ਸਮੱਗਰੀ 'ਤੇ ਜਾਓ

ਚਰਾਗ ਅਵਾਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਚਰਾਗ ਅਵਾਣ ਇੱਕ ਮੱਧਕਾਲੀ ਕਿੱਸਾਕਾਰ ਹੈ ਜਿਸਨੇ ਹੀਰ-ਰਾਂਝਾ ਦਾ ਕਿੱਸਾ ਰਚਿਆ।

ਜਨਮ ਤੇ ਜੀਵਨ

[ਸੋਧੋ]

ਚਰਾਗ ਅਵਾਣ ਪਿੰਡ ਖੇੜਾ ਗਾਜ਼ੀ ਖਾਨ ਜ਼ਿਲ੍ਹਾ ਦਾ ਰਹਿਣ ਵਾਲਾ ਸੀ।

ਰਚਨਾ

[ਸੋਧੋ]

ਚਰਾਗ ਅਵਾਣ ਦੀ ਕਵਿਤਾ ਸਿਧੀ-ਸਾਦੀ ਹੈ ਜਿਸਦੀ ਬੋਲੀ ਮੁਲਤਾਨੀ ਰੰਗਨ ਵਾਲੀ ਹੈ। ਚਰਾਗ ਅਵਾਣ ਨੇ ਹੀਰ-ਰਾਂਝੇ ਦਾ ਕਿੱਸਾ ਲਿਖਿਆ। ਇਹ ਕਿੱਸਾ ਔਰੰਗਜ਼ੇਬ ਦੇ ਬੇਟੇ ਮੁਅੱਜ਼ਮ ਖਾਨ ਉਰਫ਼ ਬਹਾਦਰ ਸ਼ਾਹ ਦੇ ਰਾਜ ਵਿੱਚ ਲਿਖਿਆ ਗਿਆ। ਇਸ ਕਿੱਸੇ ਵਿੱਚ ਉਸ ਸਮੇਂ ਦੇ ਹਾਕਮ ਦੀ ਖੂਬ ਤਾਰੀਫ਼ ਕੀਤੀ ਹੈ। ਇਹ ਕਿੱਸਾ ਬੈਂਤ ਦੀ ਥਾਂ ਦਵਈਆ ਛੰਦ ਵਿੱਚ ਲਿਖਿਆ ਹੈ ਜੋ ਕਿੱਸਾ ਸੰਖੇਪ ਰੂਪ ਵਿੱਚ ਹੈ।

ਨਮੂਨਾ

[ਸੋਧੋ]

ਭਾਬੀ ਲਾਲ ਪਲਾਨ ਕਚਾਵੇ ਸ਼ੁਤਰ ਸੰਗਾਰ ਤਰੇੰਦੇ ਜਿਤ ਝਲੇ ਕਰ ਹਥ ਮੁਹਾਰਾਂ ਖੂਬ ਸੰਭਾਲ ਛਿਕੇਂਦੇ ਬਾਕੀ ਚਲ ਦਿਸਣ ਸਭ ਖੇੜੇ ਸੂਰਾਖਾਨ ਦ੍ਲੇਂਦੇ ਡਿੰਗੀ ਪੇਚ ਬਧਨ ਵਿਸ਼ਾਰਾ ਕਮਰਬੰਦ ਚਿਲਕੇਦੇ ਸ਼ਮਲੇ ਖੂਬ ਦਪਟੇ ਚੀਰੇ ਸਹਿਜ ਕੱਨੋ ਦਿਲ ਦੇਂਦੇ ਕੰਗਨ ਦਸਤ ਕਵੱਟੇ ਅਜੂ ਸੋਹਨ ਵਗ ਚਲੇਂਦੇ।

ਹਵਾਲੇ

[ਸੋਧੋ]

[1] [2]

  1. ਡਾ.ਪ੍ਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ, ਡਾ.ਗੋਬਿੰਦ ਲਾਂਬਾ.ਪੰਜਾਬੀ ਸਾਹਿਤ ਦੀ ਓਤਪਤੀ ਤੇ ਵਿਕਾਸ.ਲਾਹੋਰ ਬੂਕ ਸ਼ਾਪ ਲੁਧਿਆਣਾ.ਪੰਨਾ ਨੰਬਰ 241.
  2. ਪੰਜਾਬੀ ਸਾਹਿਤ ਦਾ ਇਤਿਹਾਸ (ਮੱਧਕਾਲ) ਪੰਨਾ ਨੰਬਰ 87.