ਚਾਰੂਲਤਾ
ਦਿੱਖ
ਚਾਰੂਲਤਾ | |
---|---|
ਨਿਰਦੇਸ਼ਕ | ਸੱਤਿਆਜੀਤ ਰੇਅ |
ਸਕਰੀਨਪਲੇਅ | ਸੱਤਿਆਜੀਤ ਰੇਅ |
ਨਿਰਮਾਤਾ | R.D.Bansal |
ਸਿਤਾਰੇ | ਸੁਮਿਤਰਾ ਚੈਟਰਜੀ, ਮਾਧਵ ਮੁਖਰਜੀ, ਸੈਲੇਨ ਮੁਖਰਜੀ, ਸਿਆਮ ਘੋਸ਼ਾਲ |
ਸਿਨੇਮਾਕਾਰ | Subrata Mitra |
ਸੰਗੀਤਕਾਰ | ਸਤਿਆਜੀਤ ਰੇ |
ਪ੍ਰੋਡਕਸ਼ਨ ਕੰਪਨੀ | R.D.Bansal & Co. |
ਡਿਸਟ੍ਰੀਬਿਊਟਰ | Edward Harrison (US) |
ਰਿਲੀਜ਼ ਮਿਤੀ |
|
ਮਿਆਦ | 117 ਮਿੰਟ |
ਦੇਸ਼ | ਭਾਰਤ |
ਭਾਸ਼ਾ | ਬੰਗਾਲੀ ਨਾਲ ਕੁਝ ਅੰਗਰੇਜ਼ੀ ਭਾਸ਼ਾ |
ਚਾਰੂਲਤਾ (ਬੰਗਾਲੀ: চারুলতা) 1964 ਦੀ ਸੱਤਿਆਜੀਤ ਰੇਅ ਦੁਆਰਾ ਨਿਰਦੇਸ਼ਿਤ ਭਾਰਤੀ ਬੰਗਾਲੀ ਡਰਾਮਾ ਫ਼ਿਲਮ ਹੈ।
ਅਦਾਕਾਰ
[ਸੋਧੋ]- ਸੋਮਿਤਰਾ ਚੈਟਰਜੀ - ਅਮਲ
- ਮਧਾਬੀ ਮੁਖਰਜੀ - ਚਾਰੂਲਤਾ
- ਸ਼ੈਲੇਨ ਮੁਖਰਜੀ - ਭੂਪਤੀ ਦੱਤਾ
- ਸ਼ਿਆਮਲ ਘੋਸ਼ਾਲ - ਊਮਾਪਦ
- ਗੀਤਾਲੀ ਰਾਏ
- ਭੋਲਾਨਾਥ ਕੋਇਅਲ
- ਸੂਕੂ ਮੁਖਰਜੀ - ਨਿਸ਼ੀਕਾਂਤ
- ਦਿਲੀਪ ਬੋਸ - ਸ਼ਸ਼ਾਂਕ
- ਬੰਕਿਮ ਘੋਸ਼ - ਜਗਨਾਥ
ਬਾਹਰੀ ਸਰੋਤ
[ਸੋਧੋ]- ਸੱਤਿਆਜੀਤ ਰੇਅ ਦੀ ਵੈੱਬਸਾਈਟ Archived 2007-06-29 at the Wayback Machine.