ਸਮੱਗਰੀ 'ਤੇ ਜਾਓ

ਚੰਦਰ ਪ੍ਰਕਾਸ਼ ਦੇਵਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਚੰਦਰ ਪ੍ਰਕਾਸ਼ ਦੇਵਲ ਇੱਕ ਰਾਜਸਥਾਨੀ ਕਵੀ ਅਤੇ ਅਨੁਵਾਦਕ ਹੈ। 2011 ਵਿੱਚ ਇਸਨੂੰ ਪਦਮਸ਼ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਅਨੁਵਾਦ

[ਸੋਧੋ]

ਦੇਵਲ ਨੇ ਗੁਜਰਾਤੀ, ਊੜੀਆ, ਬੰਗਾਲੀ, ਹਿੰਦੀ ਅਤੇ ਪੰਜਾਬੀ ਕਵਿਤਾਵਾਂ ਨੂੰ ਰਾਜਸਥਾਨੀ ਵਿੱਚ ਅਨੁਵਾਦ ਕੀਤਾ ਹੈ। ਇਹਨਾਂ ਤੋਂ ਬਿਨਾਂ ਇਸਨੇ ਦਾਸਤੋਵਸਕੀ ਦੇ ਨਾਵਲ ਜੁਰਮ ਅਤੇ ਸਜ਼ਾ ਅਤੇ ਬੈਕਟ ਦੇ ਨਾਟਕ ਗੋਦੋ ਦੀ ਉਡੀਕ ਨੂੰ ਰਾਜਸਥਾਨੀ ਵਿੱਚ ਅਨੁਵਾਦ ਕੀਤਾ ਹੈ।

ਹਵਾਲੇ

[ਸੋਧੋ]