ਚਿਮਟਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਚਿਮਟਾ
Chimta (5945190629).jpg
ਆਘਾਤੀ ਸਾਜ਼
ਹੋਰ ਨਾਮਚਿਮਟਾ,
ਵਰਗੀਕਰਨ idiophone
ਸਬੰਧਿਤ ਸਾਜ਼
ਢੋਲ
ਸੰਗੀਤਕਾਰ
ਆਲਮ ਲੁਹਾਰ, ਆਰਿਫ਼ ਲੁਹਾਰ, ਕਮਲ ਹੀਰ

ਚਿਮਟਾ (ਸ਼ਾਹਮੁਖੀ: چمٹا ) ਅਸਲ ਵਿੱਚ ਲੋਹੇ ਦੀਆਂ ਦੋ ਪੱਤੀਆਂ ਨੂੰ ਇੱਕ ਪਾਸੇ ਤੋਂ ਜੋੜ ਕੇ ਦੂਜੇ ਪਾਸੇ ਨੂੰ ਖੁੱਲਾ ਰੱਖ ਕੇ ਬਣਾਇਆ ਚੁੱਲ੍ਹੇ ਵਿੱਚੋਂ ਬਲਦੇ ਕੋਲੇ ਚੁਗਣ ਅਤੇ ਰੋਟੀਆਂ ਰਾੜ੍ਹਨ ਲਈ ਇੱਕ ਰਵਾਇਤੀ ਸੰਦ ਹੈ। ਇੱਕ ਸਮੇਂ ਤੇ ਇਹ ਦੱਖਣੀ ਏਸ਼ੀਆ ਦੇ ਖੇਤਰਾਂ ਵਿੱਚ ਸੰਗੀਤਕ ਸਾਜ਼ ਵਜੋਂ ਵਜਾਏ ਜਾਣ ਲਈ ਵਰਤਿਆ ਜਾਣ ਲੱਗ ਪਿਆ। ਸਾਜ਼ ਵਜੋਂ ਇਸ ਨਾਲ ਘੁੰਗਰੂ ਵੀ ਬੰਨੇ ਹੁੰਦੇ ਹਨ। ਇਹ ਪੰਜਾਬ ਦਾ ਵਿਰਾਸਤੀ ਲੋਕ ਸਾਜ਼ ਹੈ ਜਿਸ ਨੂੰ ਆਲਮ ਲੁਹਾਰ ਅਤੇ ਹੋਰ ਅਨੇਕ ਲੋਕ ਗਾਇਕਾਂ ਨੇ ਅਤੇ ਸਿੱਖ ਧਰਮ ਵਿੱਚ ਕੀਰਤਨੀਆਂ ਨੇ ਕੀਰਤਨ ਲਈ ਵਜਾਇਆ।[1]

ਹਵਾਲੇ[ਸੋਧੋ]