ਜਨਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਨਕ ਵਿਧੇਹਾ ਦੇ ਰਾਜੇ ਸਨ। ਸੀਰਾਧਵਜ ਸਭ ਤੌਂ ਪਰਸਿਧ ਜਨਕ ਸਨ। ਉਹ ਰਾਮਾਇਣ ਵਿੱਚ ਸੀਤਾ ਦੇ ਪਿਤਾ ਹਨ।