ਜਮਰੌਦ (ਕਹਾਣੀ ਸੰਗ੍ਰਹਿ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਜਮਰੌਦ(ਕਹਾਣੀ ਸੰਗ੍ਰਹਿ) ਤੋਂ ਰੀਡਿਰੈਕਟ)

ਜਮਰੌਦ ਕਹਾਣੀ ਸੰਗ੍ਰਹਿ ਵਰਿਆਮ ਸਿੰਘ ਸੰਧੂ ਦੁਆਰਾ ਲਿਖਿਆ ਗਿਆ ਹੈ। ਇਹ ਕਹਾਣੀ ਸੰਗ੍ਰਿਹ ਪਹਿਲੀ ਵਾਰ ਨਵੰਬਰ 2021 ਵਿੱਚ ਪ੍ਰਕਾਸ਼ਿਤ ਹੋਇਆ ਅਤੇ ਇਸ ਨੂੰ ਸੰਗਮ ਪਬਲੀਕੇਸ਼ਨ ਸਮਾਣਾ ਦੁਆਰਾ ਛਾਪਿਆ ਗਿਆ ਹੈ। ਇਸ ਵਿੱਚ ਤਿੰਨ ਕਹਾਣੀਆਂ ਸ਼ਾਮਿਲ ਹਨ।[1]

ਕਿਤਾਬ ਬਾਰੇ[ਸੋਧੋ]

ਇਹ ਕਹਾਣੀ ਸੰਗ੍ਰਹਿ ਸੰਧੂ ਨੇ 1998 ਵਿੱਚ ਲਿਖੇ ਕਹਾਣੀ ਸੰਗ੍ਰਿਹ ਚੌਥੀ ਕੂਟ ਤੋਂ 23 ਸਾਲ ਬਾਅਦ ਲਿਖਿਆ। ਇਸ ਕਿਤਾਬ ਦੇ ਅੱਗੇ 50 ਸਫਿਆਂ ਦੀ ਭੂਮਿਕਾ ਦਿੱਤੀ ਗਈ ਹੈ ਜੋ ਖੁਦ ਕਹਾਣੀਕਾਰ ਦੁਆਰਾ ਲਿਖੀ ਗਈ ਹੈ. ਇਸ ਵਿੱਚ ਵਰਿਆਮ ਸੰਧੂ ਇਹ ਦੱਸਦਾ ਹੈ ਕਿ ਉਸ ਨੇ ਇਨ੍ਹਾਂ ਕਹਾਣੀਆਂ ਦੀ ਰਚਨਾਂ ਕਿਵੇਂ ਕੀਤੀ।[2]

ਕਹਾਣੀਆਂ[ਸੋਧੋ]

ਹਵਾਲੇ[ਸੋਧੋ]

  1. ਸੰਧੂ, ਵਰਿਆਮ ਸਿੰਘ (2021). ਜਮਰੌਦ. ਸਮਾਣਾ: ਸੰਗਮ ਪਬਲੀਕੇਸ਼ਨ. ISBN 935231571-5.
  2. ਸੰਧੂ, ਵਰਿਆਮ ਸਿੰਘ (2021). ਜਮਰੌਦ. ਸਮਾਣਾ: ਸੰਗਮ ਪਬਲੀਕੇਸ਼ਨ. ISBN 935231571-5.
  3. ਸੰਧੂ, ਵਰਿਆਮ ਸਿੰਘ (2021). ਜਮਰੌਦ. ਪਟਿਆਲਾ: ਸੰਗਮ ਪਬਲੀਕੇਸ਼ਨ. ISBN 935231571-5.