ਸਮੱਗਰੀ 'ਤੇ ਜਾਓ

ਛੇਨਾ ਗਾਜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਛੇਨਾ ਗਾਜਾ
ਸਰੋਤ
ਸੰਬੰਧਿਤ ਦੇਸ਼ਭਾਰਤ
ਇਲਾਕਾਓੜੀਸਾ
ਖਾਣੇ ਦਾ ਵੇਰਵਾ
ਖਾਣਾDessert
ਮੁੱਖ ਸਮੱਗਰੀਖੰਡ

ਛੇਨਾ ਗਾਜਾ ਉੜੀਸਾ ਦਾ ਮਿੱਠਾ ਪਕਵਾਨ ਹੈ।[1] ਬਾਕੀ ਛੇਨਾ ਮਿਠਾਈਆਂ ਜਿਵੇਂ ਕੀ ਰਸਗੁੱਲਾ, ਜੋ ਕੀ ਭਾਰਤ ਭਰ ਵਿੱਚ ਮਸ਼ਹੂਰ ਹੈ, ਛੇਨਾ ਗਾਜਾ ਸਿਰਫ ਓੜੀਸਾ ਵਿੱਚ ਹੀ ਬਣਾਇਆ ਜਾਂਦਾ ਹੈ। ਹਾਲਾਂਕਿ ਰਸਗੁੱਲਾ ਅਤੇ ਛੇਨਾ ਪੋਦਾ ਦੀ ਬਣਾਉਣ ਵਾਲੀ ਸਮੱਗਰੀ ਇੱਕੋ ਹੈ ਪਰ ਇੰਨਾ ਦਾ ਸਵਾਦ ਅਲੱਗ ਹੁੰਦਾ ਹੈ। ਭੁਵਨੇਸ਼ਵਰ ਦੇ ਨੇੜੇ ਪਾਹਲਾ ਵਿੱਚ ਇਹ ਸਬਤੋਂ ਪਰਸਿੱਧ ਹੈ ਪਰ ਹੁਣ ਇਹ ਸਾਰੀ ਓੜੀਸਾ ਵਿੱਚ ਮਸ਼ਹੂਰ ਹੁੰਦਾ ਜਾ ਰਿਹਾ ਹੈ।[2]

ਬਣਾਉਣ ਦੀ ਵਿਧੀ

[ਸੋਧੋ]

ਛੇਨਾ, ਪਨੀਰ ਅਤੇ ਸੂਜੀ ਨੂੰ ਮਿਲਾਕੇ ਗੁੰਨ ਲਿੱਤਾ ਜਾਂਦਾ ਹੈ। ਪਾਣੀ ਨੂੰ ਕੱਡਕੇ, ਇਸਨੂੰ ਗਾੜਾ ਹੋਣ ਤੱਕ ਸੁਕਾਇਆ ਜਾਂਦਾ ਹੈ। ਫੇਰ ਇਸਦੇ ਚੌਕਾਰ ਆਕਾਰ ਦੇ ਪੇੜੇ ਕਰਕੇ ਤਲ ਦਿੱਤਾ ਜਾਂਦਾ ਹੈ। ਤਲਣ ਤੋਂ ਬਾਅਦ, ਇੰਨਾ ਨੂੰ ਚਾਸ਼ਨੀ ਵਿੱਚ ਡੁਬੋ ਦਿੱਤਾ ਜਾਂਦਾ ਹੈ ਅਤੇ ਇਹ ਚਖਨ ਲਈ ਤਿਆਰ ਹੈ।

ਹਵਾਲੇ

[ਸੋਧੋ]
  1. Sahu, Deepika (2012). "Discover Odisha's 'sweet' magic - The Times of India". indiatimes.com. Archived from the original on 2013-01-03. Retrieved 3 July 2012. The other famous sweet dishes of Orissa are, chenna gaja (deep fried cheese soaked in sugar syrup) {{cite web}}: Unknown parameter |dead-url= ignored (|url-status= suggested) (help)
  2. "The Sweet Bypass On NH5". UpperCrust.