ਘੱਲ ਕਲਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਘੱਲ ਕਲਾਂ

Lua error in Module:Location_map/multi at line 27: Unable to find the specified location map definition: "Module:Location map/data/।ndia Punjab" does not exist.ਪੰਜਾਬ, ਭਾਰਤ ਚ ਸਥਿਤੀ

30°49′01″N 75°06′11″E / 30.816883°N 75.103058°E / 30.816883; 75.103058
ਦੇਸ਼  ਭਾਰਤ
ਰਾਜ ਪੰਜਾਬ
ਜ਼ਿਲ੍ਹਾ ਮੋਗਾ
ਬਲਾਕ ਮੋਗਾ-2
 • ਘਣਤਾ /ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀ ਪੰਜਾਬੀ (ਗੁਰਮੁਖੀ)
 • Regional ਪੰਜਾਬੀ
ਟਾਈਮ ਜ਼ੋਨ IST (UTC+5:30)
ਨੇੜੇ ਦਾ ਸ਼ਹਿਰ ਮੋਗਾ

ਘੱਲ ਕਲਾਂ ਭਾਰਤੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਬਲਾਕ ਮੋਗਾ-2 ਦਾ ਇੱਕ ਪਿੰਡ ਹੈ।[1] ਇਹ 9 ਕਿਲੋਮੀਟਰ ਦੀ ਦੂਰੀ ਤੇ ਜ਼ਿਲ੍ਹਾ ਹੈੱਡ ਕੁਆਰਟਰ ਮੋਗਾ ਤੋਂ ਪੱਛਮ ਵੱਲ ਸਥਿਤ ਹੈ। ਮੋਗਾ-ਆਈਟੀਆਈ ਤੋਂ 7 ਕਿਲੋਮੀਟਰ, ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 187 ਕਿਲੋਮੀਟਰ ਦੂਰ ਸਥਿਤ ਹੈ। ਘੱਲ ਕਲਾਂ ਦਾ ਪਿੰਨ ਕੋਡ 142048 ਹੈ ਅਤੇ ਡਾਕ ਘਰ ਖਾਸ ਹੈ।

ਹਵਾਲੇ[ਸੋਧੋ]