ਸਮੱਗਰੀ 'ਤੇ ਜਾਓ

ਚਮਨ ਲਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਚਮਨ ਲਾਲ[1] (ਜਨਮ 27 ਅਗਸਤ 1947) ਇੱਕ ਭਾਰਤੀ ਅਕਾਦਮਿਕ ਅਤੇ ਲੇਖਕ ਹੈ। ਉਹ ਨਵੀਂ ਦਿੱਲੀ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਭਾਰਤੀ ਭਾਸ਼ਾਵਾਂ ਦੇ ਸੈਂਟਰ ਵਿੱਚ ਤੇ ਹਿੰਦੀ ਅਨੁਵਾਦ ਦੇ ਪ੍ਰੋਫੈਸਰ ਦੇ ਤੌਰ 'ਤੇ ਸੇਵਾਮੁਕਤ ਹੋਇਆ ਹੈ।ਉਹ ਸ਼ਹੀਦ ਭਗਤ ਸਿੰਘ ਦੇ ਜੀਵਨ ਤੇ ਕਾਰਜਾਂ ਬਾਰੇ ਆਪਣੀਆਂ ਲਿਖਤਾਂ ਲਈ ਜਾਣੇ ਜਾਂਦੇ ਹਨ। ਭਾਵੇਂ ਖਾਲਿਸਤਾਨੀ ਦਹਿਸ਼ਤਗਰਦੀ ਹੋਵੇ ਜਾਂ ਹਿੰਦੂ ਮੂਲਵਾਦੀ ਅੰਦੋਲਨ, ਉਹ ਸੱਜੇ ਪੱਖੀ ਰਾਜਨੀਤੀ ਦੇ ਆਲੋਚਕ ਗਿਣੇ ਜਾਂਦੇ ਹਨ।[2][3]

ਚਮਨ ਲਾਲ ਦਾ ਜਨਮ 27 ਅਗਸਤ 1947 ਰਾਮਪੁਰਾ ਫੂਲ, ਜ਼ਿਲ੍ਹਾ ਬਠਿੰਡਾ, ਪੰਜਾਬ ਵਿੱਚ ਹੋਇਆ ਸੀ।

ਪੁਸਤਕਾਂ

[ਸੋਧੋ]

ਅੰਗਰੇਜ਼ੀ

[ਸੋਧੋ]
  • Jail Note book and Other Writings-Bhagat Singh (ਸੰਪਾਦਨ, 2007)
  • Understanding Bhagat Singh (2013)

ਪੰਜਾਬੀ

[ਸੋਧੋ]

ਹਵਾਲੇ

[ਸੋਧੋ]
  1. "Biogdata of Dr. Chaman Lal". JNU.
  2. "ਗੌਰੀ ਲੰਕੇਸ਼ ਦੇ ਕਾਤਲਾਂ ਦੀ ਹਿੱਟ ਲਿਸਟ ਉੱਤੇ ਸਨ ਦੋ ਪੰਜਾਬੀ ਸਾਹਿਤਕਾਰ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-11-24. Retrieved 2018-11-24.[permanent dead link]
  3. "ਲੇਖਕ ਤੇ ਸੌੜੀ ਸਿਆਸਤ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-11-25. Retrieved 2018-11-28.[permanent dead link]