ਜਿਓਰਜਿਓ ਵਾਸਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਿਓਰਜਿਓ ਵਾਸਾਰੀ
ਵਾਸਾਰੀ ਦਾ ਪੋਰਟਰੇਟ
ਜਨਮ(1511-07-30)30 ਜੁਲਾਈ 1511
Arezzo, Tuscany
ਮੌਤ27 ਜੂਨ 1574(1574-06-27) (ਉਮਰ 62)
ਰਾਸ਼ਟਰੀਅਤਾItalian
ਸਿੱਖਿਆAndrea del Sarto
ਲਈ ਪ੍ਰਸਿੱਧਚਿੱਤਰਕਾਰ, ਆਰਕੀਟੈਕਟ
ਜ਼ਿਕਰਯੋਗ ਕੰਮਇਟਲੀ ਦੇ ਸਭ ਤੋਂ ਵਧੀਆ ਚਿੱਤਰਕਾਰਾਂ, ਮੂਰਤੀਕਾਰਾਂ, ਅਤੇ ਆਰਕੀਟੈਕਟਾਂ ਦੀਆਂ ਜੀਵਨੀਆਂ
ਲਹਿਰRenaissance

ਜਿਓਰਜਿਓ ਵਾਸਾਰੀ (ਇਤਾਲਵੀ: [ˈdʒordʒo vaˈzari]; 30 ਜੁਲਾਈ 1511 – 27 ਜੂਨ 1574) ਇੱਕ ਇਤਾਲਵੀ ਚਿੱਤਰਕਾਰ, ਆਰਕੀਟੈਕਟ, ਲੇਖਕ ਅਤੇ ਇਤਿਹਾਸਕਾਰ ਸੀ, ਜੋ ਅੱਜ ਸਭ ਤੋਂ ਵਧੀਆ ਚਿੱਤਰਕਾਰਾਂ, ਮੂਰਤੀਕਾਰਾਂ, ਅਤੇ ਆਰਕੀਟੈਕਟਾਂ ਦੀਆਂ ਜੀਵਨੀਆਂ ਲਿਖਣ ਕਰ ਕੇ ਵਧੇਰੇ ਮਸ਼ਹੂਰ ਹੈ। ਉਸ ਦੇ ਇਸ ਕੰਮ ਕਲਾ ਦੇ ਇਤਿਹਾਸ ਲੇਖਣੀ ਵਿਚਾਰਧਾਰਕ ਬੁਨਿਆਦ ਮੰਨਿਆ ਜਾਂਦਾ ਹੈ।

ਆਰੰਭਿਕ ਜੀਵਨ[ਸੋਧੋ]

ਹਵਾਲੇ[ਸੋਧੋ]

  1. Gaunt, W. (ed.) (1962) Everyman's dictionary of pictorial art. Volume II. London: Dent, p. 328. ISBN 0-460-03006-X