ਜ਼ੇਹਰਾ ਗੁਨੇਸ
| ਜ਼ੇਹਰਾ ਗੁਨੇਸ | |||||||||
|---|---|---|---|---|---|---|---|---|---|
ਜ਼ੇਹਰਾ ਗੁਨੇਸ 2026 | |||||||||
| ਨਿੱਜੀ ਜਾਣਕਾਰੀ | |||||||||
| ਜਨਮ | ਜੁਲਾਈ 7, 1999 ਕਾਰਟਲ, ਇਸਤਾਂਬੁਲ, ਤੁਰਕੀ | ||||||||
| ਕੱਦ | 202 cm (6 ft 8 in) | ||||||||
| ਸਪਾਈਕ | 319 cm (126 in) | ||||||||
| ਬਲਾੱਕ | 310 cm (120 in) | ||||||||
| ਵਾਲੀਬਾਲ ਜਾਣਕਾਰੀ | |||||||||
| ਸਥਿਤੀ | ਮੱਧ ਬਲਾਕਰ | ||||||||
| ਮੌਜੂਦਾ ਕਲੱਬ | |||||||||
| ਕੈਰੀਅਰ | |||||||||
| |||||||||
| ਰਾਸ਼ਟਰੀ ਟੀਮ | |||||||||
| |||||||||
ਜ਼ੇਹਰਾ ਗੁਨੇਸ (ਜਨਮ 7 ਜੁਲਾਈ 1999) ਇੱਕ ਤੁਰਕੀ ਪੇਸ਼ੇਵਰ ਵਾਲੀਬਾਲ ਖਿਡਾਰਨ ਹੈ। ਉਹ ਮੱਧ ਬਲਾਕਰ ਸਥਿਤੀ ਵਿੱਚ ਖੇਡਦੀ ਹੈ। ਵਰਤਮਾਨ ਵਿੱਚ, ਉਹ ਵਕੀਫਬੈਂਕ ਇਸਤਾਂਬੁਲ ਲਈ ਖੇਡਦੀ ਹੈ। ਅਤੇ ਤੁਰਕੀ ਦੀ ਮਹਿਲਾ ਕੌਮਾਂਤਰੀ ਵਾਲੀਬਾਲ ਟੀਮ ਦੀ ਮੈਂਬਰ ਹੈ।
ਖੇਡ ਕੈਰੀਅਰ
[ਸੋਧੋ]ਕਲੱਬ
[ਸੋਧੋ]ਸਾਲ 2016-17 ਤੁਰਕੀ ਮਹਿਲਾ ਵਾਲੀਬਾਲ ਲੀਗ ਦੇ ਸੀਜ਼ਨ ਵਿੱਚ, ਗੁਨੇਸ ਨੂੰ ਇੱਕ ਹੋਰ ਮਹਿਲਾ ਵਾਲੀਬਾਲ ਟੀਮ, ਬੇਸਿਕਤਾਸ ਜੇਕੇ ਨੂੰ ਕੁਝ ਸਮੇ ਲਈ ਦਿੱਤਾ ਗਿਆ ਸੀ। ਅਗਲੇ ਸੀਜ਼ਨ ਵਿੱਚ, ਉਹ ਆਪਣੇ ਘਰੇਲੂ ਕਲੱਬ ਵਿੱਚ ਵਾਪਸ ਆ ਗਈ। ਉਸਨੇ ਵਕੀਫਬੈਂਕ ਇਸਤਾਂਬੁਲ ਦੇ ਨਾਲ 2017-18 ਸਾਲ ਵਿੱਚ ਆਪਣੇ ਪਹਿਲੇ ਲੀਗ ਚੈਂਪੀਅਨ ਖਿਤਾਬ ਦਾ ਆਨੰਦ ਮਾਣਿਆ। ਉਸਨੂੰ ਸਾਲ 2017-18 ਵੇਸਟਲ ਵੀਨਸ ਸੁਲਤਾਨਸ ਲੀਗ ਦਾ ਵੈਸਟਲ ਖਾਸ ਇਨਾਮ ਦਿੱਤਾ ਗਿਆ ਸੀ, ਜੋ ਕਿ ਵੈਸਟਲ ਦੁਆਰਾ ਸਪਾਂਸਰ ਕੀਤੀ ਤੁਰਕੀ ਦੀ ਵੱਡੇ ਪੱਧਰ ਦੀ ਵਾਲੀਬਾਲ ਲੀਗ ਹੈ।
ਉਸਨੇ ਆਪਣੀ ਟੀਮ ਵਕੀਫਬੈਂਕ ਇਸਤਾਂਬੁਲ ਨਾਲ 2017-18 CEV ਮਹਿਲਾ ਚੈਂਪੀਅਨਜ਼ ਲੀਗ ਵਿੱਚ ਹਿੱਸਾ ਲਿਆ, ਜੋ ਚੈਂਪੀਅਨ ਬਣੀ।
| ਕਲੱਬ | ਤੋਂ | ਨੂੰ |
|---|---|---|
| 2011-2012 | 2013-2014 | |
| 2014-2015 | 2014-2015 | |
| 2015-2016 | 2015-2016 | |
| 2016–2017 | 2016–2017 | |
| 2017–2018 | - |
ਕੌਮਾਂਤਰੀ
[ਸੋਧੋ]ਗੁਨੇਸ ਨੇ ਜਾਰਜੀਆ ਵਿੱਚ ਆਯੋਜਿਤ 2015 ਯੂਰਪੀਅਨ ਯੂਥ ਸਮਰ ਓਲੰਪਿਕ ਫੈਸਟੀਵਲ ਵਿੱਚ ਖੇਡਿਆ। ਉਸਨੇ ਪੇਰੂ ਵਿੱਚ 2015 FIVB ਵਾਲੀਬਾਲ ਗਰਲਜ਼ ਦੀ U18 ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ, ਅਤੇ ਉਸਨੂੰ ਸਰਵੋਤਮ ਮਿਡਲ ਬਲਾਕਰ ਦਾ ਖਿਤਾਬ ਦਿੱਤਾ ਗਿਆ। ਗੁਨੇਸ ਨੇ ਸਾਲ 2016 FIVB ਵਰਲਡ ਗ੍ਰਾਂ ਪ੍ਰੀ ਵਿੱਚ ਖੇਡਿਆ। ਉਹ ਤੁਰਕੀ ਦੀ ਔਰਤਾਂ U20 ਟੀਮ ਦੀ ਮੈਂਬਰ ਸੀ, ਅਤੇ ਗੁਨੇਸ ਨੇ ਮੈਕਸੀਕੋ ਵਿੱਚ ਸਾਲ 2017 FIVB ਵਾਲੀਬਾਲ ਔਰਤਾਂ U20 ਸੰਸਾਰ ਚੈਂਪੀਅਨਸ਼ਿਪ ਵਿੱਚ ਭਾਗ ਲਿਆ, ਜਿੱਥੇ ਉਸਨੂੰ ਸਰਵੋਤਮ ਮਿਡਲ ਬਲੌਕਰਾਂ ਵਿੱਚੋਂ ਇੱਕ ਦਾ ਨਾਮ ਦਿੱਤਾ ਗਿਆ। ਗੁਨੇਸ ਨੇ ਸਲੋਵੇਨੀਆ ਵਿੱਚ ਸਾਲ 2017 FIVB ਵਾਲੀਬਾਲ ਔਰਤਾਂ U23 ਸੰਸਾਰ ਚੈਂਪੀਅਨਸ਼ਿਪ ਵਿੱਚ ਤੁਰਕੀ ਦੀ ਔਰਤਾਂ U23 ਟੀਮ ਲਈ ਖੇਡੀ, ਜਿੱਥੇ ਉਸਦੀ ਟੀਮ ਨੇ ਇੱਕ ਚੈਂਪੀਅਨ ਖਿਤਾਬ ਤੇ ਕਬਜਾ ਕੀਤਾ।
ਜਨਵਰੀ 2017 ਵਿੱਚ, ਉਸਨੂੰ ਤੁਰਕੀ ਦੀ ਔਰਤਾਂ ਦੀ ਟੀਮ ਵਿੱਚ ਬੁਲਾਇਆ ਗਿਆ ਸੀ, ਅਤੇ ਸਾਲ 2018 ਮਾਰਚ ਵਿੱਚ ਉਸਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸਨੇ ਤੁਰਕੀ ਦੀ ਟੀਮ ਦੇ ਹਿੱਸੇ ਵਜੋਂ ਸਭ ਤੋਂ ਪਹਿਲਾਂ ਸਾਲ 2018 FIVB ਵਾਲੀਬਾਲ ਔਰਤਾਂ ਨੇਸ਼ਨ ਲੀਗ ਵਿੱਚ ਖੇਡੀ, ਜਿਸ ਨੇ ਚਾਂਦੀ ਦਾ ਮੈਡਲ ਜਿੱਤਿਆ। ਉਹ ਸਾਲ 2020 ਟੋਕੀਓ ਸਮਰ ਓਲੰਪਿਕ ਦੇ ਵਿੱਚ ਵੀ ਤੁਰਕੀ ਟੀਮ ਦਾ ਹਿੱਸਾ ਸੀ, ਜੋ ਟੂਰਨਾਮੈਂਟ ਵਿਚ ਪੰਜਵੇਂ ਸਥਾਨ 'ਤੇ ਰਹੀ ਸੀ।[1][2]
ਸਨਮਾਨ
[ਸੋਧੋ]- VakıfBank SK
- 2017 ਤੁਰਕੀ ਮਹਿਲਾ ਵਾਲੀਬਾਲ ਸੁਪਰ ਕੱਪ
- 2017 FIVB ਕਲੱਬ ਵਿਸ਼ਵ ਚੈਂਪੀਅਨਸ਼ਿਪ -
</img> ਸੋਨੇ ਦਾ ਤਮਗਾ - 2018 ਤੁਰਕੀ ਮਹਿਲਾ ਵਾਲੀਬਾਲ ਕੱਪ -
</img> ਗੋਲਡ ਕੱਪ - 2017-18 ਤੁਰਕੀ ਮਹਿਲਾ ਵਾਲੀਬਾਲ ਲੀਗ -
</img> ਸੋਨੇ ਦਾ ਤਮਗਾ - 2017-18 CEV ਮਹਿਲਾ ਚੈਂਪੀਅਨਜ਼ ਲੀਗ -
</img> ਸੋਨੇ ਦਾ ਤਮਗਾ - 2018 FIVB ਕਲੱਬ ਵਿਸ਼ਵ ਚੈਂਪੀਅਨਸ਼ਿਪ -
</img> ਸੋਨੇ ਦਾ ਤਮਗਾ - 2019 FIVB ਕਲੱਬ ਵਿਸ਼ਵ ਚੈਂਪੀਅਨਸ਼ਿਪ -
</img> ਕਾਂਸੀ ਦਾ ਤਗਮਾ - 2020 ਤੁਰਕੀ ਸੁਪਰ ਕੱਪ -
</img> ਸਿਲਵਰ ਕੱਪ - 2020-21 CEV ਮਹਿਲਾ ਚੈਂਪੀਅਨਜ਼ ਲੀਗ -
</img> ਸਿਲਵਰ ਮੈਡਲ - 2021 FIVB ਕਲੱਬ ਵਿਸ਼ਵ ਚੈਂਪੀਅਨਸ਼ਿਪ -
</img> ਸੋਨੇ ਦਾ ਤਮਗਾ - 2021-22 CEV ਮਹਿਲਾ ਚੈਂਪੀਅਨਜ਼ ਲੀਗ -
</img> ਸੋਨੇ ਦਾ ਤਮਗਾ - 2022 FIVB ਵਾਲੀਬਾਲ ਮਹਿਲਾ ਕਲੱਬ ਵਿਸ਼ਵ ਚੈਂਪੀਅਨਸ਼ਿਪ -
</img> ਸਿਲਵਰ ਮੈਡਲ
ਰਾਸ਼ਟਰੀ ਟੀਮ
[ਸੋਧੋ]ਵਿਅਕਤੀਗਤ
[ਸੋਧੋ]ਸਭ ਤੋਂ ਕੀਮਤੀ ਖਿਡਾਰੀ : 2021–22 ਤੁਰਕੀ ਮਹਿਲਾ ਵਾਲੀਬਾਲ ਲੀਗ
ਵਧੀਆ ਮਿਡਲ ਬਲੌਕਰ :
- 2015 FIVB ਵਾਲੀਬਾਲ ਕੁੜੀਆਂ ਦੀ U18 ਵਿਸ਼ਵ ਚੈਂਪੀਅਨਸ਼ਿਪ
- 2017 FIVB ਵਾਲੀਬਾਲ ਮਹਿਲਾ U20 ਵਿਸ਼ਵ ਚੈਂਪੀਅਨਸ਼ਿਪ
- 2019 FIVB ਮਹਿਲਾ ਕਲੱਬ ਵਿਸ਼ਵ ਚੈਂਪੀਅਨਸ਼ਿਪ
- 2021 FIVB ਮਹਿਲਾ ਕਲੱਬ ਵਿਸ਼ਵ ਚੈਂਪੀਅਨਸ਼ਿਪ
- 2022 FIVB ਵਾਲੀਬਾਲ ਮਹਿਲਾ ਕਲੱਬ ਵਿਸ਼ਵ ਚੈਂਪੀਅਨਸ਼ਿਪ
ਵੈਸਟਲ ਵਿਸ਼ੇਸ਼ ਇਨਾਮ : 2017-18 ਵੇਸਟਲ ਵੀਨਸ ਸੁਲਤਾਨ ਲੀਗ
ਹਵਾਲੇ
[ਸੋਧੋ]- ↑ "Turkey women's volleyball team for Tokyo Olympics announced". www.aa.com.tr. Retrieved 2022-06-09.
- ↑ "Tokyo 2020 Volleyball Women Results". Olympics.com.
{{cite web}}:|archive-date=requires|archive-url=(help) - "Teams: Turkey – Zehra Gunes". FIVB Women's U20 World Championship. Archived from the original on 6 ਜੁਲਾਈ 2018. Retrieved 11 June 2018.
- "China's Hanyu Yang named Women's U20 World Championship MVP". 24 July 2017. Retrieved 11 June 2018.
- "2016 CEV U19 Volleyball European Championship – Women – Zehra Güneş". CEV 2016 European Championship U19 Women. Retrieved 11 June 2018.
- "Year in Review: Italy move up a notch in Girls' U18 World Championship". FIVB Girls' U18 World Championship- Perı 2015. 24 December 2015. Archived from the original on 17 ਫ਼ਰਵਰੀ 2018. Retrieved 11 June 2018.
- "Zehra Gunes". Volleyball National League. Retrieved 11 June 2018.
- "Zehra Güneş: "Şampiyonluk için çok mutluyum"". Voleybol Extra (in ਤੁਰਕੀ). 27 April 2018. Retrieved 11 June 2018.
- Yücekök, Murat Mert (29 May 2017). "Tuğba ve Zehra yeni sezonda VakıfBank'ta". Voleybol Plus (in ਤੁਰਕੀ). Retrieved 11 June 2018.
- "Hepsi Sultan olacak". Hürriyet (in ਤੁਰਕੀ). 6 January 2017. Retrieved 12 June 2018.
- "VakıfBank ipi göğüsledi". Hürriyet (in ਤੁਰਕੀ). 26 April 2018. Retrieved 12 June 2018.
- "Zehra Güneş: "Şampiyonluk İçin Çok Mutluyum"". Milliyet (in ਤੁਰਕੀ). 26 April 2018. Retrieved 12 June 2018.
- "Voleybolda kadın millilerin aday kadrosu açıklandı". Sabah (in ਤੁਰਕੀ). 23 March 2018. Retrieved 12 June 2018.
<ref> tag with name "fivb1" defined in <references> is not used in prior text.ਹਵਾਲੇ ਵਿੱਚ ਗ਼ਲਤੀ:<ref> tag with name "fivb2" defined in <references> is not used in prior text.ਹਵਾਲੇ ਵਿੱਚ ਗ਼ਲਤੀ:<ref> tag with name "cev1" defined in <references> is not used in prior text.ਹਵਾਲੇ ਵਿੱਚ ਗ਼ਲਤੀ:<ref> tag with name "u18w" defined in <references> is not used in prior text.ਹਵਾਲੇ ਵਿੱਚ ਗ਼ਲਤੀ:<ref> tag with name "vnl1" defined in <references> is not used in prior text.ਹਵਾਲੇ ਵਿੱਚ ਗ਼ਲਤੀ:<ref> tag with name "vx1" defined in <references> is not used in prior text.ਹਵਾਲੇ ਵਿੱਚ ਗ਼ਲਤੀ:<ref> tag with name "vp1" defined in <references> is not used in prior text.ਹਵਾਲੇ ਵਿੱਚ ਗ਼ਲਤੀ:<ref> tag with name "h1" defined in <references> is not used in prior text.ਹਵਾਲੇ ਵਿੱਚ ਗ਼ਲਤੀ:<ref> tag with name "h2" defined in <references> is not used in prior text.ਹਵਾਲੇ ਵਿੱਚ ਗ਼ਲਤੀ:<ref> tag with name "m1" defined in <references> is not used in prior text.ਹਵਾਲੇ ਵਿੱਚ ਗ਼ਲਤੀ:<ref> tag with name "s1" defined in <references> is not used in prior text.