ਜ਼ੋਏ ਪਿਲਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜ਼ੋਏ ਪਿਲਗਰ
ਜਨਮ1984
ਲੰਡਨ, ਇੰਗਲੈਂਡ
ਵੱਡੀਆਂ ਰਚਨਾਵਾਂEat My Heart Out
ਰਿਸ਼ਤੇਦਾਰਜਾਨ ਪਿਲਗਰ (ਪਿਤਾ)
ਯਵੋੰਨ ਰਾਬਰਟਸ (ਮਾਂ)

ਜ਼ੋਏ ਪਿਲਗਰ (ਜਨਮ 1984) ਇੱਕ ਬ੍ਰਿਟਿਸ਼ ਲੇਖਕ ਅਤੇ ਕਲਾ ਆਲੋਚਕ ਹੈ। ਉਸ ਦਾ ਪਹਿਲਾ ਨਾਵਲ, ਈਟ ਮਾਈ ਹਾਰਟ ਆਊਟ ਹੈ ਜਿਸ ਨੇ ਬੈਟੀ ਟ੍ਰਾਸ਼ਕ ਅਵਾਰਡ ਅਤੇ ਇੱਕ ਸੋਮਰਸੈਟ ਮੌਘਮ ਅਵਾਰਡ  ਜਿੱਤਿਆ ਅਤੇ ਹੁਣ ਉਸ ਦਾ ਦੂਜਾ ਨਾਵਲ ਲਿਖਣ ਦੀ ਪ੍ਰਕਿਰਿਆ ਹੈ।[1] ਉਹ ਇੱਕ ਪੱਤਰਕਾਰ, ਜਾਨ ਪਿਲਗਰ, ਅਤੇ ਇਵੋਨ ਰਾਬਰਟਸ ਦੀ ਧੀ ਹੈ।[2] ਉਹ ਇਸ ਵੇਲੇ ਬਰਲਿਨ ਵਿੱਚ ਰਹਿ ਰਹੀ ਹੈ।

ਕੈਰੀਅਰ[ਸੋਧੋ]

ਪਿਲਗਰ 2012 ਤੋਂ ਦ ਇੰਡੀਪੈਂਡਿਟ, ਇੱਕ ਬ੍ਰਿਟਿਸ਼ ਅਖ਼ਬਾਰ, ਲਈ ਇੱਕ ਕਲਾ ਆਲੋਚਕ ਰਹੀ ਹੈ। ਉਸ ਦਾ ਪਹਿਲਾ ਨਾਵਲ 'ਈਟ ਮਾਈ ਹਾਰਟ ਆਉਟ' ਸੀ ਜਿਸ ਨੂੰ ਸਰਪੇਂਟ ਟੇਲ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਨਾਵਲ ਨੂੰ ਆਧੁਨਿਕ ਰੁਮਾਂਸ ਬਾਰੇ ਉੱਤਰ-ਨਾਰੀਵਾਦੀ ਵਿਅੰਗ ਵਜੋਂ ਦਰਸਾਇਆ ਗਿਆ ਹੈ।[3]

ਉਹ ਮੌਜੂਦਾ ਸਮੇਂ ਲੰਡਨ ਯੂਨੀਵਰਸਿਟੀ ਦੇ ਗੋਲਡਸੱਮਥ, ਵਿੱਖੇ ਮਹਿਲਾ ਕਲਾਕਾਰਾਂ ਦੇ ਕੰਮ ਵਿੱਚ ਰੁਮਾਂਚਿਕ ਪਿਆਰ ਅਤੇ ਉਦਾਸਮਈ ਉੱਤੇ ਆਪਣੀ ਪੀਐਚਡੀ ਉੱਤੇ ਖੋਜ ਕਰ ਰਹੀ ਹੈ।[4]

ਅਵਾਰਡ ਅਤੇ ਨਾਮਜ਼ਦਗੀ[ਸੋਧੋ]

 • 2011 - ਫਰੀਜ਼ ਲੇਖਕ ਦਾ ਇਨਾਮ[5]
 • 2014 - ਕਲਾ ਵਿੱਚ ਪੱਤਰਕਾਰ ਲਈ ਐਂਥਨੀ ਬਰਗੇਸ ਇਨਾਮ[6]
 • 2015 - ਈਟ ਮਾਈ ਹਾਰਟ ਆਉਟ ਲਈ ਸੋਮਰਸੈਟ ਮੁਘਮ ਅਵਾਰਡ
 • 2015 - ਈਟ ਮਾਈ ਹਾਰਟ ਆਉਟ ਲਈ ਬੈਟੀ ਟ੍ਰਾਸ਼ਕ ਪੁਰਸਕਾਰ
 • 2016 - ਈਟ ਮਾਈ ਹਾਰਟ ਆਉਟਲਈ ਦੁ-ਲਿੰਗੀ ਸਾਹਿਤ ਲਈ ਲਾਮਬਲਡਾ ਲਿਟਰੇਰੀ ਅਵਾਰਡ ਮਿਲਿਆ[7]

ਹਵਾਲੇ[ਸੋਧੋ]

 1. "Bio". zoe-pilger. Retrieved 8 October 2016. 
 2. "John Pilger: writer of wrongs". www.scotsman.com. Retrieved 8 October 2016. 
 3. "The enthusiasms of Zoe Pilger". Bookanista. 19 February 2014. Retrieved 8 October 2016. 
 4. "Zoe Pilger". The Independent. Retrieved 8 October 2016. 
 5. "Zoe Pilger wins a Somerset Maughan Award and a Betty Trask Award". serpentstail.com. Retrieved 8 October 2016. 
 6. "The Independent". zoe-pilger. Retrieved 8 October 2016. 
 7. Boureau, Ella (20 June 2016). "28th Annual Lambda Literary Award Finalists and Winners". Lambda Literary. Retrieved 9 October 2016.