ਸਮੱਗਰੀ 'ਤੇ ਜਾਓ

ਜ਼ੁਲਫਿਕਾਰ ਨਕਵੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜ਼ੁਲਫਿਕਾਰ ਨਕਵੀ, ਜੰਮੂ ਅਤੇ ਕਸ਼ਮੀਰ ਦੇ ਜ਼ਿਲ੍ਹਾ ਪੁੰਛ ਵਿੱਚ ਐਲਓਸੀ ਨੇੜੇ ਮੇਂਢਰ ਤਹਿਸੀਲ ਦੇ ਗੁਰਸਾਈ ਪਿੰਡ ਵਿੱਚ ਪੈਦਾ ਹੋਇਆ ਸੀ। ਉਹ ਇੱਕ ਉਰਦੂ ਕਵੀ ਹੈ[1][2] ਅਤੇ ਉਸਨੇ ਤਿੰਨ ਕਿਤਾਬਾਂ, 2011 ਵਿੱਚ ਜ਼ਦ-ਏ-ਸਫ਼ਰ, 2013 ਵਿੱਚ ਉਜਾਲੂਆਂ ਕਾ ਸਫ਼ਰ, 2021 ਵਿੱਚ ਦਸ਼ਤ-ਏ-ਵਹਿਸ਼ਤ ਲਿਖੀਆਂ ਹਨ।

ਕਰੀਅਰ

[ਸੋਧੋ]

2022 ਵਿੱਚ ਉਹ ਜੰਮੂ ਅਤੇ ਕਸ਼ਮੀਰ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵਿੱਚ ਪ੍ਰਿੰਸੀਪਲ ਬਣ ਗਿਆ।[1][3][4][5]

[2][6][7][8][9][10][11][12][13]

ਹਵਾਲੇ

[ਸੋਧੋ]
  1. 1.0 1.1 "Syed Zulfikar Ali Naqvi : An Archetype of Poetry | KashmirWatch". KashmirWatch (in ਅੰਗਰੇਜ਼ੀ (ਅਮਰੀਕੀ)). 2013-05-12. Archived from the original on 2017-01-04. Retrieved 2017-01-04.
  2. 2.0 2.1 "Ghazals of Zulfiqar Naqvi | Rekhta". Rekhta. Retrieved 2017-01-04.
  3. "Zulfiqar Naqvi | ذوالفقار نقوی کی شاعری سے ایک صفحہ". www.urdusukhan.com. Archived from the original on 2017-01-04. Retrieved 2017-01-04. {{cite web}}: Unknown parameter |dead-url= ignored (|url-status= suggested) (help)
  4. Niyaz, Mukarram. "ذوالفقار نقوی اور اجالوں کا سفر". Taemeer News. Retrieved 2017-01-04.
  5. "عالمی اخبار - یہ قیل و قال و این و آں، یہ زمزمہ فضول ہے از ذوالفقار نقوی". www.aalmiakhbar.com. Retrieved 2017-01-04.
  6. Aziz, Ansar. "FikroKhabar - Online Urdu News Portal - ایک شاعر ایک غزل". Archived from the original on 2017-01-04. Retrieved 2017-01-04. {{cite news}}: Unknown parameter |dead-url= ignored (|url-status= suggested) (help)
  7. "اجالوں کا سفر ۔۔۔۔ ذو الفقار نقوی - بزم اردو لائبریری". بزم اردو لائبریری (in ਅੰਗਰੇਜ਼ੀ (ਅਮਰੀਕੀ)). 2014-05-15. Archived from the original on 2017-01-04. Retrieved 2017-01-04. {{cite news}}: Unknown parameter |dead-url= ignored (|url-status= suggested) (help)
  8. "رنگ اردو Rung E Urdu". Retrieved 2017-01-04.
  9. "صبر و تسلیم و رضا کی انتہا شبیر ہیں ۔۔ ذوالفقار نقوی". takhliqaat.blogspot.in. Retrieved 2017-01-04.
  10. "عالمی اخبار - سب کے سجدوں کا محافظ ترا سجدہ دیکھا ۔۔۔ از ۔۔۔۔ ذوالفقار نقوی". www.aalmiakhbar.com. Retrieved 2017-01-04.
  11. "عالمی اخبار - بجھی بجھی سی نگاہیں سلام کہتی ہیں ۔ ذوالفقار نقوی". www.aalmiakhbar.com. Retrieved 2017-01-04.
  12. "عالمی اخبار - حمد باری تعالی ۔۔۔۔ از ۔۔۔ ذوالفقار نقوی". www.aalmiakhbar.com. Retrieved 2017-01-04.
  13. "Google Groups". groups.google.com. Retrieved 2017-01-04.