ਜਾਵੇਦ ਜਾਫਰੀ
Jump to navigation
Jump to search
ਜਾਵੇਦ ਜਾਫ਼ਰੀ | |
---|---|
![]() ਜਾਵੇਦ ਜਾਫ਼ਰੀ | |
ਜਨਮ | ਮੁੰਬਈ, ਮਹਾਰਾਸ਼ਟਰ, ਭਾਰਤ | ਦਸੰਬਰ 4, 1960
ਪੇਸ਼ਾ | ਅਦਾਕਾਰ, ਆਵਾਜ਼ ਅਦਾਕਾਰ, ਨਚਾਰ, ਹਾਸਰਸ ਕਲਾਕਾਰ |
ਸਰਗਰਮੀ ਦੇ ਸਾਲ | 1979–ਹੁਣ ਤੱਕ |
ਸਾਥੀ | ਹਬੀਬਾ ਜਾਫ਼ਰੀ |
ਮਾਤਾ-ਪਿਤਾ | ਜਗਦੀਪ |
ਜਾਵੇਦ ਜਾਫਰੀ (ਜਨਮ 4 ਦਸੰਬਰ 1963) ਇੱਕ ਭਾਰਤੀ ਅਦਾਕਾਰ, ਹਾਸਰਸ ਕਲਾਕਾਰ ਅਤੇ ਨਚਾਰ ਹੈ ਜੋ ਬਾਲੀਵੁੱਡ ਫਿਲਮਾਂ ਵਿੱਚ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ। ਇਹ ਮਾਰਚ 2014 ਵਿੱਚ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਿਲ ਹੋਇਆ ਅਤੇ 2014 ਦੀਆਂ ਆਮ ਚੋਣਾਂ ਵਿੱਚ ਲਖਨਊ ਚੋਣ ਹਲਕੇ ਤੋਂ ਆਪ ਵੱਲੋਂ ਲੜੇਗਾ।