ਜਾਨ ਬੋਨ ਜੋਵੀ
Jump to navigation
Jump to search
ਜਾਨ ਬੋਨ ਜੋਵੀ | |
---|---|
![]() ਬੋਨ ਜੋਵੀ 2009 ਵਿੱਚ | |
ਜਾਣਕਾਰੀ | |
ਜਨਮ ਦਾ ਨਾਂ | ਜਾਨ ਫ਼ਰਾਂਸਿਸ ਬੋਙਿਓਵੀ, ਜੂਨੀਅਰ. |
ਉਰਫ਼ | ਜਾਨ ਬੋਨ ਜੋਵੀ, ਜੂਨੀਅਰ. |
ਜਨਮ | ਸੇਅਰਵਿਲ, ਨਿਊ ਜਰਸੀ, ਸੰਯੁਕਤ ਰਾਜ | 2 ਮਾਰਚ 1962
ਵੰਨਗੀ(ਆਂ) | ਹਾਰਡ ਰੌਕ, ਹੈਵੀ ਮੈਟਲ, ਕੰਟ੍ਰੀ ਰੌਕ, ਗਲੈਮ ਮੈਟਲ |
ਕਿੱਤਾ | ਗਾਇਕ, ਗੀਤਕਾਰ, ਅਭਿਨੇਤਾ, ਲੋਕੋਪਕਾਰਕ |
ਸਾਜ਼ | ਅਵਾਜ਼, ਗਿਟਾਰ, ਪਿਆਨੋ, ਹਾਰਮੋਨਿਕਾ, ਪਰਸਿਕਿਊਸ਼ਨ, ਟ੍ਰੰਪਟ, ਹਾਰਨ, ਟ੍ਰਾਮਬੋਨ, ਮਾਰਾਕਾਸ |
ਸਰਗਰਮੀ ਦੇ ਸਾਲ | 1980–ਹੁਣ ਤੱਕ |
ਲੇਬਲ | ਆਇਲੈਂਡ, ਮੇਕਿਊਰੀ |
ਸਬੰਧਤ ਐਕਟ | ਬੋਨ ਜੋਵੀ |
ਵੈੱਬਸਾਈਟ | bonjovi |
ਜਾਨ ਫ਼ਰਾਂਸਿਸ ਬੋਙਿਓਵੀ ਜੂਨੀਅਰ (ਅੰਗਰੇਜ਼ੀ: John Francis Bongiovi; ਜਨਮ 2 ਮਾਰਚ, 1962), ਜੋ ਜਾਨ ਬੋਨ ਜੋਵੀ ਦੇ ਨਾਂ ਨਾਲ਼ ਵੀ ਜਾਣਿਆ ਜਾਂਦਾ ਹੈ, ਇੱਕ ਅਮਰੀਕੀ ਗਾਇਕ, ਸੰਗੀਤਕਾਰ, ਗੀਤਕਾਰ ਅਤੇ ਰਿਕਾਰਡ ਪ੍ਰੋਡਿਊਸਰ ਹੈ। ਇਹ ਰੌਕ ਬੈਂਡ ਬੋਨ ਜੋਵੀ ਦਾ ਆਗੂ ਹੋਣ ਕਰ ਕੇ ਵੀ ਮਸ਼ਹੂਰ ਹੈ। ਇਹ ਬੈਂਡ 1983 ਵਿੱਚ ਸਥਾਪਿਤ ਕੀਤਾ ਗਿਆ ਸੀ।