ਸਮੱਗਰੀ 'ਤੇ ਜਾਓ

ਚਨਾਬ ਰੇਲ ਪੁਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚਨਾਬ ਰੇਲ ਪੁੱਲ
2023 ਵਿੱਚ ਰਿਆਸੀ ਜ਼ਿਲ੍ਹੇ, ਜੰਮੂ-ਕਸ਼ਮੀਰ, ਭਾਰਤ ਵਿੱਚ ਚਨਾਬ ਰੇਲਵੇ ਆਰਚ ਬ੍ਰਿਜ
ਗੁਣਕ33°9′3″N 74°52′59″E / 33.15083°N 74.88306°E / 33.15083; 74.88306
ਲੰਘਕਭਾਰਤੀ ਰੇਲਵੇ
ਕਰਾਸਬੱਕਲ ਅਤੇ ਕੌੜੀ ਦੇ ਵਿਚਕਾਰ ਚਨਾਬ ਦਰਿਆ ਤੇ
ਦੁਆਰਾ ਸੰਭਾਲਿਆ ਗਿਆਉੱਤਰੀ ਰੇਲਵੇ
ਵਿਸ਼ੇਸ਼ਤਾਵਾਂ
ਡਿਜ਼ਾਇਨਆਰਕ ਪੁਲ
ਸਮੱਗਰੀਸਟੀਲ ਅਤੇ ਕੰਕਰੀਟ
ਕੁੱਲ ਲੰਬਾਈ1,315 m (4,314 ft)[1]
ਉਚਾਈ359 m (1,178 ft)[1]
Longest span467 m (1,532 ft)
No. of spans17
ਇਤਿਹਾਸ
ਡਿਜ਼ਾਇਨਰਕੋਂਕਣ ਰੇਲਵੇ, ਐਫਕੋਨ ਇਨਫਰਾਸਟਰਕਚਰ ਅਤੇ ਡੀਆਰਡੀਓ
Constructed byਐਫਕੋਨ ਇਨਫਰਾਸਟਰਕਚਰ
Openingਦਸੰਬਰ 2022
Inaugurated13 ਅਗਸਤ 2022
ਟਿਕਾਣਾ
Map
Jammu–Baramulla line
km
338
Baramulla
330
Sopore
323
Hamre
315
Pattan
307
Mazhom
297
Nadigam
292
Budgam
Srinagar–Kargil–Leh line
(planned)
281
Srinagar
275
Pampore
Jhelum Bridge
269
Kakapora
259
Awantipora
252
Panzgom
245
Bijbehara
to Pahalgam (planned)
238
Anantnag
231
Sadura
226
Qazigund
208
Banihal
Tunnel T74R (
8.6 km
5.3 mi
)
Khari
Tunnel T49 (
12.75 km
7.92 mi
)
Sumber
Tunnel T48 (
10.2 km
6.3 mi
)
Sangaldan
Basindadhar
Dugga
Bakkal
Reasi
78
Shri Mata Vaishno
Devi Katra
62
Chak Rakhwal
53
Udhampur
44
Ramnagar
Tawi Bridge
22
Manwal
14
Sangar
10
Bajalta
0
Jammu Tawi
km

ਚਨਾਬ ਰੇਲ ਪੁਲ ਭਾਰਤ ਦੇ ਜੰਮੂ ਅਤੇ ਕਸ਼ਮੀਰ ਦੇ ਜੰਮੂ ਡਿਵੀਜ਼ਨ ਦੇ ਰਿਆਸੀ ਜ਼ਿਲ੍ਹੇ ਵਿੱਚ ਬੱਕਲ ਅਤੇ ਕੌੜੀ ਦੇ ਵਿਚਕਾਰ ਸਥਿਤ ਇੱਕ ਸਟੀਲ ਅਤੇ ਕੰਕਰੀਟ ਦਾ ਪੁਲ ਹੈ।[2]ਇਹ ਪੁਲ 359 m (1,178 ft) ਦੀ ਉਚਾਈ 'ਤੇ ਚਨਾਬ ਨਦੀ ' ਤੇ ਫੈਲਿਆ ਹੋਇਆ ਹੈ। ਇਸ ਦੀ ਉਚਾਈ ਕਰਕੇ ਇਸ ਨੂੰ ਦੁਨੀਆ ਦਾ ਸਭ ਤੋਂ ਉੱਚਾ ਰੇਲ ਪੁਲ ਬਣਾਉਂਦਾ ਹੈ। [3] [4] ਨਵੰਬਰ 2017 ਵਿੱਚ, ਇਸ ਪੁੱਲ ਦੇ ਬੇਸ ਸਪੋਰਟਾਂ ਨੂੰ ਪੂਰਾ ਘੋਸ਼ਿਤ ਕੀਤਾ ਗਿਆ ਸੀ ਜਿਸ ਨਾਲ ਮੁੱਖ ਆਰਚ ਦੀ ਉਸਾਰੀ ਸ਼ੁਰੂ ਹੋ ਗਈ ਸੀ। [5] ਤੇ ਇਸ ਹਿੱਸੇ ਦੇ ਪੁਲ ਪੂਰੀ ਤਰ੍ਹਾਂ ਮੁਕੰਮਲ ਹੋ ਗਿਆ ਸੀ ਅਤੇ ਅਗਸਤ 2022 ਵਿੱਚ ਇਸ ਪੁੱਲ ਦਾ ਉਦਘਾਟਨ ਕੀਤਾ ਗਿਆ ਸੀ [6]

ਅਪਰੈਲ 2021 ਵਿੱਚ, ਚਨਾਬ ਰੇਲ ਪੁਲ ਦਾ ਆਰਕ ਪੂਰਾ ਹੋ ਗਿਆ ਸੀ ਅਤੇ ਸਮੁੱਚੇ ਪੁਲ ਨੂੰ ਅਗਸਤ 2022 ਵਿੱਚ ਪੂਰਾ ਕੀਤਾ ਗਿਆ ਸੀ। ਇਸ ਪ੍ਰੋਜੈਕਟਰ ਨੂੰ ਦਸੰਬਰ 2003 ਵਿੱਚ ਕੇਂਦਰ ਸਰਕਾਰ ਨੇ ਮੰਜੂਰੀ ਦਿੱਤੀ। ਇਹ ਪ੍ਰੋਜੈਕਟ ਅਗਸਤ 2010 ਵਿੱਚ ਬਨਣਾ ਸ਼ੁਰੂ ਹੋਇਆ।

ਪੁਲ ਦੇ ਮੁੱਖ ਤਕਨੀਕੀ ਡੇਟਾ ਵਿੱਚ ਸ਼ਾਮਲ ਹਨ: [7]

 • ਡੇਕ ਦੀ ਉਚਾਈ: ਇਸ ਪੁੱਲ ਦੀ ਨਦੀ ਦੇ ਬੈੱਡ ਤੋਂ ਉੱਪਰ - 359 m (1,178 ft) ਉਚਾਈ ਹੈ ਅਤੇ ਨਦੀ ਦੀ ਸਤ੍ਹਾ ਤੋਂ ਉੱਪਰ ਦੀ ਉਚਾਈ - 322 m (1,056 ft)
 • ਪੁਲ ਦੀ ਲੰਬਾਈ: 1,315 m (4,314 ft), 650 m (2,130 ft) ਸਮੇਤ ਉੱਤਰੀ ਪਾਸੇ 'ਤੇ ਲੰਬਾ ਵਾਈਡਕਟ
 • ਆਰਚ ਸਪੈਨ: 467 m (1,532 ft) [8]
 • ਕਮਾਨ ਦੀ ਲੰਬਾਈ: ਇਸ ਪੁੱਲ ਦੇ ਕਮਾਨ ਦੀ ਉਚਾਈ 480 m (1,570 ft) [9]

ਇਹ ਚਨਾਬ ਰੇਲ ਬ੍ਰਿਜ ਬਣਾਉਂਦਾ ਹੈ:

 • ਦੁਨੀਆ ਦਾ 16ਵਾਂ ਸਭ ਤੋਂ ਉੱਚਾ ਪੁਲ ਹੈ।
 • ਦੁਨੀਆ ਦਾ 11ਵਾਂ ਸਭ ਤੋਂ ਲੰਬਾ ਆਰਚ ਬ੍ਰਿਜ ਹੈ।
 • 5 ft 6 in (1,676 mm) ਵਿੱਚ ਸਭ ਤੋਂ ਲੰਬੇ ਸਪੈਨ ਵਾਲਾ ਪੁਲ5 ft 6 in (1,676 mm) 5 ft 6 in (1,676 mm) ਬਰਾਡ ਗੇਜ ਰੇਲਵੇ ਨੈੱਟਵਰਕ

ਹਵਾਲੇ[ਸੋਧੋ]

 1. 1.0 1.1 "Salient Features of the Chenab and Anji Khad Bridges" (PDF). Official Webpage of the Konkan Railway Corporation Limited. Archived from the original (PDF) on 2003-12-08. Retrieved 2008-08-14.
 2. "Quixplained: Chenab arch bridge which will connect Kashmir to Kanyakumari". Indian Express. 7 April 2021. Archived from the original on 9 April 2021. Retrieved 9 April 2021.
 3. Sagotra, Yogesh (7 November 2017). "World's tallest railway bridge on Chenab to complete by May 2019". Greater Kashmir. Archived from the original on 8 June 2019. Retrieved 8 October 2019.
 4. "World's highest rail bridge to come up across Chenab river". Hindustan Times. PTI. 2013-02-17. Archived from the original on 2013-02-17. Retrieved 2013-02-17.
 5. Jha, Srinand (6 November 2017). "Railways launches main arch of Chenab: World's highest rail bridge an impressive feat but are celebrations misplaced?". Firstpost. Archived from the original on 20 February 2018. Retrieved 20 February 2018.
 6. "Chenab Bridge, World's Highest Rail Bridge Taller Than Eiffel Tower, Inaugurated Today | All You Need to Know". India.com (in ਅੰਗਰੇਜ਼ੀ). 2022-08-13. Archived from the original on 13 August 2022. Retrieved 2022-08-13.
 7. Narayan, Laxmi (March 2006). "TECHNICAL PAPER ON ANJI KHAD AND CHENAB BRIDGES" (PDF). Advances in Bridge Engineering: 101–114. Retrieved 2008-01-14.
 8. "Chenab Bridge". Trimble Solutions Corporation. 25 June 2016. Archived from the original on 1 July 2016. Retrieved 25 June 2016.
 9. "Indian Railways makes history;Awards largest bridge contract in J&K". Project Monitor. Archived from the original on 2008-02-20. Retrieved 2008-08-14.

External links[ਸੋਧੋ]