ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕਾ
ਰਾਜ ਵਿਧਾਨ ਸਭਾ ਦਾ ਹਲਕਾ
ਹਲਕਾ ਜਾਣਕਾਰੀ
ਦੇਸ਼ਭਾਰਤ
ਰਾਜਪੰਜਾਬ
ਜ਼ਿਲ੍ਹਾਅੰਮ੍ਰਿਤਸਰ
ਲੋਕ ਸਭਾ ਹਲਕਾਅੰਮ੍ਰਿਤਸਰ
ਕੁੱਲ ਵੋਟਰ1,68,300 (in 2022)
ਰਾਖਵਾਂਕਰਨਕੋਈ ਨਹੀਂ
ਵਿਧਾਨ ਸਭਾ ਮੈਂਬਰ
ਮੌਜੂਦਾ
ਪਾਰਟੀਆਮ ਆਦਮੀ ਪਾਰਟੀ
ਚੁਣਨ ਦਾ ਸਾਲ2022

ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਲੋਕ ਸਭਾ ਹਲਕਾ 'ਚ ਵਿਕਾਸ ਦੇ ਨਜ਼ਰੀਏ ਨਾਲ ਸਭ ਤੋਂ ਪਛੜਿਆ ਹੋਇਆ ਹੈ।[1]

ਵਿਧਾਇਕ ਸੂਚੀ[ਸੋਧੋ]

ਸਾਲ ਨਾਮ ਪਿਕਚਰ ਜਾਂ ਫੋਟੋਆਂ ਪਾਰਟੀ
1952 ਸਰੂਪ ਸਿੰਘ ਸ਼੍ਰੋਮਣੀ ਅਕਾਲੀ ਦਲ
1957 ਬਲਦੇਵ ਭਾਰਤੀਆ ਜਨਾ ਸੰਘ
1962
1967
1969 ਗਿਆਨ ਚੰਦ ਇੰਡੀਆਨ ਨੈਸ਼ਨਲ ਕਾਂਗਰਸ
1972
Constituency did not exist
2012 ਨਵਜੋਤ ਕੌਰ ਭਾਰਤੀ ਜਨਤਾ ਪਾਰਟੀ
2017 ਨਵਜੋਤ ਸਿੰਘ ਸਿੱਧੂ ਇੰਡੀਅਨ ਨੈਸ਼ਨਲ ਕਾਂਗਰਸ
2022 ਜੀਵਨ ਕੌਰ ਜੋਤ ਆਮ ਆਦਮੀ ਪਾਰਟੀ

ਨਤੀਜਾ[ਸੋਧੋ]

ਸਾਲ ਨੰ ਜੇਤੂ ਦਾ ਨਾਮ ਪਾਰਟੀ ਵੋਟਾਂ ਹਾਰੇ ਦਾ ਨਾਮ ਪਾਰਟੀ ਵੋਟਾਂ
2017 18 ਨਵਜੋਤ ਸਿੰਘ ਸਿੱਧੂ ਕਾਂਗਰਸ 60477 ਰਾਜੇਸ਼ ਕੁਮਾਰ ਹਨੀ ਭਾਜਪਾ 17668
2012 18 ਨਵਜੋਤ ਕੌਰ ਸਿੱਧੂ ਭਾਜਪਾ 33406 ਸਿਮਰਪ੍ਰੀਤ ਕੌਰ ਅਜ਼ਾਦ 26307
1972 23 ਗਿਆਨ ਚੰਦ ਖਰਬੰਦਾ ਕਾਂਗਰਸ 22079 ਪੰਨਾ ਲ਼ਾਲ ਮਹਾਜਨ ਭਾਜਪਾ 13336
1969 23 ਗਿਆਨ ਚੰਦ ਖਰਬੰਦਾ ਕਾਂਗਰਸ 18761 ਬਲਦੇਵ ਪ੍ਰਕਾਸ਼ ਭਾਜਪਾ 18718
1967 23 ਬਲਦੇਵ ਪ੍ਰਕਾਸ਼ ਭਾਜਪਾ 19750 ਆਈ ਨਾਥ ਕਾਂਗਰਸ 15124
1962 116 ਬਲਦੇਵ ਪ੍ਰਕਾਸ਼ ਜਨਸੰਘ 15614 ਸਾਧੂ ਰਾਮ ਕਾਂਗਰਸ 14092
1957 71 ਬਲਦੇਵ ਪ੍ਰਕਾਸ਼ ਭਜਸੰਘ 18254 ਗਿਆਨ ਚੰਦ ਕਾਂਗਰਸ 13775
1951 90 ਸਰੂਪ ਸਿੰਘ ਸ਼੍ਰੋ ਅ ਦ 8716 ਰਾਜਿੰਦਰ ਸਿੰਘ ਕਾਂਗਰਸ 8148

ਚੌਣ ਨਤੀਜਾ[ਸੋਧੋ]

ਪੰਜਾਬ ਵਿਧਾਨ ਸਭਾ ਚੋਣਾਂ 2017: ਅੰਮ੍ਰਿਤਸਰ ਪੂਰਬੀ
ਪਾਰਟੀ ਉਮੀਦਵਾਰ ਵੋਟਾਂ % ±%
ਭਾਰਤੀ ਰਾਸ਼ਟਰੀ ਕਾਂਗਰਸ ਨਵਜੋਤ ਸਿੰਘ ਸਿੱਧੂ 60,477
ਭਾਰਤੀ ਜਨਤਾ ਪਾਰਟੀ ਰਾਕੇਸ ਕੁਮਾਰ ਹਨੀ 17,668
ਆਮ ਆਦਮੀ ਪਾਰਟੀ ਸਰਬਜੋਤ ਸਿੰਘ ਧੰਜਲ 14,715
ਅਜ਼ਾਦ ਮਨਦੀਪ ਸਿੰਘ ਮਾਨਾ 1,863
ਭਾਰਤੀ ਕਮਿਊਨਿਸਟ ਪਾਰਟੀ ਬਲਦੇਵ ਸਿੰਘ 1,586
ਬਹੁਜਨ ਸਮਾਜ ਪਾਰਟੀ ਤਰਸੇਮ ਸਿੰਘ 1,237
ਅਜ਼ਾਦ ਸੁਖਵਿੰਦਰ ਸਿੰਘ 311
ਆਪਨਾ ਪੰਜਾਬ ਪਾਰਟੀ ਨਰਿੰਦਰ ਸਿੰਘ 288
ਭਾਰਤੀ ਲੋਕਤੰਤਰ ਪਾਰਟੀ (ਏ) ਸੰਦੀਪ ਸਿੰਘ 165
ਡੀਪੀਆਈ(ਏ) ਅਮਿਤਾ 150
ਅਜ਼ਾਦ ਗੁਰਜੀਤ ਕੌਰ 145
ਅਜ਼ਾਦ ਪਰਮਿੰਦਰ ਕੌਰ 141
ਅਜ਼ਾਦ ਸੰਤ ਬਲਦੇਵ ਸਿੰਘ ਰਾਠੋੜ 138
ਬਹੁਜਨ ਮੁਕਤੀ ਪਾਰਟੀ ਤਰਸੇਮ ਲਾਲ 130
ਅਜ਼ਾਦ ਅਮਰਜੀਤ ਸਿੰਘ 113
ਨੋਟਾ ਨੋਟਾ 537

ਹਵਾਲੇ[ਸੋਧੋ]

  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (help)

ਬਾਹਰੀ ਲਿੰਕ[ਸੋਧੋ]

ਫਰਮਾ:ਭਾਰਤ ਦੀਆਂ ਆਮ ਚੋਣਾਂ