ਚੱਕ 111/1L, ਰਹੀਮ ਯਾਰ ਖ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚੱਕ ਨੰ: 111/1। ਐੱਲ ਪੰਜਾਬ, ਪਾਕਿਸਤਾਨ ਰਹੀਮ ਯਾਰ ਖਾਨ ਦੇ ਦੱਖਣ ਵੱਲ ਲਗਭਗ 18 ਕਿਲੋਮੀਟਰ ਦੀ ਦੂਰ ਇੱਕ ਪਿੰਡ ਹੈ। ਇਹ ਪਿੰਡ ਯੂਨੀਅਨ ਕੌਂਸਲ 45, ਖਾਨਪੁਰ, ਰਹੀਮ ਯਾਰ ਖਾਨ ਜ਼ਿਲ੍ਹੇ ਵਿੱਚ ਸਥਿਤ ਹੈ।

ਬਾਰੇ[ਸੋਧੋ]

ਇੱਥੇ ਜਿਆਦਾਤਰ ਮੰਗਰੀਓ ਪਰਿਵਾਰ ਹਨ ਤੇ ਕੁਝ ਹੋਰ ਜਾਤਾਂ ਦੇ ਲੋਕ ਵੀ ਇੱਥੇ ਰਹਿੰਦੇ ਹਨ ਜਿਵੇਂ ਚੰਨਿਆ ਮਹਾਰ, ਕੰਬੋਹ ਪੰਜਾਬੀ ਅਤੇ ਮੀਰ । ਇੱਥੇ ਕੁਝ ਗੈਰ-ਮੁਸਲਿਮ ਥੋਰੀ ਵੀ ਮੌਜੂਦ ਹਨ। ਇਸ ਪਿੰਡ ਦੇ ਨੰਬਰਦਾਰ ਮੰਗਰੀਓ ਪਰਿਵਾਰ ਨਾਲ ਸਬੰਧਤ ਹਨ।

ਸਭਿਆਚਾਰ[ਸੋਧੋ]

ਪਿੰਡ ਦਾ ਸਭਿਆਚਾਰ ਸਿੰਧੀ ਅਤੇ ਪੰਜਾਬੀ ਹੈ। ਕਿਉਂਕਿ ਲੋਕ ਜਨਮ ਅਤੇ ਧਰਮ ਤੋਂ ਮੁਸਲਮਾਨ ਹਨ।

ਸਿੱਖਿਆ[ਸੋਧੋ]

ਪਿੰਡ ਵਿੱਚ ਇੱਕ ਸਰਕਾਰੀ ਅਤੇ ਦੋ ਪ੍ਰਾਈਵੇਟ ਸਕੂਲ ਹਨ। ਇਸ ਪਿੰਡ ਵਿੱਚ ਇੱਕ ਧਾਰਮਿਕ ਸੰਸਥਾ ਅਤੇ ਇੱਕ ਮਸਜਿਦ ਵੀ ਹੈ।

ਹਵਾਲੇ[ਸੋਧੋ]