ਸਮੱਗਰੀ 'ਤੇ ਜਾਓ

ਚਿਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਚਿੱਲੀ ਤੋਂ ਮੋੜਿਆ ਗਿਆ)
ਚਿਲੀ ਦਾ ਗਣਰਾਜ
República de Chile (ਸਪੇਨੀ)
Flag of ਚਿਲੀ
Coat of arms of ਚਿਲੀ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Por la razón o la fuerza"  (ਸਪੇਨੀ)
"ਹੱਕ ਜਾਂ ਬਲ ਨਾਲ"[1]
ਐਨਥਮ:  ਚਿਲੀ ਦਾ ਕੌਮੀ ਤਰਾਨਾ (ਸਪੇਨੀ)
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਸਾਂਤਿਆਗੋ1
ਰਾਸ਼ਟਰੀ ਭਾਸ਼ਾਸਪੇਨੀ
ਨਸਲੀ ਸਮੂਹ
ਗੋਰੇ (52.7%), ਮੇਸਤੀਸੋ (39.3%), ਅਮੇਰਭਾਰਤੀ (8%)[2]
ਵਸਨੀਕੀ ਨਾਮਚਿਲੇਆਈ
ਸਰਕਾਰਇਕਾਤਮਕ ਰਾਸ਼ਟਰਪਤੀ-ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਸੇਬਾਸਤਿਆਨ ਪਿਞੇਰਾ (ਅਜ਼ਾਦ ਉਮੀਦਵਾਰ)4
• ਸੈਨੇਟ ਦਾ ਮੁਖੀ
ਕਾਮੀਲੋ ਏਸਕਾਲੋਨਾ (ਚਿਲੇ ਦੀ ਸਮਾਜਵਾਦੀ ਪਾਰਟੀ)
• ਡਿਪਟੀਆਂ ਦੇ ਸਦਨ ਦਾ ਮੁਖੀ
ਨਿਕੋਲਾਸ ਮੋਨਕੇਬਰਗ (ਰਾਸ਼ਟਰੀ ਕਾਇਆ-ਪਲਟ)
• ਸਰਬ-ਉੱਚ ਅਦਾਲਤ ਦਾ ਮੁਖੀ
ਰੂਬੇਨ ਬਾਯੇਸਤੇਰੋਸ
ਵਿਧਾਨਪਾਲਿਕਾਰਾਸ਼ਟਰੀ ਮਹਾਂ-ਸਭਾ
ਸੈਨੇਟ
ਡਿਪਟੀਆਂ ਦਾ ਸਦਨ
ਸਪੇਨ ਤੋਂ
 ਸੁਤੰਤਰਤਾ
• ਪਹਿਲੀ ਸਰਕਾਰ ਵਿਚਾਰਕ-ਸਭਾ
18 ਸਤੰਬਰ 1810
• ਘੋਸ਼ਣਾ
12 ਫਰਵਰੀ 1818
• ਮਾਨਤਾ
25 ਅਪ੍ਰੈਲ 1844
• ਵਰਤਮਾਨ ਸੰਵਿਧਾਨ
11 ਸਤੰਬਰ 1980
ਖੇਤਰ
• ਕੁੱਲ
756,096.3 km2 (291,930.4 sq mi) (38ਵਾਂ)
• ਜਲ (%)
1.17²
ਆਬਾਦੀ
• 2012 ਅਨੁਮਾਨ
16,572,475[3] (62ਵਾਂ)
• 2012 ਜਨਗਣਨਾ
16,572,475[3]
• ਘਣਤਾ
23/km2 (59.6/sq mi) (194ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$299.786 ਬਿਲੀਅਨ[4][5] (43ਵਾਂ)
• ਪ੍ਰਤੀ ਵਿਅਕਤੀ
$17,380[4][5][6] (55ਵਾਂ)
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$2248.602 ਬਿਲੀਅਨ[7] (41ਵਾਂ)
• ਪ੍ਰਤੀ ਵਿਅਕਤੀ
$14,413[7] (49ਵਾਂ)
ਗਿਨੀ (2009)0.494[8]
Error: Invalid Gini value
ਐੱਚਡੀਆਈ (2011)Increase 0.805[9]
Error: Invalid HDI value · 44ਵਾਂ
ਮੁਦਰਾਪੇਸੋ (CLP)
ਸਮਾਂ ਖੇਤਰUTC−4 to −6 (CLT or EAST 3)
• ਗਰਮੀਆਂ (DST)
UTC−3 to −5 (CLST or EASST)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+56
ਇੰਟਰਨੈੱਟ ਟੀਐਲਡੀ.cl
  1. ਵਿਧਾਨ ਸਭਾ ਬਾਲਪਾਰਾਇਸੋ ਵਿੱਚ ਸਥਿਤ ਹੈ।
  2. ਈਸਟਰ ਟਾਪੂ ਅਤੇ ਸਾਲਾ ਈ ਗੋਮੇਸ ਟਾਪੂ ਦੇ ਸਮੇਤ; ਅੰਟਾਰਕਟਿਕਾ ਵਿਚਲੇ ਮੰਗਿਆ ਜਾਂਦਾ 1,250,000 ਵਰਗ ਕਿਮੀ ਦਾ ਇਲਾਕਾ ਸ਼ਾਮਲ ਨਹੀਂ।
  3. ਮਹਾਂਦੀਪੀ ਇਲਾਕਾ UTC−4 ਵਰਤਦਾ ਹੈ (ਗਰਮੀਆਂ ਵਿੱਚ: UTC−3); ਈਸਟਰ ਟਾਪੂ UTC−6 ਵਰਤਦਾ ਹੈ (ਗਰਮੀਆਂ ਵਿੱਚ: UTC−5).
  4. ਪਾਰਟੀ ਨਿਯਮਾਂ ਮੁਤਾਬਕ ਪਿਞੇਰਾ ਨੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਰਾਸ਼ਟਰੀ ਕਾਇਆ-ਪਲਟ ਨੂੰ ਛੱਡ ਦਿੱਤਾ ਸੀ।

ਚਿਲੀ, ਅਧਿਕਾਰਕ ਤੌਰ ਉੱਤੇ ਚਿਲੀ ਦਾ ਗਣਰਾਜ (Spanish: República de Chile, ਉਚਾਰਨ:ਚੀਲੇ ਮਾਪੂਦੁੰਗੁਨ: ਗੁਲੂਮਾਪੂ), ਦੱਖਣੀ ਅਮਰੀਕਾ ਦਾ ਇੱਕ ਦੇਸ਼ ਹੈ ਜਿਸਨੇ ਪੂਰਬ ਵਿੱਚ ਐਂਡੀਜ਼ ਪਹਾੜ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਂਸਾਗਰ ਵਿਚਲੀ ਇੱਕ ਲੰਮੀ ਅਤੇ ਪਤਲੀ ਪੱਟੀ ਨੂੰ ਮੱਲਿਆ ਹੋਇਆ ਹੈ। ਇਸਦੀਆਂ ਹੱਦਾ ਉੱਤਰ ਵੱਲ ਪੇਰੂ, ਉੱਤਰ-ਪੂਰਬ ਵੱਲ ਬੋਲੀਵੀਆ, ਪੂਰਬ ਵੱਲ ਅਰਜਨਟੀਨਾ ਅਤੇ ਦੁਰਾਡੇ ਦੱਖਣ ਵੱਲ ਡ੍ਰੇਕ ਰਾਹਦਾਰੀ ਨਾਲ ਲੱਗਦੀਆਂ ਹਨ। ਚਿਲੇਆਈ ਇਲਾਕੇ ਵਿੱਚ ਹੂਆਨ ਫ਼ਰਨਾਂਦੇਜ਼, ਸਾਲਾਸ ਈ ਗੋਮੇਸ, ਡੇਸਵੇਂਤੂਰਾਦਾਸ ਅਤੇ ਈਸਟਰ ਦੇ ਪ੍ਰਸ਼ਾਂਤ ਟਾਪੂ ਸ਼ਾਮਲ ਹਨ। ਚਿਲੇ ਅੰਟਾਰਕਟਿਕਾ ਦੇ 1,250,000 ਵਰਗ ਕਿ.ਮੀ. ਦੇ ਇਲਾਕੇ 'ਤੇ ਵੀ ਆਪਣੇ ਅਧਿਕਾਰ ਦਾ ਦਾਅਵਾ ਕਰਦਾ ਹੈ ਪਰ ਅਜਿਹੇ ਸਭ ਦਾਅਵੇ ਅੰਟਰਕਟਿਕ ਸੰਧੀ ਹੇਠ ਮੁਅੱਤਲ ਹਨ।

ਤਸਵੀਰਾਂ

[ਸੋਧੋ]

ਪ੍ਰਸ਼ਾਸਕੀ ਵਿਭਾਗ

[ਸੋਧੋ]

ਚਿਲੀ 15 ਖੇਤਰਾਂ ਵਿੱਚ ਵੰਡਿਆ ਹੋਇਆ ਹੈ, ਜਿਸਦਾ ਪ੍ਰਬੰਧ ਰਾਸ਼ਟਰਪਤੀ ਵੱਲੋਂ ਚੁਣੇ ਹੋਏ ਪ੍ਰਬੰਧਕ ਕਰਦੇ ਹਨ। ਇਹ ਖੇਤਰ ਅੱਗੋਂ ਸੂਬਿਆਂ ਵਿੱਚ ਵੰਡੇ ਹੋਏ ਹਨ ਜਿਹਨਾਂ ਦੇ ਰਾਜਪਾਲ ਦੀ ਚੋਣ ਵੀ ਰਾਸ਼ਟਰਪਤੀ ਕਰਦਾ ਹੈ। ਇਹ ਸੂਬੇ ਅੱਗੋਂ ਜ਼ਿਲ੍ਹਿਆਂ ਵਿੱਚ ਵੰਡੇ ਹੋਏ ਹਨ[10] ਜਿਹਨਾਂ ਦਾ ਪ੍ਰਬੰਧ ਨਗਰਪਾਲਿਕਾਵਾਂ ਹੇਠ ਹੈ ਜਿਹਨਾਂ ਦਾ ਹਰ ਚਾਰ ਸਾਲ ਲਈ ਆਪਣਾ ਮੇਅਰ ਅਤੇ ਕੌਂਸਲ ਹੁੰਦਾ ਹੈ। ਉੱਤਰ ਤੋਂ ਦੱਖਣ ਵੱਲ, ਹਰੇਕ ਖੇਤਰ ਨੂੰ ਇੱਕ ਨਾਮ ਅਤੇ ਰੋਮਨ ਅੰਕ ਦਿੱਤਾ ਜਾਂਦਾ ਹੈ। ਇੱਕੋ-ਇੱਕ ਛੋਟ ਸਾਂਤਿਆਗੋ ਰਾਜਧਾਨੀ ਖੇਤਰ ਨੂੰ ਦਿੱਤੀ ਗਈ ਹੈ ਜਿਸਨੂੰ RM (Región Metropolitana) ਵਜੋਂ ਨਿਵਾਜਿਆ ਜਾਂਦਾ ਹੈ। 2006 ਵਿੱਚ ਦੋ ਨਵੇਂ ਖੇਤਰ ਬਣਾਏ ਗਏ ਸਨ ਅਤੇ ਅਕਤੂਬਰ 2007 ਵਿੱਚ ਇਹ ਕਾਰਜਸ਼ੀਲ ਹੋ ਗਏ; ਦੱਖਣ ਵਿੱਚ ਲੋਸ ਰਿਓਸ (ਖੇਤਰ XIV) ਅਤੇ ਉੱਤਰ ਵਿੱਚ ਆਰਿਕਾ ਈ ਪਾਰੀਨਾਕੋਤਾ (ਖੇਤਰ XV)। ਗਿਣਤੀ ਸਕੀਮ ਵਿੱਚ ਖੇਤਰ XIII ਨੂੰ ਅੰਕ 13 ਦੇ ਭੈਅ ਕਾਰਨ ਛੱਡ ਦਿੱਤਾ ਗਿਆ ਹੈ।

ਕੂੰਜੀ ਨਾਮ ਸਪੇਨੀ ਰਾਜਧਾਨੀ
XV Arica y Parinacota, Chile ਆਰਿਕਾ ਈ ਪਾਰੀਨਾਕੋਤਾ Región de Arica y Parinacota ਆਰਿਕਾ
I Tarapacá, Chile ਤਾਰਾਪਾਕਾ Región de Tarapacá ਇਕੀਕੇ
II Antofagasta, Chile ਆਂਤੋਫ਼ਾਗਾਸਤਾ Región de Antofagasta ਆਂਤੋਫ਼ਾਗਾਸਤਾ
III Atacama, Chile ਆਤਾਕਾਮਾ Región de Atacama ਕੋਪੀਆਪੋ
IV Coquimbo, Chile ਕੋਕਿੰਬੋ Región de Coquimbo ਲਾ ਸੇਰੇਨਾ
V Valparaíso, Chile ਬਾਲਪਾਰਾਇਸੋ Región de Valparaíso ਬਾਲਪਾਰਾਇਸੋ
RM Metropolitana de Santiago, Chile ਸਾਂਤਿਆਗੋ ਦਾ ਰਾਜਧਾਨੀ ਖੇਤਰ Región Metropolitana de Santiago ਸਾਂਤਿਆਗੋ
VI Libertador General Bernardo O'Higgins, Chile ਲਿਬੇਰਤਾਦੋਰ ਹੇਨੇਰਾਲ ਬੇਰਨਾਰਦੋ ਓ'ਹਿਗਿੰਜ਼ Región del Libertador General Bernardo O'Higgins ਰਾਂਕਾਗੁਆ
VII Maule, Chile ਮਾਊਲੇ Región del Maule ਤਾਲਕਾ
VIII Bío Bío, Chile ਬਿਓ ਬਿਓ Región del Biobío ਕੋਨਸੇਪਸਿਓਨ
IX La Araucanía, Chile ਆਰਾਊਕਾਨੀਆ Región de la Araucanía ਤੇਮੂਕੋ
XIV Los Ríos, Chile ਲੋਸ ਰਿਓਸ Región de Los Ríos ਬਾਲਦੀਵੀਆ
X Los Lagos, Chile ਲੋਸ ਲਾਗੋਸ Región de Los Lagos ਪੁਏਰਤੋ ਮੋਂਟ
XI Aysén del General Carlos।báñez del Campo, Chile ਕਾਂਪੋ ਦੇ ਜਨਰਲ ਕਾਰਲੋਸ ਇਬਾਨੇਸ ਦਾ ਆਈਸੇਨ Región Aysén del General Carlos।báñez del Campo ਕੋਈਆਈਕੇ
XII Magallanes y la Antártica Chilena, Chile ਮਾਗਾਯਾਨੇਸ ਅਤੇ ਚਿਲੇਆਈ ਅੰਟਾਰਕਟਿਕਾ Región de Magallanes y de la Antártica Chilena ਪੂੰਤਾ ਆਰੇਨਾਸ
ਚਿਲੇ ਦੇ ਖੇਤਰ

ਹਵਾਲੇ

[ਸੋਧੋ]
  1. "100 peso Coin". Central Bank of Chile. Archived from the original on 10 ਮਈ 2012. Retrieved 16 September 2012. {{cite web}}: Unknown parameter |dead-url= ignored (|url-status= suggested) (help)
  2. Fernández, Francisco Lizcano (2007). Composición Étnica de las Tres Áreas Culturales del Continente Americano al Comienzo del Siglo XXI. UAEM. ISBN 978-970-757-052-8.
  3. 3.0 3.1 "Población estimada residente de Chile alcanza los 16.572.475 habitantes" (in Spanish). Instituto Nacional de Estadísticas de Chile. Retrieved 16 September 2012.{{cite web}}: CS1 maint: unrecognized language (link)
  4. 4.0 4.1 "Cuentas Nacionales. Evolución de la actividad económica en el año 2011" (PDF). Central Bank of Chile. March 2012. Archived from the original (PDF) on 20 ਜੂਨ 2012. Retrieved 17 April 2012. {{cite web}}: Unknown parameter |dead-url= ignored (|url-status= suggested) (help) (p. 27)
  5. 5.0 5.1 "Implied PPP conversion rate – Chile". World Economic Outlook Database, April 2012. International Monetary Fund. Retrieved 17 April 2012.
  6. "Cuentas Nacionales de Chile 2003–2011 (Referencia 2008)" (PDF). Central Bank of Chile. 19 March 2011. Archived from the original (PDF) on 28 ਮਾਰਚ 2012. Retrieved 20 March 2011. {{cite web}}: Unknown parameter |dead-url= ignored (|url-status= suggested) (help) Note: Used for population data only (p. 60).
  7. 7.0 7.1 "Indicadores Macroeconómicos Al cuarto trimestre del 2011" (PDF). Central Bank of Chile (in Spanish). 27 March 2012. Archived from the original (PDF) on 4 ਮਈ 2012. Retrieved 3 April 2012. {{cite web}}: Unknown parameter |dead-url= ignored (|url-status= suggested) (help)CS1 maint: unrecognized language (link)
  8. "Income Distribution –।nequality". OECD.StatExtracts. Retrieved 5 December 2011. Note: Data refer to Gini coefficient for income distribution "after taxes and transfers" using the "current definition" for the "total population".
  9. "Human Development Report 2011" (PDF). United Nations. 2011. Retrieved 2 November 2011.
  10. "Organigrama". Gobierno de Chile. Archived from the original on 2007-12-14. Retrieved 2012-11-16. {{cite web}}: Unknown parameter |dead-url= ignored (|url-status= suggested) (help)