ਭੁਜੰਗੀ
ਦਿੱਖ
(ਭੁਜੰਗਮ ਤੋਂ ਮੋੜਿਆ ਗਿਆ)
ਭੁਜੰਗੀ Fossil range: ਪਿਛੇਤਰਾ ਕਾਰਬਨੀ-ਅਜੋਕਾ, 312–0 Ma | ||||||||
---|---|---|---|---|---|---|---|---|
ਸਿਖਰ ਖੱਬਿਓਂ ਘੜੀ ਦੇ ਰੁਖ਼ ਨਾਲ਼: ਹਰਾ ਕੱਛੂ (ਕੀਲੌਨੀਆ ਮਾਈਡਸ), ਤੂਆਤਾਰਾ (ਸਫ਼ੀਨੋਡੌਨ ਪੰਕਟੇਟਸ), ਨੀਲ ਮਗਰਮੱਛ (ਕਰੌਕੋਡਾਈਲਸ ਨਾਈਲੌਟੀਕਸ), ਅਤੇ ਸਿਨਾਈ ਅਗਮਾ (ਸੂਡੋਟਰੈਪੀਲਸ ਸਾਈਨੇਟਸ).
| ||||||||
ਜੀਵ ਵਿਗਿਆਨਿਕ ਵਰਗੀਕਰਨ | ||||||||
| ||||||||
Included groups | ||||||||
Excluded groups | ||||||||
ਭੁਜੰਗੀ ਜਾਂ ਕਿਰਲੇ ਜਾਂ ਰੈਪਟਿਲੀਆ (English: Reptilia) ਜਾਨਵਰਾਂ ਦੀ ਵਿਕਾਸਵਾਦੀ ਟੋਲੀ ਹੈ ਜਿਸ ਵਿੱਚ ਅੱਜਕੱਲ੍ਹ ਦੇ ਕੱਛੂ, ਮਗਰਮੱਛ, ਸੱਪ, ਕਿਰਲੀਆਂ ਵਗੈਰਾ, ਉਹਨਾਂ ਦੇ ਲੋਪ ਹੋਏ ਰਿਸ਼ਤੇਦਾਰ ਅਤੇ ਥਣਧਾਰੀਆਂ ਦੇ ਕਈ ਲੋਪ ਹੋਏ ਪੁਰਖੇ ਆਉਂਦੇ ਹਨ।
ਪੰਜਾਬੀ ਬੋਲੀ ਵਿੱਚ ਇਹ ਸ਼ਬਦ ਇਤਿਹਾਸਕ ਤੌਰ ਉੱਤੇ ਖ਼ਾਲਸਾ ਸਿੱਖਾਂ ਦੀ ਔਲਾਦ ਲਈ ਵਰਤਿਆ ਜਾਂਦਾ ਸੀ ਜਿਹਦਾ ਮਤਲਬ ਸੱਪ ਦਾ ਪੁੱਤ ਲਿਆ ਜਾਂਦਾ ਸੀ ਅਤੇ ਅਜੋਕੀ ਬੋਲਚਾਲ ਵਿੱਚ ਇਹ ਸ਼ਬਦ ਪੁੱਤਰ ਦਾ ਸਮਅਰਥੀ ਬਣ ਗਿਆ ਹੈ।
ਚਿੱਤਰ
[ਸੋਧੋ]-
ਟੈਕਸਸ ਵਿੱਚ ਮਿਲਣ ਵਾਲਾ ਕੋਰਲ ਸੱਪ।
-
ਕੁੰਜ ਲਾਉਂਦਾ ਹੋਇਆ ਇੱਕ ਸੱਪ।
-
ਮੁਰਗੀ ਨਿਗਲਦਾ ਹੋਇਆ ਇੱਕ ਅਜਗਰ।
-
ਅਫ਼ਰੀਕਾ ਦਾ ਇੱਕ ਅੰਡੇ ਖਾਣ ਵਾਲਾ ਸੱਪ।
-
ਅਫ਼ਰੀਕਾ ਦਾ ਹਰੇ ਰੰਗ ਦਾ ਅਜਗਰ ਸੱਪ, ਇਹ ਰੁੱਖ ਪਰ ਰਹਿੰਦਾ ਹੈ।
-
ਇੱਕ ਬਾਲਗ ਕਿੰਗ ਕੋਬਰਾ।
-
ਇੱਕ ਸੂੰਦਰ ਕਰਇਤ ਸੱਪ।
-
ਰੈਪਟਿਲੀਆ ਵਰਗ ਦੇ ਸਭ ਤੋਂ ਵੱਡੇ ਜੰਤੂਆਂ ਵਿੱਚੋਂ ਇੱਕ ਮਗਰਮੱਛ।
-
ਲਾਲ-ਅੱਖਾ ਰੁੱਖ ਡੱਡੂ।
-
ਇੱਕ ਹਰਾ ਅਤੇ ਸੁਨਹਿਰਾ ਡੱਡੂ, ਆਸਟਰੇਲੀਆ।
-
ਰਾਣਾ ਈਸੂਲੇਂਟਾ, (ਬੈਲਜੀਅਮ, ਯੂਰਪ)।
ਬਾਹਰਲੇ ਜੋੜ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਭੁਜੰਗੀ ਨਾਲ ਸਬੰਧਤ ਮੀਡੀਆ ਹੈ।
- ਭੁਜੰਗ ਪਰਵਾਰ
- ਭੁਜੰਗੀਆਂ ਦੀਆਂ ਤਸਵੀਰਾਂ
- ਸ੍ਰੀਲੰਕਾ ਜੰਗਲੀ ਜੀਵਨ ਜਾਣਕਾਰੀ ਅਧਾਰ
- ਭੁਜੰਗੀਆਂ ਦਾ ਜੀਵ ਵਿਗਿਆਨ ਭੁਜੰਗੀਆਂ ਉੱਤੇ ਕੀਤੀ ਘੋਖ ਦੀ ਹਾਲਤ ਦਾ 22-ਜਿਲਦੀ 13000 ਸਫ਼ਿਆਂ ਵਾਲ਼ੀ ਮੁਕੰਮਲ ਲਿਖਤ ਦੀ ਇੱਕ ਆਨਲਾਈਨ ਨਕਲ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |