ਘੰਡੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਘੰਡੀ
ਜਾਣਕਾਰੀ
ਪਛਾਣਕਰਤਾ
ਲਾਤੀਨੀlarynx
MeSHD007830
TA98A06.2.01.001
TA23184
FMA55097
ਸਰੀਰਿਕ ਸ਼ਬਦਾਵਲੀ

ਘੰਡੀ ਜਾਂ ਗਲ਼ ਜਾਂ ਕੰਠ, ਜਿਹਨੂੰ ਸੁਰ ਗ੍ਰੰਥੀ ਵੀ ਆਖ ਦਿੱਤਾ ਜਾਂਦਾ ਹੈ, ਜਲਥਲੀ, ਭੁਜੰਗਮ ਅਤੇ ਥਣਧਾਰੀ ਜੀਵਾਂ ਦੀ ਧੌਣ ਵਿਚਲਾ ਇੱਕ ਅੰਗ ਹੁੰਦਾ ਹੈ ਜੋ ਸਾਹ ਲੈਣ, ਅਵਾਜ਼ ਕੱਢਣ ਅਤੇ ਸਾਹ ਦੀ ਨਾਲ਼ੀ ਵਿੱਚ ਖ਼ੁਰਾਕ ਜਾਣ ਤੋਂ ਬਚਾਅ ਕਰਨ ਦੇ ਕੰਮ ਕਰਦਾ ਹੈ। ਇਹ ਅਵਾਜ਼ ਦਾ ਤਿੱਖਾਪਣ ਅਤੇ ਪੂਰਨਤਾ ਨੂੰ ਬਦਲਦਾ ਹੈ।