ਚੰਦਰਬਹਾਦੁਰ ਡਾਂਗੀ
Jump to navigation
Jump to search
ਚੰਦਰਬਹਾਦੁਰ ਡਾਂਗੀ | |
---|---|
![]() ਚੰਦਰਬਹਾਦੁਰ ਡਾਂਗੀ | |
ਜਨਮ | [1] ਕਲੀਮਾਟੀ, Salyan District, ਨੇਪਾਲ[1] | 30 ਨਵੰਬਰ 1939
ਮੌਤ | 3 ਸਤੰਬਰ 2015 Pago Pago, American Samoa, U.S. | (ਉਮਰ 75)
ਰਿਹਾਇਸ਼ | Purandhara VDC, Dang District, Nepal[2] |
ਰਾਸ਼ਟਰੀਅਤਾ | Nepalese |
ਪੇਸ਼ਾ | ਕਿਸਾਨ, ਕਾਰੀਗਰ |
ਪ੍ਰਸਿੱਧੀ | World's shortest adult human |
ਕੱਦ | 54.6 cਮੀ (1 ਫ਼ੁੱਟ 9.5 ਇੰਚ)[2] |
ਭਾਰ | 32 lb (15 kg)[2] |
ਚੰਦਰਬਹਾਦੁਰ ਡਾਂਗੀ (30 ਨਵੰਬਰ 1939 – 3 ਸਤੰਬਰ 2015) (ਨੇਪਾਲੀ: चन्द्रबहादुर डाँगी) ਇਤਿਹਾਸ ਦਾ ਕੱਦ ਵਿੱਚ ਸਭ ਤੋਂ ਛੋਟਾ ਵਿਅਕਤੀ ਹੈ। ਇਸਦਾ ਪੁਖ਼ਤਾ ਸਬੂਤ ਵੀ ਮੌਜੂਦ ਹੈ। ਉਸਦਾ ਕੱਦ 1 ਫੁੱਟ 9 1⁄2 ਹੈ[2]। ਉਹ ਮੌਲਿਕ ਜਾਂ ਜਮਾਂਦਰੂ ਤੌਰ 'ਤੇ ਬੋਨਾ ਹੈ। ਉਸਨੇ ਗੁਲ ਮੁਹੰਮਦ (1957–97) ਦਾ ਰਿਕਾਰਡ ਤੋੜਿਆ ਹੈ, ਜਿਸਦਾ ਕੱਦ 1 ਫੁੱਟ 10 ਇੰਚ ਸੀ। ਚੰਦਰਬਹਾਦੁਰ ਚਰਚਾ ਵਿੱਚ ਉੱਦੋਂ ਆਇਆ ਜਦੋਂ ਇਸਨੂੰ ਇੱਕ ਲੱਕੜ ਦੇ ਕੰਟਰੈਕਟਰ ਨੇਪਾਲ ਦੇ ਡਾਂਗ ਜ਼ਿਲ੍ਹੇ ਵਿੱਚ ਦੇਖਿਆ। ਉਸਨੂੰ ਫ਼ਰਵਰੀ 2012[3] ਵਿੱਚ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਛੋਟਾ ਵਿਅਕਤੀ ਐਲਾਨਿਆ ਗਿਆ।
ਗੈਲਰੀ[ਸੋਧੋ]
- Chandra bahadur dangi with jyoti amge(right), thaneswar Guragai(middle).jpg
ਜੋਤੀ ਆਮਗੇ (ਖੱਬੇ) ਚੰਦਰਬਹਾਦੁਰ ਡਾਂਗੀ ਨਾਲ '(ਸੱਜੇ)
ਹਵਾਲੇ[ਸੋਧੋ]
- ↑ 1.0 1.1 अब्दुल्लाह मियाँ (26 February 2012). "७२ वषीर्य right now turning 73 in 17 days चन्द्रबहादुर बने विश्वकै होचा". अब्दुल्लाह मियाँ. ekantipur.com. Retrieved 28 February 2012.
- ↑ 2.0 2.1 2.2 2.3 "Shortest man – living (mobile)". guinnessworldrecords.com. Retrieved 17 January 2014.
- ↑ Staufenburg, Jess (5 September 2015). "World's shortest man Chandra Bahadur Dangi dies aged 75". The।ndependent. Retrieved 6 September 2015.
ਬਾਹਰੀ ਲਿੰਕ[ਸੋਧੋ]
![]() |
ਵਿਕੀਮੀਡੀਆ ਕਾਮਨਜ਼ ਉੱਤੇ Chandra Bahadur Dangi ਨਾਲ ਸਬੰਧਤ ਮੀਡੀਆ ਹੈ। |