ਸਮੱਗਰੀ 'ਤੇ ਜਾਓ

ਜਿਲ ਵਿਟਮਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਿਲ ਵਿਟਮਰ
ਨਿੱਜੀ ਜਾਣਕਾਰੀ
ਰਾਸ਼ਟਰੀ ਟੀਮਅਮਰੀਕੀ ਮਹਿਲਾ ਹਾਕੀ ਟੀਮ
ਜਨਮ (1991-10-01) ਅਕਤੂਬਰ 1, 1991 (ਉਮਰ 32)
ਲੰਕੈਸਟਰ
ਅਲਮਾ ਮਾਤਰਮੈਰੀਲੈਂਡ ਯੂਨੀਵਰਸਿਟੀ
ਖੇਡ
ਖੇਡਹਾਕੀ
ਸਥਿਤੀਸਟਰਾਈਕਰ[1]
6 ਜੁਲਾਈ 2016 ਤੱਕ ਅੱਪਡੇਟ

ਜਿਲ ਵਿਟਮਰ (ਜਨਮ 1 ਅਕਤੂਬਰ 1991) ਇੱਕ ਅਮਰੀਕਾ ਦੀ ਮਹਿਲਾ ਹਾਕੀ ਖਿਡਾਰਨ ਹੈ। ਵਿਟਮਰ ਦੀ ਚੋਣ 2013 ਵਿੱਚ ਅਮਰੀਕਾ ਦੀ ਰਾਸ਼ਟਰੀ ਟੀਮ ਲਈ ਕੀਤੀ ਗਈ ਸੀ ਅਤੇ ਇਸ ਤੋਂ ਇਲਾਵਾ ਉਸਦੀ ਚੋਣ 2016 ਰਿਓ ਓਲੰਪਿਕ ਲਈ ਵੀ ਕੀਤੀ ਗਈ ਸੀ।[2]

ਹਵਾਲੇ[ਸੋਧੋ]

  1. Pugliese, Diana (1 July 2016). "Penn Manor's Jill Witmer, Warwick's Alyssa Manley named to US Olympic field hockey roster". Lancaster Online. Retrieved 6 July 2016.
  2. "Jill Witmer Field Hockey". Team USA. Archived from the original on 11 ਜੁਲਾਈ 2016. Retrieved 6 July 2016. {{cite web}}: Unknown parameter |dead-url= ignored (|url-status= suggested) (help)

ਬਾਹਰੀ ਕਡ਼ੀਆਂ[ਸੋਧੋ]