ਜਲੀਕੱਟੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਲੀਕੱਟੂ ਭਾਰਤ ਦੇ ਤਮਿਲਨਾਡੂ ਰਾਜ ਦੇ ਲੋਕਾਂ ਵੱਲੋਂ ਮਨਾਏ ਜਾਣ ਵਾਲਾ ਇੱਕ ਪਰੰਪਰਾਗਤ ਖੇਡ-ਤਿਉਹਾਰ ਹੈ

ਜਲੀਕੱਟੂ
Madurai-alanganallur-jallikattu.jpg
ਇੱਕ ਨੌਜਵਾਨ ਬਲਦ ਨੂੰ ਕਾਬੂ ਕਰਦਾ ਹੋਇਆ
ਪਹਿਲੀ ਵਾਰ400-100 ਬੀ.ਸੀ.[1]
Registered playersਨਹੀਂ
Clubsਨਹੀਂ
ਖ਼ਾਸੀਅਤਾਂ
ਪਤਾਕੋਈ ਨਹੀਂ
Mixed genderਨਹੀਂ
ਕਿਸਮਪਰੰਪਰਾਗਤ ਖੇਡ-ਤਿਉਹਾਰ
ਥਾਂਖੁੱਲਾ ਮੈਦਾਨ
ਪੇਸ਼ਕਾਰੀ
ਦੇਸ਼ ਜਾਂ  ਖੇਤਰਤਮਿਲ ਨਾਡੂ , ਭਾਰਤ
ਓਲੰਪਿਕ ਖੇਡਾਂਨਹੀਂ
ਪੈਰਾ ਓਲੰਪਿਕ ਖੇਡਾਂਨਹੀਂ

ਜਲੀਕੱਟੂ (Jallikattu) ਤਮਿਲਨਾਡੂ ਦੇ ਪੇਂਡੂ ਇਲਾਕਿਆਂ ਵਿੱਚ ਖੇਡੇ ਜਾਣ ਵਾਲਾ ਇੱਕ ਪਰੰਪਰਾਗਤ ਖੇਡ-ਤਿਉਹਾਰ ਜੋ ਪੋਂਗਲ ਨਾਮ ਦੇ ਤਿਓਹਾਰ ਤੇ ਆਯੋਜਤ ਕੀਤਾ ਜਾਂਦਾ ਹੈ।ਇਸ ਤਿਉਹਾਰ ਦੇ ਮੌਕੇ ਤੇ ਇਨਸਾਨਾ ਅਤੇ ਬਲਦਾਂ ਦੀ ਲੜਾਈ ਕਰਾਈ ਜਾਂਦੀ ਹੈ।[2] ਇਸਨੂੰ ਤਮਿਲਨਾਡੂ ਦੇ ਗੌਰਵ ਅਤੇ ਸੰਸਕ੍ਰਿਤੀ ਦਾ ਪ੍ਰਤੀਕ ਮਾਨਿਆ ਜਾਂਦਾ ਹੈ।ਇਹ ਤਿਉਹਾਰ 2000 ਸਾਲ ਪੁਰਾਣਾ ਹੈ। [3]

ਖੇਡ ਤੇ ਪਾਬੰਦੀ[ਸੋਧੋ]

ਇਸ ਖੇਡ ਤੇ 2014 ਤੋਂ ਬਾਅਦ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ। [2]

ਹਵਾਲੇ[ਸੋਧੋ]