ਸਮੱਗਰੀ 'ਤੇ ਜਾਓ

ਚੀਮਾਮਾਂਡਾ ਆਦੀਚੀਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚੀਮਾਮਾਂਡਾ ਨਗੋਜ਼ੀ ਆਦੀਚੀਏ
ਆਦੀਚੀਏ, ਲਾਗੋਸ, 2014
ਆਦੀਚੀਏ, ਲਾਗੋਸ, 2014
ਜਨਮਚੀਮਾਮਾਂਡਾ ਨਗੋਜ਼ੀ ਆਦੀਚੀਏ
(1977-09-15)15 ਸਤੰਬਰ 1977
ਐਨੁਗੂ, ਐਨੁਗੂ ਸਟੇਟ, ਨਾਈਜੀਰੀਆ
ਰਾਸ਼ਟਰੀਅਤਾਨਾਈਜੀਰੀਆਈ
ਕਾਲ2003-ਹੁਣ
ਪ੍ਰਮੁੱਖ ਕੰਮਪਰਪਲ ਹਿਬੀਸਕਸ
ਹਾਫ਼ ਆਫ਼ ਏ ਯੈਲੋ ਸਨ
ਚੀਮਾਮਾਂਡਾ ਨਗੋਜ਼ੀ ਆਦੀਚੀਏ

ਚੀਮਾਮਾਂਡਾ ਨਗੋਜ਼ੀ ਆਦੀਚੀਏ (ਅੰਗ੍ਰੇਜ਼ੀ: Chimamanda Ngozi Adichie) ਇੱਕ ਨਾਈਜੀਰੀਆਈ ਲਿਖਾਰੀ ਹੈ। ਉਸ ਦਾ ਜਨਮ 15 ਸਤੰਬਰ 1977 ਵਿੱਚ ਅਨਾਮਬਾਰਾ (Anambra) ਸੂਬੇ ਦੇ ਅੱਬਾ ਕਸਬੇ ਵਿਖੇ ਹੋਇਆ। ਉਹ ਨਸੁਕਾ (Nsukka) ਨਾਂ ਦੇ ਯੂਨੀਵਰਸਿਟੀ ਟਾਊਨ ਵਿੱਚ ਪਲੀ, ਜਿੱਥੇ ਉਸ ਨੇ ਦਵਾਈਆਂ ਅਤੇ ਫਾਰਮੇਸੀ ਦੀ ਪੜ੍ਹਾਈ ਕੀਤੀ। ਆਦੀਚੀਏ ਦਾ ਪਹਿਲਾ ਨਾਵਲ 2003 ਵਿੱਚ ਪਬਲਿਸ਼ ਹੋਇਆ ਜਿਸਦਾ ਨਾਂ ਪਰਪਲ ਹਿਬੀਸਕਸ ਸੀ। ਇਸ ਨੂੰ ਔਰੇਂਜ ਪ੍ਰਾਈਜ਼ ਅਤੇ ਜੋਨ ਲਲੇਵੇਲਿਨ ਰਾਇਲ ਪ੍ਰਾਈਜ਼ ਲਈ ਸ਼ਾਰਟਲਿਸਟ ਕੀਤਾ ਗਿਆ। ਇਸ ਕਿਤਾਬ ਨੇ ਅਖੀਰ ਵਿੱਚ ਕਾਮਨਵੈਲਥ ਲਿਖਾਰੀਆ ਦੀ ਬਿਹਤਰੀਨ ਪਹਿਲੀ ਕਿਤਾਬ ਦਾ ਇਨਾਮ ਜਿੱਤਿਆ।

ਕਿਤਾਬਾਂ[ਸੋਧੋ]

ਆਦੀਚੀਏ ਨੇ ਕਈ ਕਿਤਾਬਾਂ ਅਤੇ ਛੋਟੀਆ ਕਹਾਣੀਆ ਲਿੱਖੀਆਂ ਹਨ। ਉਸ ਦੀਆਂ ਰਚਨਾਵਾਂ ਵਿੱਚ ਹੇਠਾਂ ਹਵਾਲਾਸ਼ੁਦਾ ਨਾਵਲ ਅਤੇ ਨਿੱਕੀਆ ਕਹਾਣੀਆ ਸ਼ੁਮਾਰ ਹਨ:[1]

ਨਾਵਲ[ਸੋਧੋ]

ਨਿੱਕੀਆ ਕਹਾਣੀਆਂ[ਸੋਧੋ]

  • ਯੂ ਇਨ ਅਮੇਰਿਕਾ ਇਨ ਜ਼ੋਏਟ੍ਰਾਪ
  • ਹਾਫ਼ ਆਫ਼ ਏ ਯੈਲੋ ਸਨ
  • ਮਾਈ ਮਦਰ, ਦ ਕਰੇਜ਼ੀ ਅਫਰੀਕਨ
  • ਦ ਗ੍ਰੀਫ਼ ਆਫ਼ ਸਟਰੇਂਜਰਜ
  • ਗ੍ਹੋਸਟਸ
  • ਟੂਮਾਰੋ ਇਜ ਟੂਅ ਫਾਰ
  • ਦ ਟਾਈਮ ਸਟੋਰੀ

ਹਵਾਲੇ[ਸੋਧੋ]

  1. ਆਦੀਚੀਏ, ਚੀਮਾਮਾਂਡਾ ਨਗੋਜ਼ੀ. Half of a Yellow Sun (2011 ed.). Harper Perennial. ISBN 978-0-00-72737-2. {{cite book}}: |format= requires |url= (help); Check |isbn= value: length (help); Cite has empty unknown parameters: |laydate=, |separator=, |author-name-separator=, |laysummary=, |trans_title=, |month=, |trans_chapter=, |chapterurl=, |author-separator=, and |lastauthoramp= (help)

ਆਨਲਾਈਨ ਪੜ੍ਹੋ[ਸੋਧੋ]