ਜਾਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਾਤ ਮਨੁੱਖ ਦੇ ਉਸ ਸਮਾਜ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਉਸਦਾ ਜਨਮ ਹੁੰਦਾ ਹੈ। ਬ੍ਰਾਮਣ, ਤੇਲੀ, ਕੁਰਮੀ, ਧੋਬੀ ਆਦਿ ਉਤਰੀ ਭਾਰਤ ਦੀਆਂ ਜਾਤੀਆਂ ਹਨ। ਵੈਦਿਕ ਸਮਾਜ ਵਿੱਚ ਕਿਰਤ ਦੀ ਵੰਡ ਦੇ ਆਧਾਰ ਉੱਤੇ ਸਮਾਜ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਸੀ। ਇਹ ਚਾਰ ਵਰਣ: ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਹਨ। ਪਰ ਅੱਜ ਇਨ੍ਹਾਂ ਤੋਂ ਲੱਖਾਂ ਜਾਤੀਆਂ ਬਣ ਗਈਆਂ। ਜਾਤੀ ਦੇ ਆਧਾਰ ਉਤੇ ਕਿਸੇ ਨਾਲ ਭੇਦਭਾਵ ਕਰਨਾ ਜਾਤੀਵਾਦ ਅਖਵਾਉਂਦਾ ਹੈ। 

ਜਾਣ-ਪਛਾਣ[ਸੋਧੋ]

ਭਾਰਤੀ ਸਮਾਜ ਜਾਤੀ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਹੈ। ਕਿਰਤ ਆਧਾਰਿਤ ਵੰਡ ਨਾਲ ਕੰਮ ਅਨੁਸਾਰ ਹਰੇਕ ਸਮਾਜ ਨੂੰ ਜਾਤੀ ਅਨੁਸਾਰ ਵੰਡਿਆ ਗਿਆ ਸੀ। 

'ਜਾਤ' ਸ਼ਬਦ ਦੀ ਉਤਪੱਤੀ[ਸੋਧੋ]

ਜਾਤ ਨੂੰ ਹਿੰਦੀ ਵਿੱਚ 'ਜਾਤੀ'(जाति) ਕਿਹਾ ਜਾਂਦਾ ਹੈ। ਜਾਤ ਸ਼ਬਦ ਬਣਤਰ ਦੀ ਦ੍ਰਿਸ਼ਟੀ ਤੋਂ ਸੰਸਕ੍ਰਿਤ ਦੇ ਸ਼ਬਦ जनि' (जन) ਧਾਤੂ ਤੋਂ ਹੋਇਆ  ਮੰਨੀ ਜਾਂਦੀ ਹੈ। 

ਜਾਤਾਂ ਦੀ ਗਿਣਤੀ[ਸੋਧੋ]

ਭਾਰਤ ਵਿੱਚ ਜਾਤਾਂ ਅਤੇ ਉਪ-ਜਾਤੀਆਂ ਦੀ ਗਿਣਤੀ ਕਰਨੀ ਮੁਸ਼ਕਿਲ ਕੰਮ ਹੈ। ਸ਼੍ਰੀਧਰ ਕੇਤਕਰ ਦੇ ਅਨੁਸਾਰ ਬ੍ਰਹਾਮਣਾਂ ਦੀਆਂ ਹੀ ਲਗਭਗ 800 ਤੋਂ ਵੱਧ ਜਾਤੀਆਂ ਹਨ, ਜਦਕਿ ਬਲੂਮਫੀਲਡ ਅਨੁਸਾਰ ਇਨ੍ਹਾਂ ਦੀ ਗਿਣਤੀ 2000 ਤੋਂ ਵੱਧ ਮੰਨੀ ਗਈ ਹੈ। 1901 ਦੀ ਜਨਗਣਨਾ ਅਨੁਸਾਰ ਜੋ ਜਾਤ ਗਿਣਤੀ ਦੀ ਦ੍ਰਿਸ਼ਟੀ ਤੋਂ ਵਧੇਰੇ ਸ਼ੁੱਧ ਮੰਨੀ ਗਈ ਹੈ, ਅਨੁਸਾਰ ਭਾਰਤ ਵਿੱਚ 2378 ਜਾਤਾਂ ਹਨ।

ਪੰਜਾਬ ਵਿੱਚ ਜਾਤ ਸ਼੍ਰੇਣੀਆਂ[ਸੋਧੋ]

ਪੰਜਾਬ ਦਾ ਵਰਤਮਾਨ ਇਤਿਹਾਸ ਆਰੀਆ ਜਾਤੀ ਤੋ ਸ਼ੁਰੂ ਹੁੰਦਾ ਹੈ।ਇਹਨਾਂ ਦੇ ਮੁਢਲੇ ਸਾਹਿਤ ਰਿਗਵੇਦ ਵਿੱਚ ਉਸ ਸਮੇਂ ਦੇ ਸਮਾਜ ਦੇ ਕੇਵਲ ਤਿੰਨ ਵਰਗਾਂ ਦਾ ਹੀ ਜ਼ਿਕਰ ਮਿਲਦਾ ਹੈ।ਜਿਹਨਾਂ ਨੂੰ ਬ੍ਰਾਹਮਣ,ਕੱਸ਼ਤਰੀ ਤੇ ਵੈਸ਼ ਕਿਹਾ ਜਾਂਦਾ ਸੀ।ਤੀਸਰੇ ਵਰਗ ਵਿੱਚ ਬਾਕੀ ਸਾਰੇ ਆਮ ਲੋਕਾਂ ਦਾ ਸਮੂਹ ਹੁੰਦਾ ਸੀ ਇਸ ਤੋਂ ਬਾਅਦ ਰਿਗਵੇਦ ਦੇ ਦਸਵੇ ਚਰਨ ਵਿੱਚ ਚਾਰ ਵਰਨਾ ਦਾ ਨਾ ਮਿਲਦਾ ਹੈ ਬ੍ਰਾਹਮਣ,ਖੱਤਰੀ,ਵੈਸ਼,ਸ਼ੂਦਰ ਇਹ ਚਾਰੇ ਵਰਣਾ ਨੂੰ ਰਚਣਹਾਰੇ ਦੇ ਕ੍ਰਮਵਾਰ ਮੂੰਹ,ਬਾਹਾਂ,ਪੱਟਾਂ ਤੇ ਪੈਰ ਹੁੰਦੇ ਹਨ।

ਜਾਤਾਂ ਵਿੱਚ ਊਚ-ਨੀਚ ਦਾ ਭੇਦ-ਭਾਵ[ਸੋਧੋ]

ਹਵਾਲੇ ਅਤੇ ਸੰਦਰਭ ਪੁਸਤਕਾਂ[ਸੋਧੋ]

  • ई. ए. एच. एंथोविन: द ट्राइब्स ऐंड कास्ट्स ऑव्‌ बांबे, बंबई 1920;
  • ई. थर्स्टन: कास्ट्स ऐंड ट्राइब्स ऑव्‌ सदर्न इंडिया, मद्रास, 1909;
  • विलियम क्रुक: द ट्राइब्स ऐंड कास्ट्स ऑव नार्थ वेस्टर्न प्राविंसेज ऐंड अवध, गवर्नमेंट प्रेस, कलकत्ता, 1896; *आर.बी. रसेल: ट्राइब्स ऐंड कास्ट्स ऑव सेंट्रल प्राविंसेज ऑव इंडिया, मैकमिलन, लंदन, 1916;
  • एच.ए. रोज: ए ग्लासरी ऑव द ट्राइब्स ऐंड कास्ट्स ऑव द पंजाब ऐंड नार्थ वेस्टर्न प्राविंसेज, लाहौर, 1911; *एच. एच. रिजले: ट्राइब्स ऐंड कास्ट्स ऑव बंगाल - इथनोग्राफिक ग्लासरी, कलकत्ता, 1891;
  • जे. एम. भट्टाचार्य: हिंदू कास्ट्स ऐंड सेक्ट्स, कलकत्ता, 1896;
  • श्रीधर केतकर: द हिस्ट्री ऑव कास्ट इन इंडिया, न्यूयॉर्क, 1909;
  • एच. रिजले: द पीपुल ऑव इंडिया, द्वितीय सं., बंबई, 1915;
  • जी. एस. धुरिए कास्ट, क्लास ऐंड ऑकुपेशन, चतुर्थ सं. पापुलर बुक डिपो, बंबई 1961;
  • ई. ए. एच. ब्लंट: द कास्ट सिस्टम ऑव नार्दर्न इंडिया, लंदन 1931;
  • एम. एन. श्रीनिवास: कास्ट इन माडर्न इंडिया ऐंड अदर एजेज, एशिया पब्लिशिंग हाउस, बंबई 1962;
  • जे. एच. हटन: कास्ट इन इंडिया, इटस नेचर, फंकशंस ऐंड ओरिजिंस, कैंब्रिज, 1946;
  • नर्मदेश्वरप्रसाद उपाध्याय: द मिथ ऑव द कास्ट सिस्टम, पटना, 1957;
  • क्षितिमोहन सेन: 'भारतवर्ष में जातिभेद' अभिनव भारतीय ग्रंथमाला, कलकत्ता, 1940;
  • डॉ॰ मंगलदेव शास्त्री: भारतीय संस्कृति - वैदिक धारा, समाजविज्ञान परिषद्, वाराणसी, 1955

ਬਾਹਰੀ ਕੜੀਆਂ[ਸੋਧੋ]