ਸਮੱਗਰੀ 'ਤੇ ਜਾਓ

ਚਮਚਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਚਮਚਮ
ਸਰੋਤ
ਸੰਬੰਧਿਤ ਦੇਸ਼ਬੰਗਲਾਦੇਸ਼
ਇਲਾਕਾਤਨਗੇਲ
ਖਾਣੇ ਦਾ ਵੇਰਵਾ
ਖਾਣਾਖੁਸ਼ਕ
ਮੁੱਖ ਸਮੱਗਰੀਦੁੱਧ, ਆਟਾ, ਕਰੀਮ , ਮਿੱਠਾ

ਚਮਚਮ, ਇਸਨੂੰ ਚੋਮਚੋਮ, ਚੁਮਚੁਮ ਵੀ ਕਿਹਾ ਜਾਂਦਾ ਹੈ। ਇਹ ਇੱਕ ਰਵਾਇਤੀ ਬੰਗਾਲੀ ਮਿਠਾਈ ਹੈ ਜਿਹੜੀ ਬੰਗਲਾਦੇਸ਼ ਵਿੱਚ ਬਹੁਤ ਹੀ ਮਸ਼ਹੂਰ ਹੈ। ਇਹ ਬਹੁਤ ਸਾਰੇ ਰੰਗਾਂ ਵਿੱਚ ਬਣਾਈ ਜਾਂਦੀ ਹੈ ਜਿਵੇਂ ਕਿ ਫਿੱਕਾ ਗੁਲਾਬੀ, ਫਿੱਕਾ ਪੀਲਾ ਅਤੇ ਚਿੱਟਾ। ਇਸ ਉੱਤੇ ਨਾਰੀਅਲ ਦਾ ਬੂਰਾ ਪਾ ਕੇ ਇਸਨੂੰ ਸਜਾਇਆ ਜਾਂਦਾ ਹੈ।

ਇਹ ਪਿਛਲੇ 150 ਸਾਲਾਂ ਤੋਂ ਪੋਰਾਬਰੀ, ਤਨਗੇਲ ਜਿਲ੍ਹਾ,ਬੰਗਲਾਦੇਸ਼, ਵਿੱਚ ਚਮਚਮ ਦੇ ਤੌਰ ਤੇ ਮਸ਼ਹੂਰ ਹੈ। ਇਸਨੂੰ ਰਾਜਾ ਰਾਮਗੋਰੇ ਨੇ ਬਾਲਿਆ ਜਿਲ੍ਹਾ ਉੱਤਰ ਪ੍ਰਦੇਸ਼[1] ਨਾਲ ਸਬੰਧ ਰੱਖਦਾ ਹੈ। ਸ਼ੁਰੂ ਵਿੱਚ ਇਹ ਅੰਡਾਕਰ ਆਕਾਰ ਅਤੇ ਭੂਰੇ ਰੰਗ ਦੀ ਬਣਾਈ ਜਾਂਦੀ ਸੀ।

ਸਮੱਗਰੀ

[ਸੋਧੋ]
Tangail is famous for its Porabarir chomchom
Tangailer chomchom

ਇਸ ਵਿੱਚ ਮੁੱਖ ਤੌਰ ਤੇ ਆਟਾ, ਕਰੀਮ, ਮਿੱਠਾ, ਕੇਸਰ, ਨਿੰਬੂ ਅਤੇ ਨਾਰੀਅਲ ਪਾਇਆ ਜਾਂਦਾ ਹੈ।

ਹਵਾਲੇ

[ਸੋਧੋ]
  1. Mahmud Nasir Jahangiri (2012). "Sweetmeats". In Sirajul Islam and Ahmed A. Jamal (ed.). Banglapedia: National Encyclopedia of Bangladesh (Second ed.). Asiatic Society of Bangladesh. Archived from the original on 2014-07-26. Retrieved 2014-11-30. {{cite book}}: Unknown parameter |dead-url= ignored (|url-status= suggested) (help)