ਚਿਰਾਇਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਚਿਰਾਇਤਾ
Swertia perennis 230705.jpg
ਚਿਰਾਇਤਾ
ਵਿਗਿਆਨਿਕ ਵਰਗੀਕਰਨ
ਜਗਤ: ਪੌਦਾ
(unranked): ਐਗਿਓਸਪਰਮ
(unranked): ਇਓਡੀਕੋਟਸ
(unranked): ਅਸਟੇਰੀਡਸ
ਤਬਕਾ: ਜੈਂਟਿਆਨਲਸ
ਪਰਿਵਾਰ: ਜੈਂਟਿਆਸੇਅ
ਜਿਣਸ: ਸਵੇਰਟਿਆ
ਕਾਰੋਲਸ ਲਿਨਅਇਸ
" | ਜਾਤੀ
ਸਟੇਰਟਿਆ ਪੇਰੇਨਿਸ
" | ਕਿਸਮ

120-150,

" | Synonyms

ਕਿਗਡਮ ਵਰਡੀਆ ਸੀ. ਮਰਕਿਉਡ
ਅਫੇਰੀਆ ਡੀ. ਡਾਨ

ਚਿਰਾਇਤਾ ਨੇਪਾਲੀ ਮੂਲ ਦਾ ਆਮ ਮਿਲਣ ਵਾਲਾ ਪੌਦਾ ਹੈ। ਇਹ ਭਾਰਤ 'ਚ ਸਾਰੇ ਮਿਲਦਾ ਹੈ। ਇਸ ਦਾ ਪੌਦਾ 2 ਤੋਂ 4 ਫੁੱਟ ਉੱਚਾ ਹੁੰਦਾ ਹੈ। ਤਿੱਖੇ, ਚੀਕਨੇ ਪੱਤੇ 2 ਤੋਨ 3 ਇੰਚ ਲੰਬੇ, 3 ਤੋਂ 4 ਸੈਟੀਮੀਟਰ ਚੌੜੇ ਹੁੰਦੇ ਹਨ। ਛੋਟੇ-ਛੋਟੇ, ਪੀਲੇ ਬੈਂਗਣੀ ਭਾਅ ਮਾਰਦੇ ਫੁੱਲ ਲੱਗਦੇ ਹਨ। ਅੰਡਾਕਾਰ ਅਕਾਰ ਦੇ ਫਲ 6 ਤੋਂ 7 ਮਿਲੀਮੀਟਰ ਵਿਆਸ ਦੇ ਹੁੰਦੇ ਹਨ।[1][2]

ਹੋਰ ਭਾਸ਼ਾ 'ਚ ਨਾਮ[ਸੋਧੋ]

ਗੁਣ[ਸੋਧੋ]

ਇਸ ਦਾ ਰਸ ਤੇਜ, ਗਰਮ ਤਸੀਰ ਵਾਲ, ਪਾਚਣਸੀਲ, ਕਬਜ਼, ਪੀਲੀਆ, ਦਿਲ ਦੀ ਕਮਜ਼ੋਰੀ, ਖੂਨ ਦੀ ਪਿੱਤ, ਚਮੜੀ ਦੀ ਬਿਮਾਰੀਆਂ ਆਦਿ ਲਈ ਲਾਹੇਬੰਦ ਹੈ। ਇਸ ਦੇ ਪੀਲੇ ਰੰਗ ਦਾ ਓਫੇਲਿਕ ਤੇਜ਼ਾਬ ਹੁੰਦਾ ਹੈ। ਵਿਸ਼ਵ ਦਾ ਸਭ ਤੋਂ ਕੋੜਾ ਗਲਾਇਕੋਸਾਇਡ੍ਰਸ ਇਸ ਵਿੱਚ ਹੁੰਦਾ ਹੈ ਜੋ ਇਸ ਦਾ ਵਿਸ਼ੇਸ਼ ਗੁਣ ਹੈ। ਇਹ ਮਲੇਰੀਆ, ਟਾਇਫਾਇਡ ਆਦਿ ਬਿਮਾਰੀਆਂ ਲਈ ਫਾਇਦਾ ਕਰਦਾ ਹੈ।

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2015-09-24. Retrieved 2015-08-27. 
  2. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2012-04-07. Retrieved 2015-08-27.