ਚਲਤਾ ਮੁਸਾਫ਼ਿਰ
ਦਿੱਖ
| ਤਸਵੀਰ:Chalta Musafir.jpg ਪਹਿਲਾ ਐਡੀਸ਼ਨ | |
| ਲੇਖਕ | ਅਲਤਾਫ਼ ਫ਼ਾਤਿਮਾ |
|---|---|
| ਮੂਲ ਸਿਰਲੇਖ | چلتا مسافر |
| ਦੇਸ਼ | ਪਾਕਿਸਤਾਨ |
| ਭਾਸ਼ਾ | ਉਰਦੂ |
| ਵਿਧਾ | ਇਤਿਹਾਸਕ ਗਲਪ |
| ਪ੍ਰਕਾਸ਼ਨ | 1981 |
| ਮੀਡੀਆ ਕਿਸਮ | ਪ੍ਰਿੰਟ |
ਚਲਤਾ ਮੁਸਾਫ਼ਿਰ [1] ਪਾਕਿਸਤਾਨੀ ਨਾਵਲਕਾਰ ਅਤੇ ਛੋਟੀ ਕਹਾਣੀ ਲੇਖਕ ਅਲਤਾਫ਼ ਫ਼ਾਤਿਮਾ ਦਾ ਇੱਕ ਉਰਦੂ ਨਾਵਲ ਹੈ। ਪਹਿਲੀ ਵਾਰ 1981 ਵਿੱਚ ਪ੍ਰਕਾਸ਼ਿਤ, ਇਹ ਨਾਵਲ 1940 ਤੋਂ 1970 ਦੇ ਦਹਾਕੇ- ਭਾਰਤੀ ਉਪ ਮਹਾਂਦੀਪ ਦੀ ਵੰਡ ਤੋਂ ਲੈ ਕੇ ਬੰਗਲਾਦੇਸ਼ ਦੀ ਆਜ਼ਾਦੀ ਤੱਕ ਦੀਆਂ ਘਟਨਾਵਾਂ ਦੀ ਵਿਆਖਿਆ ਕਰਦਾ ਹੈ।[2][3][4][5]
ਹਵਾਲੇ
[ਸੋਧੋ]- ↑ "Jumhoori Publications - Literature". jumhooripublications.com. Archived from the original on 2023-06-11. Retrieved 2023-04-12.
- ↑ Chalta Musafir (Book, worldcat). OCLC 701114245. Retrieved 2021-12-12.
{{cite book}}:|work=ignored (help) - ↑ "Altaf Fatima — an era in herself". Daily Times. 21 January 2019. Archived from the original on 12 ਅਪ੍ਰੈਲ 2023.
- ↑ "The fiction of Altaf Fatima". The News International. 2018-12-10.
- ↑ "IN MEMORIAM: THE ONE WHO DID NOT ASK". dawn.com. 9 December 2018.