ਜ਼ਰਥੁਸ਼ਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜ਼ਤਥੁਸ਼ਟੀ ਮੂਰਤ ਜਿਸ ਵਿੱਚ ਜ਼ਰਥੁਸ਼ਟ ਨੂੰ ਦਰਸਾਇਆ ਗਿਆ ਹੈ

ਜ਼ਰਥੁਸ਼ਟ (ਫ਼ਾਰਸੀ: زرتشت‎ ‎) ਈਰਾਨ ਦੇ ਇੱਕ ਪੈਗੰਬਰ ਸਨ ਜਿਹਨਾਂ ਦਾ ਸਬੰਧ ਪਾਰਸੀ ਧਰਮ ਨਾਲ ਹੈ।[1][2] ਜ਼ਰਥੁਸ਼ਟ ਦੀ ਜਨਮ ਤਰੀਕ ਉੱਤੇ ਵਿਦਵਾਨ ਇੱਕਮਤ ਨਹੀਂ ਹਨ।[3] ਉਹਨਾਂ ਨੇ 'ਗਾਥਾ ਹਪਤਾਨਘੈਤੀ' ਅਤੇ 'ਗਾਥਾਵਾਂ' ਦੀ ਰਚਨਾ ਕੀਤੀ। ਉਹਨਾਂ ਦੇ ਜੀਵਨ ਇਤਿਹਾਸ ਨੂੰ ਜ਼ਤਥੁਸ਼ਟੀ ਗ੍ਰੰਥਾਂ ਵਿੱਚ ਕਲਮਬੱਧ ਕੀਤਾ ਗਿਆ ਹੈ। [1]

ਹਵਾਲੇ[ਸੋਧੋ]

  1. 1.0 1.1 West 2010, p. 4
  2. Boyce 1975, p. 3–4
  3. West 2013, p. 89–109