ਜੀਨ ਚੋਂਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੀਨ ਚੋਂਗ
ਜਨਮ
ਜੀਨ ਚੋਂਗ
ਰਾਸ਼ਟਰੀਅਤਾਸਿੰਗਾਪੁਰ
ਪੇਸ਼ਾਐਲ.ਜੀ.ਬੀ.ਟੀ. ਕਾਰਕੁੰਨ

ਜੀਨ ਚੋਂਗ ਇੱਕ ਸਿੰਗਾਪੁਰ ਦੀ ਐਲ.ਜੀ.ਬੀ.ਟੀ. ਅਧਿਕਾਰ ਕਾਰਜਕਰਤਾ ਹੈ। ਉਸਨੇ ਸਯੋਨੀ ਨਾਮੀ ਐਲ.ਜੀ.ਬੀ.ਟੀ. ਅਧਿਕਾਰ ਸੰਗਠਨ ਦੀ ਸਹਿ-ਸਥਾਪਨਾ ਕੀਤੀ[1][2][3] ਅਤੇ ਉਹ ਏਸੀਅਨ ਸੈਕਸੁਅਲ ਓਰੀਐਂਟੇਸ਼ਨ, ਲਿੰਗ ਪਛਾਣ ਅਤੇ ਲਿੰਗ ਐਕਸਪ੍ਰੈਸ ਕਾਕਸ, ਜੋ ਇੱਕ ਸਰਗਰਮ ਸਮੂਹ ਹੈ, ਦੇ ਨੇਤਾ ਵਜੋਂ ਕੰਮ ਕਰਦੀ ਹੈ। ਚੋਂਗ ਨੇ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰੀਕਰਨ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਹੈ।[4]

ਜ਼ਿੰਦਗੀ ਅਤੇ ਕੰਮ[ਸੋਧੋ]

ਚੋਂਗ ਦਾ ਪਾਲਣ-ਪੋਸ਼ਣ ਸਿੰਗਾਪੁਰ ਵਿੱਚ ਹੋਇਆ ਸੀ।[5] ਉਹ ਲੇਸਬੀਅਨ ਹੈ। ਉਸਨੇ ਸਭ ਤੋਂ ਪਹਿਲਾਂ ਆਪਣੀ ਕ੍ਰਿਆਸ਼ੀਲਤਾ ਦੀ ਸ਼ੁਰੂਆਤ ਸਮਲਿੰਗੀ ਕ੍ਰਿਸ਼ਚੀਅਨ ਸਪੋਰਟ ਨੈਟਵਰਕ, ਸੇਫ਼ੇਵੇਨ ਨਾਲ ਸਵੈਇੱਛੁਤ ਕਰਕੇ ਕੀਤੀ ਅਤੇ ਉਹਨਾਂ ਦੀ ਪਹਿਲੀ ਮਹਿਲਾ ਵਾਈਸ ਚੇਅਰਪਰਸਨ ਬਣੀ। ਇਸ ਤੋਂ ਬਾਅਦ ਉਸਨੇ ਸੰਮਿਲਿਤ ਚਰਚ, ਫ੍ਰੀ (ਪਹਿਲਾਂ ਸਮਝੋ ਹਰ ਕੋਈ ਬਰਾਬਰ ਹੈ) ਕਮਿਉਨਟੀ ਚਰਚ ਦੀ ਸਹਿ-ਸਥਾਪਨਾ ਕੀਤੀ ਅਤੇ ਉਸ ਦੀ ਚੇਅਰਪਰਸਨ ਵਜੋਂ ਸੇਵਾ ਕੀਤੀ। ਦੂਜਿਆਂ ਦੀ ਮਦਦ ਕਰਨ ਦੇ ਖੇਤਰ ਨੂੰ ਵਧਾਉਣ ਲਈ ਉਹ ਸਿੰਗਾਪੁਰ ਵਿੱਚ ਐਲ.ਜੀ.ਬੀ.ਟੀ. ਫੈਡਰੇਸ਼ਨ, ਪੀਪਲਜ਼ ਲਾਇਕ ਅੱਸ ਇਨ ਸਿੰਗਾਪੁਰ ਦੀ ਕੋਰ-ਟੀਮ ਦਾ ਹਿੱਸਾ ਬਣ ਗਈ। ਉਹ ਵਰਤਮਾਨ ਵਿੱਚ ਏਸੀਅਨ ਸੋਗੀ ਕਾਕਸ ਦਾ ਵੀ ਹਿੱਸਾ ਹੈ, ਜੋ ਦੱਖਣੀ ਪੂਰਬੀ ਏਸ਼ੀਆ ਐਲ.ਜੀ.ਬੀ.ਟੀ.ਆਈ.ਕਿਉ. ਸਮੂਹਾਂ ਦਾ ਖੇਤਰੀ ਨੈਟਵਰਕ ਹੈ ਅਤੇ ਇਹ ਏਸੀਅਨ ਮਨੁੱਖੀ ਅਧਿਕਾਰ ਮਕੈਨਿਜ਼ਮ ਵਿੱਚ ਐਲ.ਜੀ.ਬੀ.ਟੀ.ਆਈ.ਕਿਉ. ਅਧਿਕਾਰਾਂ ਨੂੰ ਸ਼ਾਮਲ ਕਰਨ ਦੀ ਲਾਬਿੰਗ ਕਰ ਰਿਹਾ ਹੈ।[4]

ਹਵਾਲੇ[ਸੋਧੋ]

  1. Dominique Mosbergen Reporter, The Huffington Post (2015-10-11). "Being LGBT In Southeast Asia: Stories Of Abuse, Survival And Tremendous Courage". The Huffington Post. Retrieved 2016-06-15.
  2. Dominique Mosbergen Reporter, The Huffington Post (2015-10-13). "How Singapore Is Limiting Basic Human Rights". The Huffington Post. Retrieved 2016-06-15.
  3. "News". www.asiaone.com. Archived from the original on 2016-08-22. Retrieved 2016-06-15.
  4. 4.0 4.1 "Jean Chong - Astraea Lesbian Foundation For Justice". Astraea Lesbian Foundation For Justice (in ਅੰਗਰੇਜ਼ੀ (ਅਮਰੀਕੀ)). Archived from the original on 2018-02-05. Retrieved 2017-06-03.
  5. "Our sisters in Singapore - Gay Star News". Gay Star News (in ਅੰਗਰੇਜ਼ੀ (ਬਰਤਾਨਵੀ)). 2013-01-09. Archived from the original on 2016-08-09. Retrieved 2016-06-15. {{cite web}}: Unknown parameter |dead-url= ignored (|url-status= suggested) (help)