ਚੰਦਰੋ ਤੋਮਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਚੰਦਰੋ ਤੋਮਰ
ਨਿੱਜੀ ਜਾਣਕਾਰੀ
ਛੋਟੇ ਨਾਮਸ਼ੂਟਰ ਦਾਦੀ
ਰਾਸ਼ਟਰੀਅਤਾ ਭਾਰਤ
ਕੌਮੀਅਤਭਾਰਤੀ
ਜਨਮ (1932-01-01) 1 ਜਨਵਰੀ 1932 (ਉਮਰ 89)
ਸ਼ਮਲੀ, ਉੱਤਰ ਪ੍ਰਦੇਸ਼, ਭਾਰਤ
ਰਿਹਾਇਸ਼ਜੋਹਰੀ, ਬਾਗਪਤ ਜ਼ਿਲ੍ਹਾ, ਉੱਤਰ ਪ੍ਰਦੇਸ਼, ਭਾਰਤ

ਚੰਦਰੋ ਤੋਮਰ[1] ਨੂੰ (1 ਜਨਵਰੀ 1932-30 ਅਪ੍ਰੈਲ 2021) ਸ਼ੂਟਰ ਦਾਦੀ[2][3] ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਹ ਭਾਰਤੀ ਰਾਜ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਜੋਹਰੀ ਪਿੰਡ ਦੀ ਨਿਸ਼ਾਨੇਬਾਜ਼ (ਸ਼ਾਰਪਸ਼ੂਟਰ) ਹੈ।[2]

1999 ਵਿਚ ਸ਼ੂਟਿੰਗ ਕਰਨਾ ਸਿੱਖਣ ਤੋਂ ਬਾਅਦ 60 ਸਾਲਾਂ ਦੀ ਉਮਰ ਵਿਚ ਉਸਨੇ 30 ਤੋਂ ਵੱਧ ਰਾਸ਼ਟਰੀ ਚੈਂਪੀਅਨਸ਼ਿਪਾਂ ਜਿੱਤੀਆਂ ਅਤੇ ਇਕ ਸ਼ਾਨਦਾਰ ਨਿਸ਼ਾਨੇਬਾਜ਼ ਵਜੋਂ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੀਤੀ। ਉਸਨੂੰ ਦੁਨੀਆ ਦੀ ਸਭ ਤੋਂ ਵੱਡੀ ਉਮਰ (ਔਰਤ) ਦੀ ਸ਼ਾਰਪਸ਼ੂਟਰ[4][5][6] ਅਤੇ ਇੱਕ "ਨਾਰੀਵਾਦੀ ਆਈਕਨ" ਵਜੋਂ ਜਾਣਿਆ ਜਾਂਦਾ ਹੈ।[7]

ਪਾਪੂਲਰ ਸਭਿਆਚਾਰ ਵਿਚ[ਸੋਧੋ]

ਸਾਂਢ ਕੀ ਆਂਖ (2019) - ਚੰਦਰੋ ਅਤੇ ਪ੍ਰਕਾਸ਼ੀ ਤੋਮਰ ਦੀ ਜ਼ਿੰਦਗੀ 'ਤੇ ਅਧਾਰਿਤ ਇੱਕ ਬਾਇਓਪਿਕ ਫ਼ਿਲਮ ਹੈ, ਜਿਸ ਵਿੱਚ ਤਪਸੀ ਪੰਨੂ ਅਤੇ ਭੂਮੀ ਪੇਡਨੇਕਰ ਨੇ ਭੂਮਿਕਾਵਾਂ ਨਿਭਾਈਆਂ ਹਨ।[8][7]

ਇਹ ਵੀ ਦੇਖੋ[ਸੋਧੋ]

ਇਸੇ ਪਿੰਡ ਦੀ ਦੂਜੀ ਸਭ ਤੋਂ ਪੁਰਾਣੀ ਮਹਿਲਾ ਨਿਸ਼ਾਨੇਬਾਜ਼ ਪ੍ਰਕਾਸ਼ੀ ਤੋਮਰ ਹੈ।

ਹਵਾਲੇ[ਸੋਧੋ]