ਜੀਵਨ ਜੋਤ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੀਵਨ ਜੋਤ ਕੌਰ ਭਾਰਤ ਦੀ ਇਕ ਸਿਆਸਤਦਾਨ ਹੈ ਅਤੇ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹੈ। ਉਹ ਆਮ ਆਦਮੀ ਪਾਰਟੀ ਦੀ ਮੈਂਬਰ ਹੈ। [1] [2] ਉਸਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਹਰਾਇਆ ਸੀ। [3] [4]

ਹਵਾਲੇ[ਸੋਧੋ]

  1. Menon, Aditya (10 March 2022). "Punjab Results: Who is Jeevan Jyot, AAP Candidate Who Defeated Sidhu & Majithia?". TheQuint (in ਅੰਗਰੇਜ਼ੀ). Retrieved 10 March 2022.
  2. Goyal, Divya (12 March 2022). "The Chosen 13: 'Padwoman', Moga's doctor among Punjab's women MLAs". The Indian Express (in ਅੰਗਰੇਜ਼ੀ). Retrieved 20 March 2022.
  3. "Punjab election 2022 result constituency-wise: Check full list of winners". Hindustan Times (in ਅੰਗਰੇਜ਼ੀ). 10 March 2022. Retrieved 10 March 2022.
  4. "Punjab election 2022, Punjab election results 2022, Punjab election winners list, Punjab election 2022 full list of winners, Punjab election winning candidates, Punjab election 2022 winners, Punjab election 2022 winning candidates constituency wise". Financialexpress (in ਅੰਗਰੇਜ਼ੀ). Retrieved 10 March 2022.