ਜਿਓਵਾਨੀ ਬੇਲੀਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜਿਓਵਾਨੀ ਬੇਲੀਨੀ
Giovanni Bellini FeltételezettÖnarcképeKJ.jpg
ਜਿਓਵਾਨੀ ਬੇਲੀਨੀ ਦਾ ਸਵੈ-ਚਿੱਤਰ
ਜਨਮ c. 1430
ਵੈਨਿਸ
ਮੌਤ 1516
ਵੈਨਿਸ
ਕੌਮੀਅਤ ਇਤਾਲਵੀ
ਖੇਤਰ ਚਿੱਤਰਕਾਰੀ
ਲਹਿਰ ਪੁਨਰ-ਜਾਗਰਣ
ਪ੍ਰਭਾਵਿਤ ਹੋਣ ਵਾਲੇ Giorgione
Titian

ਜਿਓਵਾਨੀ ਬੇਲੀਨੀ ਪੁਨਰ-ਜਾਗਰਣ ਦੇ ਕਾਲ ਦਾ ਇੱਕ ਇਤਾਲਵੀ ਚਿੱਤਰਕਾਰ ਸੀl ਇਹ ਮੰਨਿਆ ਜਾਂਦਾ ਹੈ ਕਿ ਇਸਨੇ ਵੇਨੇਸ਼ੀਅਨ ਚਿੱਤਰਕਾਰੀ ਵਿੱਚ ਕ੍ਰਾਂਤੀ ਲੈ ਕੇ ਆਂਦੀl