ਜੀਨਾ ਦੇਵੀ ਚੋਂਗਥਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੀਨਾ ਦੇਵੀ ਚੋਂਗਥਮ (ਜਨਮ 3 ਫਰਵਰੀ 1987) ਇੱਕ ਭਾਰਤੀ ਜੂਡੋ ਖਿਡਾਰੀ ਹੈ।[1] ਉਸ ਨੇ ਹਾਫ-ਹੈਵੀਵੇਟ (78 ਕਿਲੋਗ੍ਰਾਮ) ਗਲਾਸਗੋ ਵਿੱਚ 2014 ਰਾਸ਼ਟਰਮੰਡਲ ਖੇਡਾਂ ਵਿੱਚ ਮੁਕਾਬਲਾ ਕੀਤਾ।[2] ਜੂਡੋਕਾ ਜੀਨਾ ਦੇਵੀ ਚੋਂਗਥਮ 2018 ਵਿੱਚ ਜੂਡੋ ਏਸ਼ੀਅਨ ਓਪਨ ਹਾਂਗਕਾਂਗ ਵਿੱਚ ਪੰਜਵੇਂ ਸਥਾਨ 'ਤੇ ਰਹੀ।[3]

ਹਵਾਲੇ[ਸੋਧੋ]

  1. "Four Indian judokas in fray for a bronze medals". The Times of India. Retrieved 26 July 2014.
  2. "Biography". Glasgow 2014. Archived from the original on 31 ਜੁਲਾਈ 2014. Retrieved 26 July 2014.
  3. https://www.judoinside.com/judoka/79863/Jina_Devi_Chongtham/judo-career