ਯੂਟੀਸੀ+01:00

ਯੂਰਪ ਦਾ ਸਮਾਂ:
ਫਿੱਕੇ ਰੰਗ ਉਨ੍ਹਾਂ ਖੇਤਰਾਂ ਨੂੰ ਦਰਸਾਉਂਦੇ ਹਨ ਜਿੱਥੇ ਸਾਰਾ ਸਾਲ ਮਿਆਰੀ ਸਮਾਂ ਲਾਗੂ ਹੁੰਦਾ ਹੈ; ਗੂੜ੍ਹੇ ਰੰਗ ਉਨ੍ਹਾਂ ਖੇਤਰਾਂ ਨੂੰ ਦਰਸਾਉਂਦੇ ਹਨ ਜਿੱਥੇ ਡੇਲਾਈਟ ਸੇਵਿੰਗ ਟਾਈਮ ਲਾਗੂ ਹੁੰਦਾ ਹੈ।
ਫਿੱਕਾ ਨੀਲਾ | ਪੱਛਮੀ ਯੂਰਪੀ ਸਮਾਂ / ਗ੍ਰੀਨਵਿਚ ਮੱਧ ਸਮਾਂ (ਯੂਟੀਸੀ) |
ਨੀਲਾ | ਪੱਛਮੀ ਯੂਰਪੀ ਸਮਾਂ / ਗ੍ਰੀਨਵਿਚ ਮੱਧ ਸਮਾਂ (ਯੂਟੀਸੀC) |
ਪੱਛਮੀ ਯੂਰਪੀ ਗਰਮੀ ਸਮਾਂ / ਬ੍ਰਿਟਿਸ਼ ਗਰਮੀ ਸਮਾਂ / ਆਇਰਿਸ਼ ਮਿਆਰੀ ਸਮਾਂ (ਯੂਟੀਸੀ+1) | |
ਲਾਲ | ਕੇਂਦਰੀ ਯੂਰਪੀ ਸਮਾਂ (ਯੂਟੀਸੀ+1) |
ਕੇਂਦਰੀ ਯੂਰਪੀ ਗਰਮੀ ਸਮਾਂ (ਯੂਟੀਸੀ+2) | |
ਪੀਲਾ | ਪੂਰਬੀ ਯੂਰਪੀ ਸਮਾਂ / ਕਾਲਿਨਿਨਗਰਾਦ ਸਮਾਂ (ਯੂਟੀਸੀ+2) |
ਸੁਨਹਿਰੀ | ਪੂਰਬੀ ਯੂਰਪੀ ਸਮਾਂ (ਯੂਟੀਸੀ+2) |
ਪੂਰਬੀ ਯੂਰਪੀ ਗਰਮੀ ਸਮਾਂ (ਯੂਟੀਸੀ+3) | |
ਫਿੱਕਾ ਹਰਾ | ਹੋਰ-ਪੂਰਬੀ ਯੂਰਪੀ ਸਮਾਂ / ਮਾਸਕੋ ਸਮਾਂ / ਤੁਰਕੀ ਸਮਾਂ (ਯੂਟੀਸੀ+3) |

ਅਫ਼ਰੀਕਾ ਦੇ ਸਮਾਂ ਖੇਤਰ:
ਫਿੱਕੇ ਰੰਗ ਉਨ੍ਹਾਂ ਖੇਤਰਾਂ ਨੂੰ ਦਰਸਾਉਂਦੇ ਹਨ ਜਿੱਥੇ ਸਾਰਾ ਸਾਲ ਮਿਆਰੀ ਸਮਾਂ ਲਾਗੂ ਹੁੰਦਾ ਹੈ; ਗੁੜ੍ਹੇ ਰੰਗ ਉਨ੍ਹਾਂ ਖੇਤਰਾਂ ਨੂੰ ਦਰਸਾਉਂਦੇ ਹਨ ਜਿੱਥੇ ਚਾਨਣ ਬਚਾਊ ਸਮਾਂ ਲਾਗੂ ਹੁੰਦਾ ਹੈ।
a ਕੇਪ ਵਰਦੇ ਦੇ ਟਾਪੂ ਅਫ਼ਰੀਕਾ ਦੇ ਪੱਛਮ ਵਿੱਚ ਹਨ।
-01:00 | ਕੇਪ ਵਰਦੇ ਸਮਾਂ[a] |
±00:00 | |
+01:00 | |
+02:00 | |
+03:00 | ਪੂਰਬੀ ਅਫ਼ਰੀਕਾ ਸਮਾਂ |
+04:00 |
a ਕੇਪ ਵਰਦੇ ਦੇ ਟਾਪੂ ਅਫ਼ਰੀਕਾ ਦੇ ਪੱਛਮ ਵਿੱਚ ਹਨ।
UTC + 01: 00 ਉਹ ਯੂਟੀਸੀ ਸਮਾਂ ਅੰਤਰ ਹੈ ਜਿਹੜਾ ਯੂਟੀਸੀ ਤੋਂ ਇੱਕ ਘੰਟਾ ਅੱਗੇ ਹੈ। ਇਸ ਯੂਟੀਸੀ ਅੰਤਰ ਦਾ ਇਸਤੇਮਾਲ ਇਨ੍ਹਾਂ ਮਿਆਰੀ ਸਮਿਆਂ ਵਿੱਚ ਕੀਤਾ ਜਾਂਦਾ ਹੈ:
- ਕੇਂਦਰੀ ਯੂਰਪੀ ਸਮਾਂ
- ਪੱਛਮੀ ਅਫ਼ਰੀਕਾ ਸਮਾਂ
- ਪੱਛਮੀ ਯੂਰਪੀ ਗਰਮੀ ਸਮਾਂ
- ਬ੍ਰਿਟਿਸ਼ ਗਰਮੀ ਦੀ ਟਾਈਮ
- ਆਇਰਿਸ਼ ਮਿਆਰੀ ਸਮਾਂ
ਆਈਐਸਓ 8601 ਵਿੱਚ ਸਬੰਧਿਤ ਸਮਾਂ ਨੂੰ 2019-02-07T23: 28: 34 + 01: 00 ਦੇ ਤੌਰ ਤੇ ਲਿਖਿਆ ਜਾਵੇਗਾ।
ਕੇਂਦਰੀ ਯੂਰਪੀ ਸਮਾਂ (ਉੱਤਰੀ ਗੋਲਾਕਾਰ ਸਰਦੀਆਂ)[ਸੋਧੋ]
ਪ੍ਰਮੁੱਖ ਸ਼ਹਿਰ: ਬਰਲਿਨ, ਰੋਮ, ਪੈਰਿਸ, ਮੈਡ੍ਰਿਡ, ਵਿਆਨਾ, ਵਾਰਸਾ
ਅਲਬਾਨੀਆ
ਅੰਡੋਰਾ
ਆਸਟਰੀਆ
ਬੈਲਜੀਅਮ
ਬੋਸਨੀਆ ਅਤੇ ਹਰਜ਼ੇਗੋਵੀਨਾ
ਕ੍ਰੋਏਸ਼ੀਆ
ਚੈੱਕ ਗਣਰਾਜ
ਡੈਨਮਾਰਕ
ਫ਼ਰਾਂਸ
ਜਰਮਨੀ
ਹੰਗਰੀ
ਇਟਲੀ
ਕੋਸੋਵੋ
ਲੀਖਟਨਸ਼ਟਾਈਨ
ਲਕਸਮਬਰਗ
ਮਾਲਟਾ
ਮੋਨਾਕੋ
ਮੋਂਟੇਨੇਗਰੋ
ਨੀਦਰਲੈਂਡ
ਮਕਦੂਨੀਆ ਗਣਰਾਜ
ਨਾਰਵੇ (ਸਵਾਲਬਾਰਡ ਅਤੇ ਯਾਨ ਮਾਏਨ ਸਮੇਤ)
ਪੋਲੈਂਡ
ਸਰਬੀਆ
ਸਲੋਵਾਕੀਆ
ਸਲੋਵੇਨੀਆ
ਸਪੇਨ[1] (ਬੈਲੇਆਰਿਕ ਦੀਪਸਮੂਹ,[1]ਸੇਊਟਾ ਅਤੇ ਮੇਲੀਆ ਸਮੇਤ ਅਤੇ ਕੈਨਰੀ ਦੀਪਸਮੂਹ ਤੋਂ ਬਿਨ੍ਹਾਂ)
ਸਵੀਡਨ
ਸਵਿਟਜ਼ਰਲੈਂਡ
ਯੂਨਾਈਟਡ ਕਿੰਗਡਮ
ਵੈਟੀਕਨ ਸ਼ਹਿਰ
ਪੱਛਮੀ ਯੂਰਪੀ ਗਰਮੀ ਦਾ ਸਮਾਂ (ਉੱਤਰੀ ਗੋਲਾਕਾਰ ਗਰਮੀਆਂ)[ਸੋਧੋ]
ਪ੍ਰਮੁੱਖ ਸ਼ਹਿਰ: ਲੰਡਨ, ਡਬਲਿਨ, ਲਿਸਬਨ
ਡੈਨਮਾਰਕ
ਆਇਰਲੈਂਡ
ਪੁਰਤਗਾਲ (ਮਦੇਰਾ ਸਮੇਤ ਐਸੋਰਸ ਟਾਪੂਆਂ ਤੋਂ ਬਿਨ੍ਹਾਂ)
ਸਪੇਨ
ਯੂਨਾਈਟਡ ਕਿੰਗਡਮ – (ਜੀਐਮਟੀ/ਬੀਐਸਟੀ)[2] (ਗਰਨਸੀ, ਮੈਨ ਟਾਪੂ ਅਤੇ ਜਰਸੀ ਸਮੇਤ)
ਮਿਆਰੀ ਸਮਾਂ ਦੇ ਤੌਰ ਤੇ (ਸਾਰੇ ਸਾਲ ਦੇ ਦੌਰ)[ਸੋਧੋ]
ਪ੍ਰਮੁੱਖ ਸ਼ਹਿਰ: ਲਾਗੋਸ, ਕਿਨਸ਼ਾਸਾ, ਲੁਆਂਦਾ, ਅਲ-ਜਜ਼ਾਇਰ, ਕਾਸਾਬਲਾਂਕਾ
ਅਲਜੀਰੀਆ
ਅੰਗੋਲਾ
ਬੇਨਿਨ
ਕੈਮਰੂਨ
ਮੱਧ ਅਫਰੀਕੀ ਗਣਰਾਜ
ਚਾਡ
ਕਾਂਗੋ ਗਣਰਾਜ
ਕਾਂਗੋ ਲੋਕਤੰਤਰੀ ਗਣਰਾਜ:
- ਬਾਂਦੁੰਦੂ, ਕਾਂਗੋ ਕੇਂਦਰੀ, ਇਕੁਏਟੀਅਰ ਅਤੇ ਕਿਨਸ਼ਾਸਾ ਦੇ ਸੂੁਬੇ[3]
ਭੂ-ਮੱਧ ਰੇਖਾਈ ਗਿਨੀ
ਗਬਾਨ
ਮੋਰਾਕੋ
ਨਾਈਜਰ
ਨਾਈਜੀਰੀਆ
ਟੁਨੀਸ਼ੀਆ
ਪੱਛਮੀ ਸਹਾਰਾ
ਹਵਾਲੇ[ਸੋਧੋ]
- ↑ 1.0 1.1 "Europe Time Zone Map". WorldTimeZone.com. Retrieved 21 April 2014.
- ↑ "Europe Time Zone Globe". TimeTemperature.com. Retrieved 14 July 2012.
- ↑ "Time Zones of Democratic Republic of Congo (Congo Kinshasa)". Statoids. Retrieved 8 December 2012.