ਚਿੜੀਮਾਰ (ਪੰਛੀ)
![]() | This article has multiple issues. Please help improve it or discuss these issues on the talk page. (Learn how and when to remove these messages)
|
ਚਿੜੀਮਾਰ | |
---|---|
![]() | |
ਨਰ | |
![]() | |
ਮਾਦਾ | |
ਖ਼ਤਰੇ ਤੋਂ ਬਾਹਰ (।UCN3.1)[1]
| |
Scientific classification | |
Kingdom: | ਜਨਵਰ
|
Phylum: | ਰੀਡਾ
|
Class: | |
Order: | |
Family: | |
Genus: | ਅਕਿਪੀਤਰ
|
Species: | ਅ. ਨਿਸੁਸ
|
Binomial name | |
ਅਕਿਪੀਤਰ ਨਿਸੁਸ | |
ਕ਼ਿਸਮਾਂ | |
A. n. granti | |
Range of A. nisus Breeding summer visitor range Resident year-round range Non-breeding winter visitor range |
ਚਿੜੀਮਾਰ (en:Eurasian sparrowhawk), (ਅਕਿਪੀਤਰ ਨਿਸੁਸ | Accipiter nisus), ਅਕਿਪੀਤਰ ਟੱਬਰ ਵਿੱਚੋਂ ਇੱਕ ਨਿੱਕਾ ਸ਼ਿਕਾਰੀ ਪੰਛੀ (ਪੱਖੂ) ਐ ਜਿਹੜਾ ਪੰਜਾਬ ਵਿੱਚ ਆਮ ਹੀ ਮਿਲਦਾ ਐ। ਵੱਡੇ ਨਰ ਚਿੜੀਮਾਰ ਦਾ ਉਤਲਾ ਹਿੱਸਾ ਨੀਲਾ - ਸਲੇਟੀ ਰੰਗ ਦਾ ਹੁੰਦਾ ਐ ਅਤੇ ਹੇਠਲੇ ਹਿੱਸੇ ਤੇ ਸੰਤਰੀ ਧੱਭੇ ਹੁੰਦੇ ਨੇ। ਮਾਦਾ ਅਤੇ ਜਵਾਨ ਚਿੜੀਮਾਰ ਦਾ ਰੰਗ ਭੂਰਾ ਹੁੰਦਾ ਐ। ਮਾਦਾ ਆਮ ਤੌਰ ਤੇ ਨਰ ਨਾਲ਼ੋਂ ੨੫% ਵੱਡੀ ਹੁੰਦੀ ਐ - ਜਿਹੜਾ ਕਿ ਸਾਰਿਆਂ ਨਾਲ਼ੋਂ ਵੱਧ, ਨਰ-ਮਾਦਾ ਜੁੱਸੇਰੂ ਫ਼ਰਕ਼ ਰੱਖਣ ਵਾਲ਼ਿਆਂ ਪੰਛੀਆਂ (ਪੱਖੂਆਂ) ਦੀ ਨਸਲਾਂ ਵਿੱਚੋਂ ਇੱਕ ਐ।
ਇਹ ਵਿਰਲੇ ਰੁੱਖਾਂ ਵਾਲ਼ੇ ਥਾਵਾਂ ਤੇ ਸ਼ਿਕਾਰ ਕਰਨ 'ਚ ਮਾਹਿਰ ਨੇਂ ਪਰ ਇਹ ਆਮ ਹੀ ਕਿਸੇ ਵੀ ਤਰ੍ਹਾਂ ਦੇ ਇਲਾਕ਼ੇ ਵਿੱਚ ਮਿਲ ਜਾਂਦੇ ਨੇਂ। ਇਹ ਆਮ ਹੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੀ ਸ਼ਿਕਾਰ ਕਰਦੇ ਦਿਸਦੇ ਨੇਂ।
ਨਰ ਆਮ ਤੌਰ ਤੇ ਨਿੱਕੇ ਪੰਛੀ (ਪੱਖੂ), ਜਿਵੇਂ ਚਿੜੀਆਂ, ਮੁਨੀਆਂ ਅਤੇ ਪਿੱਦੇਆਂ ਦਾ ਸ਼ਿਕਾਰ ਕਰਦੇ ਨੇਂ ; ਅਤੇ ਮਾਦਾ ਗੁਟਾਰਾਂ, ਕ਼ਬੂਤਰਾਂ ਅਤੇ ਤਿਲੀਅਰਆਂ ਦਾ ਸ਼ਿਕਾਰ ਕਰਦੀ ਐ ਪਰ ਉਹ ਅੱਧਾ ਕਿੱਲੋ (੫੦੦ ਗ੍ਰਾਮ) ਜਾਂ ਵੱਧ ਦੇ ਸ਼ਿਕਾਰਾਂ ਨੂੰ ਵੀ ਮਾਰਨ ਦੇ ਕ਼ਾਬਿਲ ਹੁੰਦੀਆਂ ਨੇਂ।

ਹਵਾਲੇ
[ਸੋਧੋ]- ↑ BirdLife।nternational (2013). "Accipiter nisus". IUCN Red List of Threatened Species. Version 2013.2. International Union for Conservation of Nature. Retrieved 26 November 2013.
{{cite web}}
: Invalid|ref=harv
(help)