ਜਮੁਨਾ ਦੇਵੀ
Jamuna Devi | |
---|---|
जमुना देवी | |
Deputy Chief Ministers of Madhya Pradesh | |
ਦਫ਼ਤਰ ਵਿੱਚ 1998 – 2003 | |
Leader of Opposition Madhya Pradesh Legislative Assembly | |
ਦਫ਼ਤਰ ਵਿੱਚ 2003 – 2010 | |
ਸਾਬਕਾ | Babulal Gaur |
ਉੱਤਰਾਧਿਕਾਰੀ | Satyadev Katare |
ਨਿੱਜੀ ਜਾਣਕਾਰੀ | |
ਜਨਮ | Sardarpur, Central Provinces, British India | 29 ਨਵੰਬਰ 1929
ਮੌਤ | 24 ਸਤੰਬਰ 2010 Indore, Madhya Pradesh, India | (ਉਮਰ 80)
ਸਿਆਸੀ ਪਾਰਟੀ | ![]() (Indian National Congress) |
ਸੰਤਾਨ | 1 Daughter |
ਮਾਪੇ | Sukhji (father) |
ਕੰਮ-ਕਾਰ | Politician |
As of 17 June, 2018 Source: ["Biography" (PDF). Vidhan Sabha, Madhya Pradesh Legislative Assembly.] |
ਜਮੁਨਾ ਦੇਵੀ (29 ਨਵੰਬਰ 1929 - 24 ਸਤੰਬਰ 2010) ਮੱਧ ਪ੍ਰਦੇਸ਼ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੀ ਨੇਤਾ ਸੀ। ਉਹ ਮੱਧ ਪ੍ਰਦੇਸ਼ ਵਿਧਾਨ ਸਭਾ ਦੀ ਮੈਂਬਰ ਸੀ ਅਤੇ ਵਿਰੋਧੀ ਧਿਰ ਦੇ ਨੇਤਾ ਅਤੇ ਸੂਬੇ ਦੇ ਡਿਪਟੀ ਮੁੱਖ ਮੰਤਰੀ ਦੇ ਤੌਰ 'ਤੇ ਸੇਵਾ ਨਿਭਾਈ।[1] ਉਹ ਝਬੂਆ (1962-67) ਦੀ ਲੋਕ ਸਭਾ ਮੈਂਬਰ ਚੁਣੀ ਗਈ। 1978-81 ਤੋਂ ਰਾਜ ਸਭਾ ਦੀ ਮੈਂਬਰ ਵੀ ਸੀ।[2]
ਕੈਰੀਅਰ[ਸੋਧੋ]
ਉਹ 1952 ਤੋਂ ਲੈ ਕੇ 1957 ਤੱਕ ਮੱਧ ਭਾਰਤ ਰਾਜ ਦੀ ਪਹਿਲੀ ਅਸੈਂਬਲੀ ਦੀ ਮੈਂਬਰ ਰਹੀ ਸੀ, ਫਿਰ ਉਹ 1962 ਤੋਂ 1967 ਤਕ ਝਬੁਆ ਦੀ ਸੰਸਦ ਮੈਂਬਰ ਬਣੀ ਅਤੇ 1978-81 ਦੇ ਰਾਜ ਸਭਾ ਦੀ ਮੈਂਬਰ ਸੀ।
ਉਹ ਅਰਜੁਨ ਸਿੰਘ, ਮੋਤੀਲਾਲ ਵੋਰਾ ਅਤੇ ਸ਼ਿਆਮਾ ਚਰਨ ਸ਼ੁਕਲਾ ਸਰਕਾਰਾਂ ਵਿੱਚ ਜੂਨੀਅਰ ਮੰਤਰੀ ਸਨ ਪਰ ਉਸ ਨੂੰ ਦਿਗਵਿਜੈ ਸਿੰਘ ਦੇ ਅਧੀਨ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ 1998 ਵਿੱਚ ਮੱਧ ਪ੍ਰਦੇਸ਼ ਦੀ ਡਿਪਟੀ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ ਸੀ, ਇਸ ਲਈ ਇਹ ਪਹਿਲੀ ਮਹਿਲਾ ਡਿਪਟੀ ਮੁੱਖ ਮੰਤਰੀ ਬਣੀ ਸੀ।
ਜਦੋਂ 2003 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਆਪਣੀ ਸ਼ਕਤੀ ਗਵਾ ਚੁੱਕੀ ਸੀ, ਤਾਂ ਉਸ ਨੂੰ ਵਿਰੋਧੀ ਧਿਰ ਦਾ ਨੇਤਾ ਚੁਣਿਆ ਗਿਆ ਸੀ ਅਤੇ 2010 ਤਕ ਇਸ ਅਹੁਦੇ 'ਤੇ ਰਹੀ।[3][4]
ਮੌਤ[ਸੋਧੋ]
ਕੈਂਸਰ ਨਾਲ ਲੰਬਾ ਸਮਾਂ ਜੂਝਣ ਤੋਂ ਬਾਅਦ ਜਮੁਨਾ ਦੇਵੀ ਦੀ 24 ਸਤੰਬਰ 2010 ਨੂੰ ਇੰਦੌਰ ਵਿੱਚ ਮੌਤ ਹੋ ਗਈ।[4][5][6][7][8]
ਹਵਾਲੇ[ਸੋਧੋ]
- ↑ http://mpvidhansabha.nic.in/lop-JamunaDevi.htm
- ↑ http://www.dnaindia.com/india/report-congress-leader-jamuna-devi-passes-away-1442360
- ↑ Cong leader Jamuna Devi passes away
- ↑ 4.0 4.1 MP Leader of Oppn Jamuna Devi dies at 80
- ↑ Singh, Mahim Pratap (24 Sep 2010). "Veteran Congress leader Jamuna Devi passes away" (in English). Bhopal: thehindu.com. The Hindu. Retrieved 17 June 2018.
- ↑ "Cong leader Jamuna Devi passes away" (in English). Bhopal: indiatoday.in. ITGD Bureau. 24 Sep 2010. Retrieved 17 June 2018.
- ↑ "MP's senior INC leader Jamuna Devi passes away" (in Hindi). Indore: hindi.oneindia.com. 24 Sep 2010. Retrieved 17 June 2018.
- ↑ "MP Leader of Oppn Jamuna Devi aka Buaji is dead" (in English). Indore: news.webindia123.com. UNI. 24 Sep 2010. Retrieved 17 June 2018.