ਜਸਵੰਤ ਵਾਗਲਾ
ਦਿੱਖ
ਜਸਵੰਤ ਵਾਗਲਾ | |
|---|---|
| ਜਨਮ | 15 ਮਾਰਚ 1980 ਰਟੈਂਡਾ,ਨਵਾਂ ਸ਼ਹਿਰ ਪੰਜਾਬ, ਭਾਰਤ |
| ਕਿੱਤਾ | ਸਾਹਿਤਕਾਰੀ |
| ਸ਼ੈਲੀ | ਗ਼ਜ਼ਲ |
| ਵਿਸ਼ਾ | ਸਮਾਜਿਕ |
| ਪ੍ਰਮੁੱਖ ਕੰਮ | ਹਾਦਸਿਆਂ ਦਾ ਜੰਗਲ, ਝਾਂਜਰ, ਸਿਲਸਿਲਾ |
ਜਸਵੰਤ ਵਾਗਲਾ ਪੰਜਾਬੀ ਦਾ ਗ਼ਜ਼ਲਗੋ ਹੈ। ਜਸਵੰਤ ਵਾਗਲਾ ਦਾ ਜਨਮ 15 ਮਾਰਚ 1980 ਨੂੰ ਪਿੰਡ ਰਟੈਂਡਾ ਨਵਾਂ ਸ਼ਹਿਰ ਜ਼ਿਲ੍ਹਾ, ਪੰਜਾਬ ਵਿਖੇ ਹੋਇਆ। ਇਸ ਸਮੇਂ ਉਹ ਪਰਿਵਾਰ ਸਮੇਤ ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਰਹਿ ਰਿਹਾ ਹੈ।

ਪੁਸਤਕਾਂ
[ਸੋਧੋ]ਜਸਵੰਤ ਵਾਗਲਾ ਦੀਆਂ ਹੇਠ ਲਿਖੀਆਂ ਪੁਸਤਕਾਂ ਪ੍ਰਾਸ਼ਿਤ ਹੋ ਚੁੱਕੀਆਂ ਹਨ-
- ਹਾਦਸਿਆਂ ਦਾ ਜੰਗਲ
- ਝਾਂਜਰ
- ਸਿਲਸਿਲਾ
- ਸ਼ਿਅਰ ਦਰਬਾਰ (ਸੰਪਾਦਨ)
- ਤਾਰਿਆਂ ਦੀ ਮਹਿਫ਼ਿਲ (ਸੰਪਾਦਨ)