ਜਗਦੀਸ਼ ਚੰਦਰ ਬੋਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਚਾਰੀਆ ਸਰ ਜਗਦੀਸ਼ ਚੰਦਰ ਬੋਸ
ਸੀ ਐਸ ਆਈ, ਸੀ ਆਈ ਈ, ਐਫ ਆਰ ਐਸ
ਜਗਦੀਸ਼ ਚੰਦਰ ਬੋਸ ਰੋਆਇਲ ਇੰਸਟੀਚਿਊਟ, ਲੰਦਨ ਵਿੱਚ
ਜਨਮ30 ਨਵੰਬਰ 1858
ਬਿਕਰਮਪੁਰ, ਬੰਗਾਲ ਪ੍ਰੈਜੀਡੈਂਸੀ, ਬਰਤਾਨਵੀ ਭਾਰਤ
ਮੌਤ23 ਨਵੰਬਰ 1937 (ਉਮਰ 78)
ਗਿਰਦੀਹ, ਬੰਗਾਲ ਪ੍ਰੈਜੀਡੈਂਸੀ, ਬਰਤਾਨਵੀ ਭਾਰਤ
ਰਿਹਾਇਸ਼ਕਲਕੱਤਾ, ਬੰਗਾਲ ਪ੍ਰੈਜੀਡੈਂਸੀ, ਬਰਤਾਨਵੀ ਭਾਰਤ
ਕੌਮੀਅਤਬਰਤਾਨਵੀ ਭਾਰਤੀ
ਖੇਤਰਭੌਤਿਕ ਵਿਗਿਆਨੀ, ਜੀਵ ਸਾਸ਼ਤਰੀ, ਪੌਧ-ਵਿਗਿਆਨੀ, ਪੁਰਾਤੱਤ-ਵਿਗਿਆਨੀ, ਅਤੇ ਵਿਗਿਆਨ ਗਲਪਕਾਰ, ਬੰਗਾਲੀ ਸਾਹਿਤਕਾਰ
ਅਦਾਰੇਕਲਕੱਤਾ ਯੂਨੀਵਰਸਿਟੀ
ਕੈਮਬਰਿਜ ਯੂਨੀਵਰਸਿਟੀ
ਲੰਦਨ ਯੂਨੀਵਰਸਿਟੀ
Academic advisorsਜਾਨ ਸਟਰੱਟ (ਰੇਲੇ)
ਜ਼ਿਕਰਯੋਗ ਵਿਦਿਆਰਥੀਸਤੇਂਦਰਨਾਥ ਬੋਸ, ਮੇਘਨਾਦ ਸਾਹਾ
ਮਸ਼ਹੂਰ ਕਰਨ ਵਾਲੇ ਖੇਤਰਮਿਮੀ ਤਰੰਗਾਂ
ਰੇਡੀਓ
ਕਰੈਸਕੋਗ੍ਰਾਫ਼, ਪੌਧ-ਵਿਗਿਆਨ
ਅਹਿਮ ਇਨਾਮਕੰਪੇਨੀਅਨ ਆਫ਼ ਦ ਆਰਡਰ ਆਫ਼ ਦ ਇੰਡੀਅਨ ਅੰਪਾਇਰ (ਸੀ ਆਈ ਈ) (1903)
ਕੰਪੇਨੀਅਨ ਆਫ਼ ਦ ਆਰਡਰ ਆਫ਼ ਦ ਸਟਾਰ ਆਫ਼ ਇੰਡੀਆ (ਸੀ ਐੱਸ ਆਈ) (1911)
ਨਾਈਟ ਬੈਚੂਲਰ (1917)
ਅਲਮਾ ਮਾਤਰਸੇਂਟ ਜ਼ੇਵੀਆਰ ਕਾਲਜ, ਕੋਲਕਤਾ
ਕੈਮਬਰਿਜ ਯੂਨੀਵਰਸਿਟੀ

ਆਚਾਰੀਆ ਸਰ ਜਗਦੀਸ਼ ਚੰਦਰ ਬੋਸ,[1] ਸੀ ਐਸ ਆਈ,[2] ਸੀ ਆਈ ਈ,[3] ਐਫ ਆਰ ਐਸ[4] (ਬੰਗਾਲੀ: জগদীশ চন্দ্র বসু Jôgodish Chôndro Boshu; 30 ਨਵੰਬਰ 1858 – 23 ਨਵੰਬਰ 1937) ਇੱਕ ਬੰਗਾਲੀ ਪੋਲੀਮੈਥ, ਭੌਤਿਕ ਵਿਗਿਆਨੀ, ਜੀਵ ਸਾਸ਼ਤਰੀ, ਪੌਧ-ਵਿਗਿਆਨੀ, ਪੁਰਾਤੱਤ-ਵਿਗਿਆਨੀ, ਅਤੇ ਇੱਕ ਮੁੱਢਲਾ ਵਿਗਿਆਨ ਗਲਪਕਾਰ ਵੀ ਸੀ।[5] ਮਿਮੀ ਤਰੰਗਾਂ, ਰੇਡੀਓ ਅਤੇ ਪੌਧ-ਵਿਗਿਆਨ ਦੇ ਖੇਤਰਾਂ ਵਿੱਚ ਅਹਿਮ ਪੁਲਾਘਾਂ ਪੁੱਟੀਆਂ ਅਤੇ ਹਿੰਦ-ਉੱਪਮਹਾਦੀਪ ਵਿੱਚ ਪ੍ਰਯੋਗਮੂਲਕ ਵਿਗਿਆਨ ਦੀਆਂ ਨੀਹਾਂ ਰੱਖੀਆਂ।[6] ਆਈ ਈ ਈ ਈ ਨੇ ਉਹਨਾਂ ਨੂੰ ਰੇਡੀਓ ਵਿਗਿਆਨ ਦੇ ਜਨਕਾਂ ਵਿੱਚੋਂ ਇੱਕ ਮੰਨਿਆ ਹੈ।[7] ਉਸਨੂੰ ਬੰਗਾਲੀ ਵਿਗਿਆਨ ਗਲਪ ਦਾ ਪਿਤਾਮਾ ਕਿਹਾ ਜਾਂਦਾ ਹੈ। ਉਸਨੇ ਕਰੈਸਕੋਗ੍ਰਾਫ਼ ਦੀ ਨੀਂਹ ਰੱਖੀ।

ਹਵਾਲੇ[ਸੋਧੋ]

  1. Page 3597 of।ssue 30022. London-gazette.co.uk (17 April 1917)..
  2. Page 9359 of।ssue 28559. London-gazette.co.uk (8 December 1911).
  3. Page 4 of।ssue 27511. London-gazette.co.uk (30 December 1902).
  4. Saha, M. N. (1940). "Sir Jagadis Chunder Bose. 1858–1937". Obituary Notices of Fellows of the Royal Society. 3 (8): 2–0. doi:10.1098/rsbm.1940.0001.
  5. A versatile genius, Frontline 21 (24), 2004.
  6. Chatterjee, Santimay and Chatterjee, Enakshi, Satyendranath Bose, 2002 reprint, p. 5, National Book Trust,।SBN 81-237-0492-5
  7. Sen, A. K. (1997). "Sir J.C. Bose and radio science". Microwave Symposium Digest. 2 (8–13): 557–560. doi:10.1109/MWSYM.1997.602854. ISBN 0-7803-3814-6.