀ ਦੇ ਕੈਨੇਡਾ (ਤੇ ਫਿਰ ਨਾਮ), 12 ਮਈ 14 ਸਤੰਬਰ. 1986; ਕੁਝ ਨਕਲ ਦੇ ਨਾਲ ਆ ਕਰਨ ਲਈ ਗਾਈਡ ਨੂੰ ਟੇਪ dubbings ਦੀ ਰਿਕਾਰਡਿੰਗ ਖੇਡਿਆ ਦੇ ਤੌਰ ਤੇ ਦੀ ਪਿੱਠਭੂਮੀ ਸੰਗੀਤ ਨੂੰ ਵੇਖਾਉਦਾ ਹੈ, ਦੇ ਤੌਰ ਤੇ ਤਕਨੀਕੀ ਦੇ ਕੇ ਤਿਆਰ ਕੀਤਾ Gilles Saint-Laurent ਅਤੇ ਸੂਚੀਬੱਧ ਕੇ ਸਟੀਫਨ ਚਾਰਲਸ Willis, ਦੋਨੋਂ ਦੀ ਲਾਇਬ੍ਰੇਰੀ ਦੇ ਸੰਗੀਤ ਵੰਡ; ਅੰਗਰੇਜ਼ੀ ਅਤੇ ਫ਼ਰਚ ਹਵਾਲੇ ਕ੍ਰਮਵਾਰ ਵਿੱਚ ਵੰਡਿਆ ਵੱਡੇ ਅਤੇ ਛੋਟੇ ਹਿੱਸੇ ਦੇ ਹਰ ਸਫ਼ੇ. ISBN 0-662-54295-90-662-54295-9