ਜ਼ਾਰੀਆ
ਦਿੱਖ
ਜ਼ਾਰੀਆ | ||
|---|---|---|
ਸਥਾਨਕ ਸਰਕਾਰੀ ਇਲਾਕਾ ਅਤੇ ਸ਼ਹਿਰ | ||
ਜ਼ਜ਼ਾਊ ਦੇ ਇਮੀਰ ਦੇ ਮਹੱਲ ਦਾ ਗੇਟ | ||
| ||
| ਦੇਸ਼ | ਫਰਮਾ:Country data ਨਾਈਜੀਰੀਆ | |
| ਰਾਜ | ਕਾਦੂਨਾ ਰਾਜ | |
| ਖੇਤਰ | ||
• ਕੁੱਲ | 300 km2 (100 sq mi) | |
| ਆਬਾਦੀ (2006) | ||
• ਕੁੱਲ | 4,08,198 | |
| • ਘਣਤਾ | 1,400/km2 (3,500/sq mi) | |
| ਸਮਾਂ ਖੇਤਰ | ਯੂਟੀਸੀ+01:00 (ਪੱਛਮੀ ਅਫ਼ਰੀਕੀ ਵਕਤ) | |

ਜ਼ਾਰੀਆ ਉੱਤਰੀ ਨਾਈਜੀਰੀਆ ਵਿਚਲੇ ਕਾਦੂਨਾ ਰਾਜ ਦਾ ਇੱਕ ਪ੍ਰਮੁੱਖ ਸ਼ਹਿਰ ਅਤੇ ਸਥਾਨਕ ਸਰਕਾਰੀ ਇਲਾਕਾ ਹੈ। ਇਹਦਾ ਪਹਿਲਾ ਨਾਂ ਜ਼ਜ਼ਾਊ ਸੀ ਅਤੇ ਇਹ ਮੂਲ ਸੱਤ ਹਾਊਜ਼ਾ ਸ਼ਹਿਰੀ-ਰਾਜਾਂ ਵਿੱਚੋਂ ਇੱਕ ਸੀ। 2006 ਮਰਦਮਸ਼ੁਮਾਰੀ ਮੁਤਾਬਕ ਇਹਦੀ ਅਬਾਦੀ 408,198 ਸੀ।