ਚਿਤਕੁਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਚਿਤਕੁਲ
ਪਿੰਡ

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/India Himachal Pradesh" does not exist.Location in Himachal Pradesh, India

31°21′07″N 78°26′13″E / 31.3518411°N 78.4368253°E / 31.3518411; 78.4368253ਗੁਣਕ: 31°21′07″N 78°26′13″E / 31.3518411°N 78.4368253°E / 31.3518411; 78.4368253
ਦੇਸ਼ India
StateHimachal Pradesh
DistrictKinnaur
ਉਚਾਈ3,450
ਅਬਾਦੀ (2010)
 • ਕੁੱਲ800
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀ ਹਿੰਦੀ
ਟਾਈਮ ਜ਼ੋਨ IST (UTC+5: 30)
ਪਿੰਨ172106
Nearest cityRampur, Himachal Pradesh
Climatevery cold (Köppen)

ਛਿਤਕੁਲ (ਜਾਂ ਚਿਤਕੁਲ) ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਵਿਚ ਇਕ ਪਿੰਡ ਹੈ। ਇਹ ਭਾਰਤ-ਚੀਨ ਸਰਹੱਦ ਦੇ ਨੇੜੇ ਆਖਰੀ ਵੱਸਦਾ ਪਿੰਡ ਹੈ। ਭਾਰਤੀ ਸੜਕ ਇੱਥੇ ਖਤਮ ਹੁੰਦੀ ਹੈ। ਸਰਦੀਆਂ ਦੇ ਦੌਰਾਨ, ਇਹ ਸਥਾਨ ਜਿਆਦਾਤਰ ਬਰਫ ਦੇ ਨਾਲ ਢਕਿ

ਆ ਰਹਿੰਦਾ ਹੈ ਅਤੇ ਲੋਕ ਹਿਮਾਚਲ ਦੇ ਹੇਠਲੇ ਖੇਤਰ ਨੂੰ ਜਾਂਦੇ ਹਨ। ਚਿਤਕੁਲ ਦੇ ਆਲੂ ਸੰਸਾਰ ਵਿੱਚ ਸਭ ਤੋਂ ਵਧੀਆ ਵਿੱਚੋਂ ਇੱਕ ਹਨ ਅਤੇ ਬਹੁਤ ਹੀ ਮਹਿੰਗੇ ਹੁੰਦੇ ਹਨ। ਇਹ ਸਮੁੰਦਰ ਤਲ ਤੋਂ 3,450 ਮੀਟਰ ਦੀ ਉਚਾਈ ਉੱਤੇ ਬਾਸਪਾ ਘਾਟੀ ਦਾ ਅੰਤਮ ਅਤੇ ਸਭ ਤੋਂ ਉੱਚਾ ਪਿੰਡ ਹੈ। ਬਾਸਪਾ ਨਦੀ ਦੇ ਸੱਜੇ ਤਟ ਉੱਤੇ ਸਥਿਤ ਇਸ ਗਰਾਮ ਵਿੱਚ ‍ਸਥਾਨਕ ਦੇਵੀ ਮਾਥੀ ਦੇ ਤਿੰਨ ਮੰਦਰ ਬਣੇ ਹੋਏ ਹਨ। ਕਿਹਾ ਜਾਂਦਾ ਹੈ ਕਿ ਮਾਥੀ ਦੇ ਸਭ ਤੋਂ ਪ੍ਰਮੁੱਖ ਮੰਦਰ ਨੂੰ 500 ਸਾਲ ਪਹਿਲੇ ਗੜ੍ਹਵਾਲ ਦੇ ਇੱਕ ਨਿਵਾਸੀ ਨੇ ਬਣਵਾਇਆ ਗਿਆ ਸੀ।

ਇਸ ਸਥਾਨ ਦੀ ਖੂਬਸੂਰਤੀ ਅਤੁੱਲ ਹੈ।

ਭੂਗੋਲ[ਸੋਧੋ]

ਚਿਤਕੁਲ, ਬਾਸਪਾ ਨਦੀ ਦੇ ਕਿਨਾਰੇ ਤੇ, ਬਾਸਪਾ ਵਾਦੀ ਦਾ ਪਹਿਲਾ ਪਿੰਡ ਅਤੇ ਪੁਰਾਣੇ ਹਿੰਦੁਸਤਾਨ-ਤਿੱਬਤ ਵਪਾਰ ਰਸਤਾ ਉੱਤੇ ਆਖਰੀ ਪਿੰਡ ਹੈ। ਇਹ ਭਾਰਤ ਵਿੱਚ ਆਖਰੀ ਬਿੰਦੂ ਵੀ ਹੈ ਜਿਥੇ ਤੱਕ ਕੋਈ ਪਰਮਿਟ ਬਿਨਾ ਯਾਤਰਾ ਕਰ ਸਕਦਾ ਹੈ।[1]

ਹਵਾਲੇ[ਸੋਧੋ]