ਚੀਮਾਮਾਂਡਾ ਆਦੀਚੀਏ
ਦਿੱਖ
(ਚੀਮਾਮਾਨਡਾ ਆਦੀਚੀਏ ਤੋਂ ਮੋੜਿਆ ਗਿਆ)
ਚੀਮਾਮਾਂਡਾ ਨਗੋਜ਼ੀ ਆਦੀਚੀਏ | |
---|---|
ਜਨਮ | ਚੀਮਾਮਾਂਡਾ ਨਗੋਜ਼ੀ ਆਦੀਚੀਏ 15 ਸਤੰਬਰ 1977 ਐਨੁਗੂ, ਐਨੁਗੂ ਸਟੇਟ, ਨਾਈਜੀਰੀਆ |
ਰਾਸ਼ਟਰੀਅਤਾ | ਨਾਈਜੀਰੀਆਈ |
ਕਾਲ | 2003-ਹੁਣ |
ਪ੍ਰਮੁੱਖ ਕੰਮ | ਪਰਪਲ ਹਿਬੀਸਕਸ ਹਾਫ਼ ਆਫ਼ ਏ ਯੈਲੋ ਸਨ |
ਚੀਮਾਮਾਂਡਾ ਨਗੋਜ਼ੀ ਆਦੀਚੀਏ (ਅੰਗ੍ਰੇਜ਼ੀ: Chimamanda Ngozi Adichie) ਇੱਕ ਨਾਈਜੀਰੀਆਈ ਲਿਖਾਰੀ ਹੈ। ਉਸ ਦਾ ਜਨਮ 15 ਸਤੰਬਰ 1977 ਵਿੱਚ ਅਨਾਮਬਾਰਾ (Anambra) ਸੂਬੇ ਦੇ ਅੱਬਾ ਕਸਬੇ ਵਿਖੇ ਹੋਇਆ। ਉਹ ਨਸੁਕਾ (Nsukka) ਨਾਂ ਦੇ ਯੂਨੀਵਰਸਿਟੀ ਟਾਊਨ ਵਿੱਚ ਪਲੀ, ਜਿੱਥੇ ਉਸ ਨੇ ਦਵਾਈਆਂ ਅਤੇ ਫਾਰਮੇਸੀ ਦੀ ਪੜ੍ਹਾਈ ਕੀਤੀ। ਆਦੀਚੀਏ ਦਾ ਪਹਿਲਾ ਨਾਵਲ 2003 ਵਿੱਚ ਪਬਲਿਸ਼ ਹੋਇਆ ਜਿਸਦਾ ਨਾਂ ਪਰਪਲ ਹਿਬੀਸਕਸ ਸੀ। ਇਸ ਨੂੰ ਔਰੇਂਜ ਪ੍ਰਾਈਜ਼ ਅਤੇ ਜੋਨ ਲਲੇਵੇਲਿਨ ਰਾਇਲ ਪ੍ਰਾਈਜ਼ ਲਈ ਸ਼ਾਰਟਲਿਸਟ ਕੀਤਾ ਗਿਆ। ਇਸ ਕਿਤਾਬ ਨੇ ਅਖੀਰ ਵਿੱਚ ਕਾਮਨਵੈਲਥ ਲਿਖਾਰੀਆ ਦੀ ਬਿਹਤਰੀਨ ਪਹਿਲੀ ਕਿਤਾਬ ਦਾ ਇਨਾਮ ਜਿੱਤਿਆ।
ਕਿਤਾਬਾਂ
[ਸੋਧੋ]ਆਦੀਚੀਏ ਨੇ ਕਈ ਕਿਤਾਬਾਂ ਅਤੇ ਛੋਟੀਆ ਕਹਾਣੀਆ ਲਿੱਖੀਆਂ ਹਨ। ਉਸ ਦੀਆਂ ਰਚਨਾਵਾਂ ਵਿੱਚ ਹੇਠਾਂ ਹਵਾਲਾਸ਼ੁਦਾ ਨਾਵਲ ਅਤੇ ਨਿੱਕੀਆ ਕਹਾਣੀਆ ਸ਼ੁਮਾਰ ਹਨ:[1]
ਨਾਵਲ
[ਸੋਧੋ]- ਪਰਪਲ ਹਿਬੀਸਕਸ (Purple Hibiscus) (2003)
- ਹਾਫ਼ ਆਫ਼ ਏ ਯੈਲੋ ਸਨ (Half of a Yellow Sun) (2006)
- ਇਨ ਦਾ ਸ਼ੈਡੋ ਆਫ਼ ਬਿਆਫਰਾ
ਨਿੱਕੀਆ ਕਹਾਣੀਆਂ
[ਸੋਧੋ]- ਯੂ ਇਨ ਅਮੇਰਿਕਾ ਇਨ ਜ਼ੋਏਟ੍ਰਾਪ
- ਹਾਫ਼ ਆਫ਼ ਏ ਯੈਲੋ ਸਨ
- ਮਾਈ ਮਦਰ, ਦ ਕਰੇਜ਼ੀ ਅਫਰੀਕਨ
- ਦ ਗ੍ਰੀਫ਼ ਆਫ਼ ਸਟਰੇਂਜਰਜ
- ਗ੍ਹੋਸਟਸ
- ਟੂਮਾਰੋ ਇਜ ਟੂਅ ਫਾਰ
- ਦ ਟਾਈਮ ਸਟੋਰੀ
ਹਵਾਲੇ
[ਸੋਧੋ]- ↑ ਆਦੀਚੀਏ, ਚੀਮਾਮਾਂਡਾ ਨਗੋਜ਼ੀ. Half of a Yellow Sun (2011 ed.). Harper Perennial. ISBN 978-0-00-72737-2.
{{cite book}}
:|format=
requires|url=
(help); Check|isbn=
value: length (help); Cite has empty unknown parameters:|laydate=
,|separator=
,|author-name-separator=
,|laysummary=
,|trans_title=
,|month=
,|trans_chapter=
,|chapterurl=
,|author-separator=
, and|lastauthoramp=
(help)
ਆਨਲਾਈਨ ਪੜ੍ਹੋ
[ਸੋਧੋ]- Ghosts Archived 2013-03-21 at the Wayback Machine. ਕਹਾਣੀ
- Half of a Yellow Sun Archived 2013-03-21 at the Wayback Machine. ਕਹਾਣੀ