ਸਮੱਗਰੀ 'ਤੇ ਜਾਓ

ਜ਼ੋਇਆ ਹਸਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜ਼ੋਇਆ ਹਸਨ ਇਕ ਭਾਰਤੀ ਅਕਾਦਮਿਕ ਅਤੇ ਇੱਕ ਸਿਆਸੀ ਵਿਗਿਆਨੀ ਹੈ। ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਵਿਖੇ ਸਿਆਸੀ ਵਿਗਿਆਨ ਦੀ ਇੱਕ ਸਾਬਕਾ ਪ੍ਰੋਫੈਸਰ ਅਤੇ ਸੋਸ਼ਲ ਸਾਇੰਸਿਜ਼ ਦੇ ਸਕੂਲ (SSS) ਦੀ ਡੀਨ  ਅਤੇ ਘੱਟ ਗਿਣਤੀਆਂ ਲਈ ਕੌਮੀ ਕਮਿਸ਼ਨ ਦੀ ਸਾਬਕਾ ਮੈਂਬਰ ਹੈ। ਹਸਨ ਦੇ ਕੰਮ ਦਾ ਫ਼ੋਕਸ ਭਾਰਤ ਵਿੱਚ ਰਾਜ, ਸਿਆਸੀ ਪਾਰਟੀਆਂ, ਨਸਲੀਅਤ ਲਿੰਗ ਅਤੇ ਭਾਰਤ ਵਿੱਚ ਘੱਟ ਗਿਣਤੀਆਂ, ਅਤੇ ਉੱਤਰੀ ਭਾਰਤ ਦਾ ਸਮਾਜ ਹੈ। ਉਸ ਨੂੰ ਉੱਤਰ ਪ੍ਰਦੇਸ਼ ਦੀ ਰਾਜਨੀਤੀ ਬਾਰੇ ਉਸ ਦੇ ਬੁਨਿਆਦੀ ਅਹਿਮੀਅਤ ਵਾਲੇ ਕੰਮ ਲਈ ਵਧੇਰੇ ਜਾਣਿਆ ਜਾਂਦਾ ਹੈ।[1][2] ਉਸ ਨੇ ਭਾਰਤੀ ਮੁਸਲਮਾਨਾਂ ਅਤੇ ਮੁਸਲਿਮ ਔਰਤਾਂ ਦੀ ਜ਼ਿੰਦਗੀ ਦੇ ਸਮਾਜਿਕ ਅਤੇ ਵਿਦਿਅਕ ਪਹਿਲੂਆਂ ਬਾਰੇ ਵੀ ਵਿਆਪਕ ਖੋਜ ਕੀਤੀ ਹੈ।

ਨਿੱਜੀ ਜ਼ਿੰਦਗੀ

[ਸੋਧੋ]

ਜ਼ੋਆ ਹਸਨ ਭਾਰਤੀ ਇਤਿਹਾਸਕਾਰ ਅਤੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ, ਮੁਸ਼ੀਰੁਲl ਹਸਨ ਨਾਲ ਵਿਆਹੀ ਹੋਈ ਹੈ। [3][4][5][6][7]

ਪੁਸਤਕ ਸੂਚੀ

[ਸੋਧੋ]
  • Dominance and mobilisation: rural politics in western Uttar Pradesh, 1930-1980 (Sage, 1989)
  • Forging identities: gender, communities, and the state in India (Westview Press, 1991)
  • Quest for Power, Oppositional Movements and Post-Congress Politics in Uttar Pradesh (Oxford University Press, 1998).
  • Politics and the state in India (Sage, 2000)
  • (ed.) Parties and Party Politics in India (Oxford University Press, 2002)
  • Unequal Citizens: Muslim Women in India (with Ritu Menon) (Oxford University Press, 2004)
  • Educating Muslim girls: a comparison of five Indian cities (with Ritu Menon) (Women Unlimited, 2005)
  • (ed.) India's living constitution: ideas, practices, controversies (Anthem Press, 2005)
  • Democracy in Muslim societies: the Asian experience (Sage, 2007)
  • Politics of Inclusion: Castes, Minorities and Affirmative Action (Oxford University Press, 2009)
  • Congress After Indira: Policy, Power and Political Change 1984-2009 (Oxford University Press, 2012)

ਹਵਾਲੇ

[ਸੋਧੋ]
  1. Hasan, Zoya, Dominance and mobilisation: rural politics in western Uttar Pradesh, 1930-1980, Thousand Oaks, Calif.:Sage Publications, 1989
  2. Hasan, Zoya, Quest for Power, Oppositional Movements and Post-Congress Politics in Uttar Pradesh, New Delhi: Oxford University Press, 1998
  3. Hasan, Zoya (27 August 2009). "Legislating against hunger". The Hindu. Archived from the original on 30 ਅਗਸਤ 2009. Retrieved 9 February 2010. {{cite web}}: Unknown parameter |dead-url= ignored (|url-status= suggested) (help)
  4. Bhagat, Rasheeda (5 September 2004). "A wake-up call". The Hindu. Archived from the original on 6 ਜੂਨ 2011. Retrieved 9 February 2010. {{cite web}}: Unknown parameter |dead-url= ignored (|url-status= suggested) (help)
  5. George, Varghese K; Saroj Nagi (7 February 2010). "Return of the Gandhi topi". Hindustan Times. Archived from the original on 8 ਫ਼ਰਵਰੀ 2010. Retrieved 9 February 2010. {{cite web}}: Unknown parameter |dead-url= ignored (|url-status= suggested) (help)
  6. "Panel wants changes in quota law". Times of India. 2 November 2006. Archived from the original on 11 ਅਗਸਤ 2011. Retrieved 9 February 2010. {{cite web}}: Unknown parameter |dead-url= ignored (|url-status= suggested) (help)
  7. Venkatesan, V (3 January 2009). "Negative action". Frontline (magazine). Archived from the original on 6 ਜੂਨ 2011. Retrieved 9 February 2010. {{cite web}}: Unknown parameter |dead-url= ignored (|url-status= suggested) (help)