ਸਮੱਗਰੀ 'ਤੇ ਜਾਓ

ਜਦੁਨਾਥ ਸਰਕਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਰ

ਜਦੁਨਾਥ ਸਰਕਾਰ
ਸਰਕਾਰ, 1927[1]
ਜਨਮ10 ਦਸੰਬਰ1870
ਕਰਾਚਮਰੀਆ, ਬਰਤਾਨਵੀ ਭਾਰਤ
(ਵਰਤਮਾਨ ਸਮੇਂ ਰਾਜਸ਼ਾਹੀ ਡਿਵੀਜ਼ਨ, ਬੰਗਲਾਦੇਸ਼)
ਮੌਤ19 ਮਈ1958 (ਉਮਰ 87)
ਕਲਕੱਤਾ, ਪੱਛਮੀ ਬੰਗਾਲ, ਭਾਰਤ
ਪੇਸ਼ਾਇਤਿਹਾਸਕਾਰ
ਜੀਵਨ ਸਾਥੀਲੇਡੀ ਕਾਦੰਬਿਨੀ ਸਰਕਾਰ

ਸਰ ਜਾਦੂਨਾਥ ਸਰਕਾਰ, (ਬੰਗਾਲੀ: যদুনাথ সরকার; 10 ਦਸੰਬਰ 1870 – 19 ਮਈ 1958) ਇੱਕ ਪ੍ਰਮੁੱਖ ਭਾਰਤੀ ਇਤਿਹਾਸਕਾਰ ਸੀ। ਮੁਗਲ ਰਾਜਵੰਸ਼ ਤੇ ਉਨ੍ਹਾਂ ਦਾ ਕੀਤਾ ਕੰਮ ਜ਼ਿਕਰਯੋਗ ਹੈ।

ਸਰਕਾਰ ਨੇ ਅੰਗਰੇਜ਼ੀ ਸਾਹਿਤ ਵਿੱਚ ਸਿੱਖਿਆ ਪ੍ਰਾਪਤ ਕੀਤੀ ਅਤੇ ਕੁਝ ਸਮੇਂ ਲਈ ਇੱਕ ਅਧਿਆਪਕ ਵਜੋਂ ਕੰਮ ਕੀਤਾ ਪਰ ਬਾਅਦ ਵਿੱਚ ਆਪਣਾ ਧਿਆਨ ਇਤਿਹਾਸ ਖੋਜ ਲਿਖਣ ਵੱਲ ਤਬਦੀਲ ਕਰ ਦਿੱਤਾ। ਉਸ ਨੂੰ ਫ਼ਾਰਸੀ ਭਾਸ਼ਾ ਦਾ ਵਿਸ਼ਾਲ ਗਿਆਨ ਸੀ ਅਤੇ ਉਸ ਦੀਆਂ ਸਾਰੀਆਂ ਕਿਤਾਬਾਂ ਉਸ ਨੇ ਅੰਗਰੇਜ਼ੀ ਵਿੱਚ ਲਿਖੀਆਂ ਸਨ। ਉਹ ਕਲਕੱਤਾ ਯੂਨੀਵਰਸਿਟੀ ਦੇ ਉਪ-ਕੁਲਪਤੀ (VC) ਅਤੇ 1929-1932 ਦੇ ਵਿਚਕਾਰ ਬੰਗਾਲ ਵਿਧਾਨ ਪਰਿਸ਼ਦ ਦੇ ਮੈਂਬਰ ਸਨ। 1929 ਵਿੱਚ ਬਰਤਾਨਵੀ ਸਰਕਾਰ ਨੇ ਉਸਨੂੰ ਨਾਈਟ ਦੀ ਉਪਾਧੀ ਦਿੱਤੀ ਸੀ।[2]

ਲਿਖ਼ਤਾਂ ਦੀ ਸੂਚੀ

[ਸੋਧੋ]
  • ਬ੍ਰਿਟਿਸ਼ ਭਾਰਤ ਦਾ ਅਰਥ ਸ਼ਾਸਤਰ (1900)
  • ਔਰੰਗਜ਼ੇਬ ਦਾ ਭਾਰਤ (1901)
  • ਔਰੰਗਜ਼ੇਬ ਦੇ ਕਿੱਸੇ (1912)
  • ਔਰੰਗਜ਼ੇਬ ਦਾ ਇਤਿਹਾਸ (5 ਖੰਡਾਂ ਵਿੱਚ)
  • ਚੈਤੰਨਿਆ ਦੀਆਂ ਤੀਰਥ ਯਾਤਰਾਵਾਂ ਅਤੇ ਸਿੱਖਿਆਵਾਂ, ਉਸ ਦੀ ਸਮਕਾਲੀ ਬੰਗਾਲੀ ਜੀਵਨੀ, ਚੈਤੰਨਿਆ-ਚਰਿਤ-ਅੰਮ੍ਰਿਤਾਃ ਮੱਧ-ਲੀਲਾ (ਕ੍ਰਿਸ਼ਨਾਦਾਸ ਕਵਿਰਾਜ ਦੁਆਰਾ ਬੰਗਾਲੀ ਮੂਲ ਤੋਂ ਅਨੁਵਾਦ, 1913)
  • ਸ਼ਿਵਾਜੀ ਅਤੇ ਉਸ ਦਾ ਸਮਾਂ (1919)
  • ਮੁਗ਼ਲ ਭਾਰਤ ਵਿੱਚ ਅਧਿਐਨ (1919) [3]
  • ਮੁਗ਼ਲ ਪ੍ਰਸ਼ਾਸਨ (1920) [3]
  • ਭਾਰਤ ਵਿੱਚ ਨਾਦਰ ਸ਼ਾਹ (1922)
  • ਬਾਅਦ ਦੇ ਮੁਗ਼ਲ, ਵਿਲੀਅਮ ਇਰਵਿਨ ਦੁਆਰਾ (2 ਖੰਡਾਂ ਵਿੱਚ) (ਜਦੁਨਾਥ ਸਰਕਾਰ ਦੁਆਰਾ ਸੰਪਾਦਿਤ, 1922)
  • ਯੁੱਗਾਂ ਰਾਹੀਂ ਭਾਰਤ (1928)
  • ਔਰੰਗਜ਼ੇਬ ਦਾ ਸੰਖੇਪ ਇਤਿਹਾਸ (1930)
  • ਮੁਗ਼ਲ ਸਾਮਰਾਜ ਦਾ ਪਤਨ (4 ਖੰਡਾਂ ਵਿੱਚ)
  • ਔਰੰਗਜ਼ੇਬ ਦੇ ਸ਼ਾਸਨਕਾਲ ਵਿੱਚ ਅਧਿਐਨ (1933)
  • ਸ਼ਿਵਾਜੀ ਦਾ ਘਰ (1940)
  • ਬੰਗਾਲ ਦਾ ਇਤਿਹਾਸ (2 ਖੰਡਾਂ ਵਿੱਚ)
  • ਮਾਸੀਰ-ਏ-ਆਲਮਗਿਰੀਃ ਸਮਰਾਟ ਔਰੰਗਜ਼ੇਬ-ਅਲ-ਅਮਗੀਰ ਦਾ ਇਤਿਹਾਸ (ਮੁਹੰਮਦ ਸਾਕੀ ਮੁਸਤੈਦ ਖ਼ਾਨ ਦੁਆਰਾ ਮੂਲ ਫ਼ਾਰਸੀ ਤੋਂ ਅਨੁਵਾਦ, 1947) [4]
  • ਭਾਰਤ ਦਾ ਫੌਜੀ ਇਤਿਹਾਸ (1960)
  • ਜੈਪੁਰ ਦਾ ਇਤਿਹਾਸ, c. 1503-1938 (1984) [5]
  • ਦਸਨਾਮੀ ਨਾਗਾ ਸੰਨਿਆਸੀਆਂ ਦਾ ਇਤਿਹਾਸ

ਹਵਾਲੇ

[ਸੋਧੋ]
  1. Chakrabarty 2015, p. ii.
  2. "Sir Jadunath Sarkar". Encyclopædia Britannica. 11 May 2024.
  3. 3.0 3.1 Moreland, W. H. (July 1921). "Studies in Mughal India by Jadunath Sarkar; Mughal Administration by Jadunath Sarkar". The Journal of the Royal Asiatic Society of Great Britain and Ireland. 3 (3): 438–439. JSTOR 25209765.
  4. Davies, C. Collin (April 1949). "Maāsir-i-'Ālamgīrī of Sāqī Must'ad Khān by Jadunath Sarkar". The Journal of the Royal Asiatic Society of Great Britain and Ireland. 1 (1): 104–106. doi:10.1017/S0035869X00102692. JSTOR 25222314.
  5. Smith, John D. (1985). "Jadunath Sarkar: A History of Jaipur, c. 1503-1938". Bulletin of the School of Oriental and African Studies, University of London. 48 (3): 620. doi:10.1017/S0041977X00039343. JSTOR 618587.

ਬਾਹਰੀ ਕੜੀਆਂ

[ਸੋਧੋ]