ਚਾਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਚਾਰਕ ਦੀ ਮੂਰਤ

ਚਰਕ (ਸੰਸਕ੍ਰਿਤ: चरक) (~6ਵੀ – 2ਜੀ ਸਦੀ ਬੀਸੀਈ[1][2]) ਇੱਕ ਮਹਾਰਿਸ਼ੀ ਅਤੇ ਆਯੁਰਵੇਦ ਨਿਪੁੰਨ ਦੇ ਰੂਪ ਵਿੱਚ ਪ੍ਰਸਿੱਧ ਹਨ। ਉਹ ਕੁਸ਼ਾਣ ਰਾਜ ਦੇ ਰਾਜਵੈਦ ਸਨ। ਇਨ੍ਹਾਂ ਦੇ ਦੁਆਰੇ ਰਚਿਤ ਚਰਕ ਸੰਹਿਤਾ ਇੱਕ ਪ੍ਰਸਿੱਧ ਆਯੁਰਵੇਦ ਗਰੰਥ ਹੈ। ਇਸ ਵਿੱਚ ਰੋਗਨਾਸ਼ਕ ਅਤੇ ਰੋਗਨਿਰੋਧਕ ਦਵਾਈਆਂ ਦੀ ਚਰਚਾ ਹੈ ਅਤੇ ਸੋਨਾ, ਚਾਂਦੀ, ਲੋਹਾ, ਆਦਿ ਧਾਤਾਂ ਦੇ ਭਸਮ ਅਤੇ ਉਨ੍ਹਾਂ ਦੇ ਵਰਤੋ ਦਾ ਵਰਣਨ ਮਿਲਦਾ ਹੈ। ਚਾਰਕ ਦਾ ਜਨਮ ਦਾ ਸਥਾਨ ਜੰਮੂ ਕਸ਼ਮੀਰ ਦਾ ਮੰਨਿਆ ਜਾਂਦਾ ਹੈ।[3][4][5][6] ਚਾਰਕ ਨੂੰ "ਦਵਾਈਆਂ ਦੇ ਪਿਤਾ" ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਹੈ।[7]

ਹਵਾਲੇ[ਸੋਧੋ]

  1. Meulenbeld, Gerrit Jan (1999-01-01). "Caraka, his identity and date". A History of Indian Medical Literature (in English). Groningen: E. Forsten. IA, part 1, chapter 10. ISBN 9069801248. OCLC 42207455. 
  2. Gerit Jan Meulenbeld (1999), A History of Indian Medical Literature, Volume 1A, Groningen: Forsten, page 114
  3. Martin Levey, Early Arabic Pharmacology: An Introduction Based on Ancient and Medieval Sources, Brill Archive (1973), p. 10
  4. P. N. K. Bamzai, Culture and Political History of Kashmir - Volume 1, M D Publications (1994), p.268
  5. S.K. Sopory, Glimpses Of Kashmir, APH Publishing Corporation (2004), p. 62
  6. Krishan Lal Kalla, The Literary Heritage of Kashmir, Mittal Publications (1985), p.65
  7. Dr. B. R. Suhas. SUSHRUTA. Retrieved 14 July 2015.