ਸਮੱਗਰੀ 'ਤੇ ਜਾਓ

ਜ਼ੋਇਆ ਅਖ਼ਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੋਇਆ ਅਖ਼ਤਰ
2016 ਵਿੱਚ ਜ਼ੋਇਆ
ਜਨਮ (1974-01-09) ਜਨਵਰੀ 9, 1974 (ਉਮਰ 50)
ਪੇਸ਼ਾਨਿਰਦੇਸ਼ਕ, ਕਥਾਨਕ ਲੇਖਕ
ਸਰਗਰਮੀ ਦੇ ਸਾਲ1999—ਵਰਤਮਾਨ
ਰਿਸ਼ਤੇਦਾਰਜਾਵੇਦ ਅਖ਼ਤਰ (ਪਿਤਾ)
ਫਰਹਾਨ ਅਖਤਰ(ਭਰਾ)
ਹਨੀ ਈਰਾਨੀ (ਮਾਂ)

ਜ਼ੋਇਆ ਅਖ਼ਤਰ (ਜਨਮ 14 ਅਕਤੂਬਰ 1972) ਇੱਕ ਸਮਕਾਲੀ ਭਾਰਤੀ ਫਿਲਮ ਨਿਰਦੇਸ਼ਕ ਹੈ। ਉਸ ਨੇ ਲੱਕ ਬਾਇ ਚਾਂਸ (2009) ਨਾਮਕ ਫਿਲਮ ਨਾਲ ਆਪਣਾ ਨਿਰਦੇਸ਼ਨ ਦਾ ਕਾਰਜ ਸ਼ੁਰੂ ਕੀਤਾ।[1][2]

ਨਿੱਜੀ ਜ਼ਿੰਦਗੀ[ਸੋਧੋ]

ਜ਼ੋਇਆ ਅਖ਼ਤਰ ਦਾ ਜਨਮ 9 ਜਨਵਰੀ ਨੂੰ 1974 ਨੂੰ ਮੁੰਬਈ ਵਿੱਚ ਕਵੀ, ਗੀਤਕਾਰ ਅਤੇ ਸਕਰੀਨ ਲੇਖਕ ਜਾਵੇਦ ਅਖਤਰ ਅਤੇ ਸਕਰੀਨ ਲੇਖਕ ਹਨੀ ਇਰਾਨੀ ਦੇ ਘਰ ਹੋਇਆ ਸੀ। ਸ਼ਬਾਨਾ ਆਜ਼ਮੀ ਜ਼ੋਇਆ ਦੀ ਮਤਰੇਈ ਮਾਂ ਹੈ। ਜ਼ੋਇਆ, ਫਰਹਾਨ ਅਖਤਰ ਦੀ ਭੈਣ ਹੈ ਅਤੇ ਉਰਦੂ ਕਵੀ ਜਾਨ ਨਿਸਾਰ ਅਖਤਰ ਦੇ ਪੋਤਰੀ ਹੈ। ਮਾਨਕਜੀ ਕੂਪਰ ਪਾਠਸ਼ਾਲਾ, ਮੁੰਬਈ ਤੋਂ ਉਸ ਨੇ ਆਪਣੀ ਸਿੱਖਿਆ ਸ਼ੁਰੂ ਕੀਤੀ ਅਤੇ ਸੇਂਟ ਜੇਵਿਅਰਸ ਕਾਲਜ, ਮੁੰਬਈ ਗਰੈਜੂਏਸ਼ਨ ਤੱਕ ਦੀ ਪੜ੍ਹਾਈ ਪੂਰੀ ਕੀਤੀ। ਉਸ ਤੋਂ ਬਾਅਦ ਉਹ ਫਿਲਮ ਨਿਰਮਾਣ ਸਿਖਣ ਲਈ ਨਿਊਯਾਰਕ ਯੂਨੀਵਰਸਿਟੀ ਫਿਲਮ ਸਕੂਲ ਵਿੱਚ ਚੱਲੀ ਗਈ।[3]

ਜ਼ੋਇਆ ਦਾ ਪਾਲਣ ਪੋਸਣ ਨਾਸਤਿਕ ਮਾਹੌਲ ਵਿੱਚ ਹੋਇਆ, ਅਤੇ ਆਪਣੇ ਭਰਾ ਫਰਹਾਨ ਅਤੇ ਪਿਤਾ ਜਾਵੇਦ ਅਖਤਰ ਦੇ ਨਾਲ ਹੀ, ਉਹ ਕਿਸੇ ਵੀ ਧਰਮ ਵਿੱਚ ਵਿਸ਼ਵਾਸ ਨਹੀਂ ਕਰਦੀ ਹੈ।[4][5]

ਹਵਾਲੇ[ਸੋਧੋ]

  1. "Zoya Akhtar". Outlook. 9 February 2009. Retrieved 28 March 2010.
  2. "'I'm obsessed with people'". Rediff. 7 September 2009. Retrieved 28 March 2010.
  3. "Bio of Zoya Akhtar at Excel Entertainment official site". Excel Entertainment. Archived from the original on 2011-09-30. Retrieved 2 जुलाई 2011. {{cite web}}: Check date values in: |accessdate= (help); Unknown parameter |dead-url= ignored (|url-status= suggested) (help)
  4. "10 Self-Proclaimed Celebrity Atheists | Entertainment | iDiva.com | Page 4". iDiva.com. Archived from the original on 29 ਅਕਤੂਬਰ 2013. Retrieved 16 December 2013.
  5. "Celebs who are atheist". Times of India. Retrieved 16 September 2016.